{.............ਜੱਟੀਏ..............
.
ਚੱਲ ਚੱਲੀਏ ਦੇਸ ਪੰਜਾਬੇ,
ਤੂੰ ਖਿੱਚ ਲੈ ਤਿਆਰੀ ਜੱਟੀਏ
ਕਿਥੋਂ ਆਈਂ
ਤੂੰ ਤੇ ਹੈ ਕੌਣ, 
ਗੱਲ ਪਤਾ ਕਰੀਏ ਅੱਜ ਸਾਰੀ ਜੱਟੀਏ|
.
ਪਇਆ ਹੁਣ ਭਾਵੇਂ ਸੋਕਾ,
ਪਰ ਕਦੇ ਵੱਗਦੇ ਸੀ ਪੰਜ ਦਰਿਆ
ਲਹਿਰਾਂਦੀਆ ਸੀ ਫ਼ਸਲਾਂ,
ਸੀ ਇੱਥੇ ਹਰਿਆਲੀ ਭਾਰੀ ਜੱਟੀਏ|

ਤੇਰੇ ਬਜ਼ੁਰਗਾਂ ਦੇ ਸ਼ਹੀਦੀਆਂ,
ਸੀ ਡੁੱਬਦੇ ਹਿੰਦ ਨੂੰ ਬਚਾਇਆ
ਬੰਜ਼ਰ ਜ਼ਮੀਨਾਂ ਕਰਕੇ ਅਵਾਦ,
ਫਿਰ ਭੁੱਖੇ ਮਰਦੇ ਨੂੰ ਰਜਾਇਆ
ਖੰਡੇ ਵਾਹਿਆ ਦਾ 
ਸੀਸ ਲਾਹਹਿਆਂ ਦਾ 
ਮੁੱਲ ਹਿੰਦੁਸਤਾਨੀਆਂ ਭਾਵੇਂ ਕੌਡੀ ਵੀ ਨਾ ਪਾਇਆ
ਆ ਗੌਰ ਨਾਲ ਸੁਣ ਵੇਖ, 
ਕਹਾਣੀ ਗ਼ੈਰਤਾ ਤੇ ਅਣਖਾਂ ਦੀ ਸਾਰੀ ਜੱਟੀਏ|

ਕਦੇ ਈਨ ਨਈਂਓ ਮੰਨੀ,
ਤੇਰੀ ਖੁੱਕੋ ਪੈਦਾ ਹੋਇਆ ਨੇ
ਹਰ ਹਕੂਮਤ ਸੀ,
ਉਹਨਾਂ ਅੱਗੇ ਹਾਰੀ ਜੱਟੀਏ|

ਮਾਈ ਭਾਗੋ ਬਣ ਤੂੰ,
ਜੰਗ ਦੇ ਮੈਦਾਨ ਫਤਿਹ ਕੀਤੇ
ਖੰਡੇ ਵਾਹੇ
ਆਹੂ ਲਾਹੇ
ਬਾਕਮਾਲ ਸੀ ਉਹ ਦਲੇਰੀ ਜੱਟੀਏ|

ਬੱਕਲਾ ਚੋਂ ਲਹਾ ਪੁੱਤ, 
ਨੇਜਿਆਂ ਤੇ ਟੰਗਵਾਏ ਇਥੋਂ ਦੀਆਂ ਜਾਈਆਂ ਨੇ
ਕੁਰਬਾਨੀ ਧਰਮ ਹੇਤ ਵੀ ਦਿੱਤੀ ਤੂੰ ਭਾਰੀ ਜੱਟੀਏ|

ਢੋਲੇ ਮਾਹੀਏ ਸ਼ਿੰਗਾਰ ਬਣੇ ਤੇਰੇ ਨਾਚ ਦੇ
ਨਾਚਾਂ ਉੱਤੇ ਕੀਤੀ ਤੇਰੇ ਗਿੱਧੇ ਨੇ ਸਰਦਾਰੀ ਜੱਟੀਏ|

ਦੌਰ ਚੱਲੇ ਅੰਗਰੇਜ਼ਾਂ ਦਾ,
ਮੰਨਿਆ ਤੈਨੂੰ ਵੀ ਸ਼ੋਂਕ western ਹੋਣ ਦਾ
ਪਰ ਛੱਡਣ ਤੋਂ ਪਹਿਲਾਂ,
ਖੋਜ ਲਈ ਪਿਛੋਕੜ ਆਪਣਾ ਇੱਕ ਵਾਰੀ ਜੱਟੀਏ|

ਜਿਸ ਸ਼ਕਤੀ ਨਾਲ ਸੀ,
ਤੂੰ ਚਿੜੀਆਂ ਵਰਗੀ ਬਾਜ਼ਾਂ ਨੂੰ ਵੀ ਵੰਗਾਰ ਗਈ
ਬਾਣੀ ਗੁਰੂ ਨਾਨਕ ਦੀ ਨੂੰ ਹਰ ਰੋਜ਼ ਵਿਚਾਰੀ ਜੱਟੀਏ|

ਦੌਰ ਚੱਲੇ ਕਾਲਾ,ਭੁੱਖਾਂ ਹੱਦੋ ਵੱਧ ਗਈਆਂ ਜਿਸਮਾਂ ਦੀਆਂ
ਰਾਖ਼ੀ ਇੱਜ਼ਤ ਦੀ ਲਈ ਹੱਥ ਫੜ ਲੈ ਕਟਾਰੀ ਜੱਟੀਏ|

ਵਾਹਲੇ ਹੋ ਗਏ mod, 
spirituality ਨੂੰ ਦੱਸਦੇ ਆ backward
ਪਰ ਨਾਂਮ ਬਿਨ੍ਹਾਂ ਨਹੀਂ ਚੜ੍ਹਦੀ ਸੱਚੀ ਖੁਮਾਰੀ ਜੱਟੀਏ|
.
Superman, batman, spider man ਬੜੇ ਤੂੰ ਵੇਖੇ
ਚੱਲ ਚਮਕੌਰ, ਦਿਖਾਵਾਂ ਤੈਨੂੰ ਮੌਤ ਦੇ ਅਸਲ ਵਪਾਰੀ ਜੱਟੀਏ|

ਹੋ ਗਈ ਬਹੁਤੀ ਸੋਹਲ, 
ਡਰ ਜਾਵੇਂ ਕਿਰਲੀਆਂ ਤੇ ਕੀੜੇ-ਮਕੌੜਿਆਂ ਤੋਂ
ਯਾਦ ਕਰ ਮਾਤਾ ਗੁਜ਼ਰ ਕੌਰ, 
ਠੰਡਾ ਬੁਰਜ਼ ਤੇ ਉਹ ਰਾਤ ਲੰਮੇਰੀ ਜੱਟੀਏ।

ਇਸ਼ਕ ਚੜ੍ਹੇ ਸੰਗ ਬਾਬਿਆਂ ਦੀਆਂ ਬਾਣੀਆਂ , 
ਕਿਤੇ ਕਰੀਏ ਸ਼ਬਦਾਂ ਦੀ ਫ਼ਨਕਾਰੀ
ਅਜੇ ਤਾ ਤੁੱਕਾ ਜੋੜਦੇ ਫ਼ਿਰਦੇ ਅਣਜਾਣ ਲਿਖ਼ਾਰੀ ਜੱਟੀਏ|
.
.
.
#punjab #punjabi #jatti #sikhi #punjabikavita #kavi != null ? .............ਜੱਟੀਏ..............
.
ਚੱਲ ਚੱਲੀਏ ਦੇਸ ਪੰਜਾਬੇ,
ਤੂੰ ਖਿੱਚ ਲੈ ਤਿਆਰੀ ਜੱਟੀਏ
ਕਿਥੋਂ ਆਈਂ
ਤੂੰ ਤੇ ਹੈ ਕੌਣ, 
ਗੱਲ ਪਤਾ ਕਰੀਏ ਅੱਜ ਸਾਰੀ ਜੱਟੀਏ|
.
ਪਇਆ ਹੁਣ ਭਾਵੇਂ ਸੋਕਾ,
ਪਰ ਕਦੇ ਵੱਗਦੇ ਸੀ ਪੰਜ ਦਰਿਆ
ਲਹਿਰਾਂਦੀਆ ਸੀ ਫ਼ਸਲਾਂ,
ਸੀ ਇੱਥੇ ਹਰਿਆਲੀ ਭਾਰੀ ਜੱਟੀਏ|

ਤੇਰੇ ਬਜ਼ੁਰਗਾਂ ਦੇ ਸ਼ਹੀਦੀਆਂ,
ਸੀ ਡੁੱਬਦੇ ਹਿੰਦ ਨੂੰ ਬਚਾਇਆ
ਬੰਜ਼ਰ ਜ਼ਮੀਨਾਂ ਕਰਕੇ ਅਵਾਦ,
ਫਿਰ ਭੁੱਖੇ ਮਰਦੇ ਨੂੰ ਰਜਾਇਆ
ਖੰਡੇ ਵਾਹਿਆ ਦਾ 
ਸੀਸ ਲਾਹਹਿਆਂ ਦਾ 
ਮੁੱਲ ਹਿੰਦੁਸਤਾਨੀਆਂ ਭਾਵੇਂ ਕੌਡੀ ਵੀ ਨਾ ਪਾਇਆ
ਆ ਗੌਰ ਨਾਲ ਸੁਣ ਵੇਖ, 
ਕਹਾਣੀ ਗ਼ੈਰਤਾ ਤੇ ਅਣਖਾਂ ਦੀ ਸਾਰੀ ਜੱਟੀਏ|

ਕਦੇ ਈਨ ਨਈਂਓ ਮੰਨੀ,
ਤੇਰੀ ਖੁੱਕੋ ਪੈਦਾ ਹੋਇਆ ਨੇ
ਹਰ ਹਕੂਮਤ ਸੀ,
ਉਹਨਾਂ ਅੱਗੇ ਹਾਰੀ ਜੱਟੀਏ|

ਮਾਈ ਭਾਗੋ ਬਣ ਤੂੰ,
ਜੰਗ ਦੇ ਮੈਦਾਨ ਫਤਿਹ ਕੀਤੇ
ਖੰਡੇ ਵਾਹੇ
ਆਹੂ ਲਾਹੇ
ਬਾਕਮਾਲ ਸੀ ਉਹ ਦਲੇਰੀ ਜੱਟੀਏ|

ਬੱਕਲਾ ਚੋਂ ਲਹਾ ਪੁੱਤ, 
ਨੇਜਿਆਂ ਤੇ ਟੰਗਵਾਏ ਇਥੋਂ ਦੀਆਂ ਜਾਈਆਂ ਨੇ
ਕੁਰਬਾਨੀ ਧਰਮ ਹੇਤ ਵੀ ਦਿੱਤੀ ਤੂੰ ਭਾਰੀ ਜੱਟੀਏ|

ਢੋਲੇ ਮਾਹੀਏ ਸ਼ਿੰਗਾਰ ਬਣੇ ਤੇਰੇ ਨਾਚ ਦੇ
ਨਾਚਾਂ ਉੱਤੇ ਕੀਤੀ ਤੇਰੇ ਗਿੱਧੇ ਨੇ ਸਰਦਾਰੀ ਜੱਟੀਏ|

ਦੌਰ ਚੱਲੇ ਅੰਗਰੇਜ਼ਾਂ ਦਾ,
ਮੰਨਿਆ ਤੈਨੂੰ ਵੀ ਸ਼ੋਂਕ western ਹੋਣ ਦਾ
ਪਰ ਛੱਡਣ ਤੋਂ ਪਹਿਲਾਂ,
ਖੋਜ ਲਈ ਪਿਛੋਕੜ ਆਪਣਾ ਇੱਕ ਵਾਰੀ ਜੱਟੀਏ|

ਜਿਸ ਸ਼ਕਤੀ ਨਾਲ ਸੀ,
ਤੂੰ ਚਿੜੀਆਂ ਵਰਗੀ ਬਾਜ਼ਾਂ ਨੂੰ ਵੀ ਵੰਗਾਰ ਗਈ
ਬਾਣੀ ਗੁਰੂ ਨਾਨਕ ਦੀ ਨੂੰ ਹਰ ਰੋਜ਼ ਵਿਚਾਰੀ ਜੱਟੀਏ|

ਦੌਰ ਚੱਲੇ ਕਾਲਾ,ਭੁੱਖਾਂ ਹੱਦੋ ਵੱਧ ਗਈਆਂ ਜਿਸਮਾਂ ਦੀਆਂ
ਰਾਖ਼ੀ ਇੱਜ਼ਤ ਦੀ ਲਈ ਹੱਥ ਫੜ ਲੈ ਕਟਾਰੀ ਜੱਟੀਏ|

ਵਾਹਲੇ ਹੋ ਗਏ mod, 
spirituality ਨੂੰ ਦੱਸਦੇ ਆ backward
ਪਰ ਨਾਂਮ ਬਿਨ੍ਹਾਂ ਨਹੀਂ ਚੜ੍ਹਦੀ ਸੱਚੀ ਖੁਮਾਰੀ ਜੱਟੀਏ|
.
Superman, batman, spider man ਬੜੇ ਤੂੰ ਵੇਖੇ
ਚੱਲ ਚਮਕੌਰ, ਦਿਖਾਵਾਂ ਤੈਨੂੰ ਮੌਤ ਦੇ ਅਸਲ ਵਪਾਰੀ ਜੱਟੀਏ|

ਹੋ ਗਈ ਬਹੁਤੀ ਸੋਹਲ, 
ਡਰ ਜਾਵੇਂ ਕਿਰਲੀਆਂ ਤੇ ਕੀੜੇ-ਮਕੌੜਿਆਂ ਤੋਂ
ਯਾਦ ਕਰ ਮਾਤਾ ਗੁਜ਼ਰ ਕੌਰ, 
ਠੰਡਾ ਬੁਰਜ਼ ਤੇ ਉਹ ਰਾਤ ਲੰਮੇਰੀ ਜੱਟੀਏ।

ਇਸ਼ਕ ਚੜ੍ਹੇ ਸੰਗ ਬਾਬਿਆਂ ਦੀਆਂ ਬਾਣੀਆਂ , 
ਕਿਤੇ ਕਰੀਏ ਸ਼ਬਦਾਂ ਦੀ ਫ਼ਨਕਾਰੀ
ਅਜੇ ਤਾ ਤੁੱਕਾ ਜੋੜਦੇ ਫ਼ਿਰਦੇ ਅਣਜਾਣ ਲਿਖ਼ਾਰੀ ਜੱਟੀਏ|
.
.
.
#punjab #punjabi #jatti #sikhi #punjabikavita #kavi : Khoji - In Search Of Something}

.............ਜੱਟੀਏ.............. . ਚੱਲ ਚੱਲੀਏ ਦੇਸ ਪੰਜਾਬੇ, ਤੂੰ ਖਿੱਚ ਲੈ ਤਿਆਰੀ ਜੱਟੀਏ ਕਿਥੋਂ ਆਈਂ ਤੂੰ ਤੇ ਹੈ ਕੌਣ, ਗੱਲ ਪਤਾ ਕਰੀਏ ਅੱਜ ਸਾਰੀ ਜੱਟੀਏ| . ਪਇਆ ਹੁਣ ਭਾਵੇਂ ਸੋਕਾ, ਪਰ ਕਦੇ ਵੱਗਦੇ ਸੀ ਪੰਜ ਦਰਿਆ ਲਹਿਰਾਂਦੀਆ ਸੀ ਫ਼ਸਲਾਂ, ਸੀ ਇੱਥੇ ਹਰਿਆਲੀ ਭਾਰੀ ਜੱਟੀਏ| ਤੇਰੇ ਬਜ਼ੁਰਗਾਂ ਦੇ ਸ਼ਹੀਦੀਆਂ, ਸੀ ਡੁੱਬਦੇ ਹਿੰਦ ਨੂੰ ਬਚਾਇਆ ਬੰਜ਼ਰ ਜ਼ਮੀਨਾਂ ਕਰਕੇ ਅਵਾਦ, ਫਿਰ ਭੁੱਖੇ ਮਰਦੇ ਨੂੰ ਰਜਾਇਆ ਖੰਡੇ ਵਾਹਿਆ ਦਾ ਸੀਸ ਲਾਹਹਿਆਂ ਦਾ ਮੁੱਲ ਹਿੰਦੁਸਤਾਨੀਆਂ ਭਾਵੇਂ ਕੌਡੀ ਵੀ ਨਾ ਪਾਇਆ ਆ ਗੌਰ ਨਾਲ ਸੁਣ ਵੇਖ, ਕਹਾਣੀ ਗ਼ੈਰਤਾ ਤੇ ਅਣਖਾਂ ਦੀ ਸਾਰੀ ਜੱਟੀਏ| ਕਦੇ ਈਨ ਨਈਂਓ ਮੰਨੀ, ਤੇਰੀ ਖੁੱਕੋ ਪੈਦਾ ਹੋਇਆ ਨੇ ਹਰ ਹਕੂਮਤ ਸੀ, ਉਹਨਾਂ ਅੱਗੇ ਹਾਰੀ ਜੱਟੀਏ| ਮਾਈ ਭਾਗੋ ਬਣ ਤੂੰ, ਜੰਗ ਦੇ ਮੈਦਾਨ ਫਤਿਹ ਕੀਤੇ ਖੰਡੇ ਵਾਹੇ ਆਹੂ ਲਾਹੇ ਬਾਕਮਾਲ ਸੀ ਉਹ ਦਲੇਰੀ ਜੱਟੀਏ| ਬੱਕਲਾ ਚੋਂ ਲਹਾ ਪੁੱਤ, ਨੇਜਿਆਂ ਤੇ ਟੰਗਵਾਏ ਇਥੋਂ ਦੀਆਂ ਜਾਈਆਂ ਨੇ ਕੁਰਬਾਨੀ ਧਰਮ ਹੇਤ ਵੀ ਦਿੱਤੀ ਤੂੰ ਭਾਰੀ ਜੱਟੀਏ| ਢੋਲੇ ਮਾਹੀਏ ਸ਼ਿੰਗਾਰ ਬਣੇ ਤੇਰੇ ਨਾਚ ਦੇ ਨਾਚਾਂ ਉੱਤੇ ਕੀਤੀ ਤੇਰੇ ਗਿੱਧੇ ਨੇ ਸਰਦਾਰੀ ਜੱਟੀਏ| ਦੌਰ ਚੱਲੇ ਅੰਗਰੇਜ਼ਾਂ ਦਾ, ਮੰਨਿਆ ਤੈਨੂੰ ਵੀ ਸ਼ੋਂਕ western ਹੋਣ ਦਾ ਪਰ ਛੱਡਣ ਤੋਂ ਪਹਿਲਾਂ, ਖੋਜ ਲਈ ਪਿਛੋਕੜ ਆਪਣਾ ਇੱਕ ਵਾਰੀ ਜੱਟੀਏ| ਜਿਸ ਸ਼ਕਤੀ ਨਾਲ ਸੀ, ਤੂੰ ਚਿੜੀਆਂ ਵਰਗੀ ਬਾਜ਼ਾਂ ਨੂੰ ਵੀ ਵੰਗਾਰ ਗਈ ਬਾਣੀ ਗੁਰੂ ਨਾਨਕ ਦੀ ਨੂੰ ਹਰ ਰੋਜ਼ ਵਿਚਾਰੀ ਜੱਟੀਏ| ਦੌਰ ਚੱਲੇ ਕਾਲਾ,ਭੁੱਖਾਂ ਹੱਦੋ ਵੱਧ ਗਈਆਂ ਜਿਸਮਾਂ ਦੀਆਂ ਰਾਖ਼ੀ ਇੱਜ਼ਤ ਦੀ ਲਈ ਹੱਥ ਫੜ ਲੈ ਕਟਾਰੀ ਜੱਟੀਏ| ਵਾਹਲੇ ਹੋ ਗਏ mod, spirituality ਨੂੰ ਦੱਸਦੇ ਆ backward ਪਰ ਨਾਂਮ ਬਿਨ੍ਹਾਂ ਨਹੀਂ ਚੜ੍ਹਦੀ ਸੱਚੀ ਖੁਮਾਰੀ ਜੱਟੀਏ| . Superman, batman, spider man ਬੜੇ ਤੂੰ ਵੇਖੇ ਚੱਲ ਚਮਕੌਰ, ਦਿਖਾਵਾਂ ਤੈਨੂੰ ਮੌਤ ਦੇ ਅਸਲ ਵਪਾਰੀ ਜੱਟੀਏ| ਹੋ ਗਈ ਬਹੁਤੀ ਸੋਹਲ, ਡਰ ਜਾਵੇਂ ਕਿਰਲੀਆਂ ਤੇ ਕੀੜੇ-ਮਕੌੜਿਆਂ ਤੋਂ ਯਾਦ ਕਰ ਮਾਤਾ ਗੁਜ਼ਰ ਕੌਰ, ਠੰਡਾ ਬੁਰਜ਼ ਤੇ ਉਹ ਰਾਤ ਲੰਮੇਰੀ ਜੱਟੀਏ। ਇਸ਼ਕ ਚੜ੍ਹੇ ਸੰਗ ਬਾਬਿਆਂ ਦੀਆਂ ਬਾਣੀਆਂ , ਕਿਤੇ ਕਰੀਏ ਸ਼ਬਦਾਂ ਦੀ ਫ਼ਨਕਾਰੀ ਅਜੇ ਤਾ ਤੁੱਕਾ ਜੋੜਦੇ ਫ਼ਿਰਦੇ ਅਣਜਾਣ ਲਿਖ਼ਾਰੀ ਜੱਟੀਏ| . . . #punjab #punjabi #jatti #sikhi #punjabikavita #kavi