• Post

    0
  • Following

    0
  • Followers

    0

Selfieus © 2019 All rights reserved.      

Story

ਮੈ ਫਤਹਿ ਬੋਲਦਾ 😭😭😭😔😔😔
ਮਾਂ ਮੈਂ ਬਚ ਤਾਂ ਜਾਂਦਾ..
ਪਰ ਇਹਨਾਂ ਨੇ ਟਾਈਮ ਜ਼ਿਆਦਾ ਲਾ ਤਾ..
3 ਦਿਨ 3 ਰਾਤਾਂ ਮੈਂ ਔਖਾ ਸੌਖਾ ਸਾਹ ਲੈਂਦਾ ਰਿਹਾ..
ਮੈਨੂੰ ਬਹੁਤ ਭੁੱਖ ਲੱਗੀ ਮਾਂ..
ਤੇਰੀ ਯਾਦ ਆਉਂਦੀ ਸੀ ਬਹੁਤ
ਹਿੱਲਿਆ ਵੀ ਨਈ ਸੀ ਜਾਂਦਾ..
ਮੈਂ ਇੱਥੇ ਠੀਕ ਠਾਕ ਹਾਂ..
ਤੂੰ ਰੋਈ ਨਾ ਮਾਂ..
ਇੱਥੇ ਬਹੁਤ ਸੋਹਣਾ ਸੋਹਣਾ ਸਾਰਾ ਕੁੱਝ..
ਮੈਨੂੰ ਬਹੁਤ ਪਿਆਰ ਦੇ ਰਹੇ ਨੇ ਸਾਰੇ.
ਇਹ ਕਹਿ ਰਹੇ ਨੇ ਸਿਆਸਤ ਹੋਗੀ "ਫਤਿਹ" ਤੇ 
ਸਿਆਸਤ ਕੀ ਹੁੰਦੀ ਆ "ਮਾਂ"..
ਮੇਰਾ ਏਥੇ ਜੀ ਨੀ ਲਗਦਾ..ਮੇਰੇ ਕੱਪੜੇ ਸੰਭਾਲ ਕੇ ਰੱਖੀ..
ਮੈਂ ਦੁਬਾਰਾ ਤੇਰੇ ਹੀ ਕੋਲ ਆਵਾਂਗਾ..ਮੈਂ ਜਰੂਰ ਆਵਾਂਗਾ..
ਹਾਂ "ਮਾਂ" ਮੈਂ "ਫ਼ਤਹਿ" ਬੋਲਦਾ..
😭😭😭💔💔💔

ਮੈ ਫਤਹਿ ਬੋਲਦਾ 😭😭😭😔😔😔 ਮਾਂ ਮੈਂ ਬਚ ਤਾਂ ਜਾਂਦਾ.. ਪਰ ਇਹਨਾਂ ਨੇ ਟਾਈਮ ਜ਼ਿਆਦਾ ਲਾ ਤਾ.. 3 ਦਿਨ 3 ਰਾਤਾਂ ਮੈਂ ਔਖਾ ਸੌਖਾ ਸਾਹ ਲੈਂਦਾ ਰਿਹਾ.. ਮੈਨੂੰ ਬਹੁਤ ਭੁੱਖ ਲੱਗੀ ਮਾਂ.. ਤੇਰੀ ਯਾਦ ਆਉਂਦੀ ਸੀ ਬਹੁਤ ਹਿੱਲਿਆ ਵੀ ਨਈ ਸੀ ਜਾਂਦਾ.. ਮੈਂ ਇੱਥੇ ਠੀਕ ਠਾਕ ਹਾਂ.. ਤੂੰ ਰੋਈ ਨਾ ਮਾਂ.. ਇੱਥੇ ਬਹੁਤ ਸੋਹਣਾ ਸੋਹਣਾ ਸਾਰਾ ਕੁੱਝ.. ਮੈਨੂੰ ਬਹੁਤ ਪਿਆਰ ਦੇ ਰਹੇ ਨੇ ਸਾਰੇ. ਇਹ ਕਹਿ ਰਹੇ ਨੇ ਸਿਆਸਤ ਹੋਗੀ "ਫਤਿਹ" ਤੇ ਸਿਆਸਤ ਕੀ ਹੁੰਦੀ ਆ "ਮਾਂ".. ਮੇਰਾ ਏਥੇ ਜੀ ਨੀ ਲਗਦਾ..ਮੇਰੇ ਕੱਪੜੇ ਸੰਭਾਲ ਕੇ ਰੱਖੀ.. ਮੈਂ ਦੁਬਾਰਾ ਤੇਰੇ ਹੀ ਕੋਲ ਆਵਾਂਗਾ..ਮੈਂ ਜਰੂਰ ਆਵਾਂਗਾ.. ਹਾਂ "ਮਾਂ" ਮੈਂ "ਫ਼ਤਹਿ" ਬੋਲਦਾ.. 😭😭😭💔💔💔

Wmk 🙏🙏🙏

Wmk 🙏🙏🙏

2800💪🤘😜

2800💪🤘😜

😜😜

😜😜

😎👬💪

😎👬💪

ਨਤੀਜੇ ਕੀ ਹੋਣਗੇ ਪਤਾ ਨਹੀਂ.. ਫਿਲਹਾਲ ਤਾ ਦਿਲ💚 ਖੁਸ਼ ਏ..

ਨਤੀਜੇ ਕੀ ਹੋਣਗੇ ਪਤਾ ਨਹੀਂ.. ਫਿਲਹਾਲ ਤਾ ਦਿਲ💚 ਖੁਸ਼ ਏ..

ਹਨੇਰੇ ਵਿੱਚ ਚੱਮਕਣ 🌌ਦਾ ਹੁਨਰ ਰੱਖੋ ਕਿਉਕਿ
ਰਾਤ ਨੂੰ ਚੱਮਕਦੀ ਚੀਜ ਅਕਸਰ ਜਲਦੀ 
ਨਜਰੀ 👀ਚੱੜ ਜਾਂਦੀ ਹੈ..

ਹਨੇਰੇ ਵਿੱਚ ਚੱਮਕਣ 🌌ਦਾ ਹੁਨਰ ਰੱਖੋ ਕਿਉਕਿ ਰਾਤ ਨੂੰ ਚੱਮਕਦੀ ਚੀਜ ਅਕਸਰ ਜਲਦੀ ਨਜਰੀ 👀ਚੱੜ ਜਾਂਦੀ ਹੈ..

Yeh Duniya Hai Janaab Mehfil Me Badnaam Aur Akele Me Salaam👊

Yeh Duniya Hai Janaab Mehfil Me Badnaam Aur Akele Me Salaam👊

ਕੀਤਾ ਨਾ ਜੇ ਬਰਾਬਰ ਦਾ ਪਾਸੇ ਧੱਕ ਕੇ,
ਸਾਡਾ ਸਰੀਰ ਸਾਭਣ ਦਾ ਕੀ ਫਾੲਿਦਾ,
ਪਾਰਸਾ ਜੇ ਵੈਰੀਅਾਂ ਨੂੰ ਨੀਂਦ ਅਾ ਗੲੀ,
ਫਿਰ ਸਾਡਾ ਰਾਤਾਂ ਨੂੰ ਜਾਗਣ ਦਾ ਕੀ ਫਾੲਿਦਾ...

ਕੀਤਾ ਨਾ ਜੇ ਬਰਾਬਰ ਦਾ ਪਾਸੇ ਧੱਕ ਕੇ, ਸਾਡਾ ਸਰੀਰ ਸਾਭਣ ਦਾ ਕੀ ਫਾੲਿਦਾ, ਪਾਰਸਾ ਜੇ ਵੈਰੀਅਾਂ ਨੂੰ ਨੀਂਦ ਅਾ ਗੲੀ, ਫਿਰ ਸਾਡਾ ਰਾਤਾਂ ਨੂੰ ਜਾਗਣ ਦਾ ਕੀ ਫਾੲਿਦਾ...

❤🤘

❤🤘

Stay low, Go fast, Kill first, Die last 🤙🏻🤟🏻

Stay low, Go fast, Kill first, Die last 🤙🏻🤟🏻

ਜਿੰਦਗੀ ਮੁਸਕਿਲ ਏ ਹਰ ਮੌੜ ਤੇ

ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ 👌👌

ਜਿੰਦਗੀ ਮੁਸਕਿਲ ਏ ਹਰ ਮੌੜ ਤੇ ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ 👌👌

💪💪💪💪😜

💪💪💪💪😜

ਸ਼ਕਲੋਂ ਤਾਂ ਸਾਡਾ 😊ਰੰਗ ਰੂਪ ਖਾਸ ਨਾ,
ਤਾਂ ਵੀ ਅੱਲੜਾਂ ਦੇ ਸੀਨੇ ❤️ਜਾਵਾਂ ਜਚ ਬੱਲੀਏ। 😎

ਸ਼ਕਲੋਂ ਤਾਂ ਸਾਡਾ 😊ਰੰਗ ਰੂਪ ਖਾਸ ਨਾ, ਤਾਂ ਵੀ ਅੱਲੜਾਂ ਦੇ ਸੀਨੇ ❤️ਜਾਵਾਂ ਜਚ ਬੱਲੀਏ। 😎