#producerdxx #producerdxxteam #producerdxxgrow #producerdxxvideos

  • maan

    clock144 days ago

    👌👌👌👌👌🙌🙌🙌🙌🙌

  • Gursewak Singh Gusewak Singh

    clock143 days ago

    ਤੇਰੀ ਹਰ ਗੱਲ ਨਾਲ ਸਹਿਮਤ ਹਾਂ ਪਰ ਮੇਨੂ ਏਸ ਗੱਲ ਦਾ ਜਬਾਬ ਦੇ ਜੇੜਾ ਸ਼ੁਰੂ ਚ ਧੌਲਾ ਆਉਂਦਾ ਓਹੋ ਕੇਡੇ ਲਿਕੋਡ ਨਾਲ ਔਂਦਾ ਵੀਰ ਏਹੇ ਕੁਦਰਤ ਦਾ ਨਿਯਮ ਹੈ ਕੁਜ ਅੱਜ ਦੇ ਜਮਾਨੇ ਚ ਪਾਣੀ ਹਬਾ ਦਿਹਾਤੀ ਅਤੇ ਖਾਨ ਪਾਨ ਤਾਂ ਇਨਸਾਨ ਨੇ ਆਪਦੀ ਮਤਲਬ ਲਈ ਜਹਿਰੀਲਾ ਕਰ ਦਿੱਤਾ ਗੁਬਾਣੀ ਵਿਚ ਰੋਜ ਸੁਣਦੇ ਹਾਂ ਪਬਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਤੇ ਆਪ ਏਨਾ ਤਿੰਨੇ ਚੀਜਾਂ ਦੇ ਬੇਰੀ ਬਣ ਗਏ ਆਪਦੀ ਖੁਦ ਗਰਜੀ ਬਾਸਤੇ ਹਜੇ ਤਾਂ ਕੀ ਵੀਰ ਓਂ ਬਾਲੇ ਟਾਈਮ ਚ ਜਨਮ ਬੇਲੇ ਹੀ ਬਚਿਆ ਦੇ ਕੇਸ ਚਿੱਟੇ ਹੋਇਆ ਕਰਨ ਗੇ ਸਾਡੇ ਸਾਡੇ ਪਿੰਡ ਤਾਂ ਇੱਕ ਬੱਚੇ ਦਾ ਜਨਮ ਬੇਲੇ ਹੀ ਕੇਸ ਚਿੱਟੇ ਸੀ ਨਾਂ ਜਕੀਨ ਆਬੇ ਤਾਂ ਆਕੇ ਦੇਖ ਜਾਮੀ

  • inder

    clock143 days ago

    Fr ta bai chitte baal de kol te kala baal patna pena kale di jad ch kala liquid niklu ki pta chitta baal kala ho jave

  • clock138 days ago

    😘😘😘😘😘😘😘😘