• Post

    0
  • Following

    0
  • Followers

    0

Selfieus © 2019 All rights reserved.      

Story

ਮੇਰੀ ਦੁਨੀਆਂ ਵਿੱਚ ਖੁਸ਼ ਨੀਂ ਮੈਂ,
ਤੇਰੀ ਵਿੱਚ ਖੁਸ਼ ਨਈਂ ਦਿਲ ਤੇਰਾ...
#panjab #poetry #lovelifequotes #patiala 
@sahilchahal_49

ਮੇਰੀ ਦੁਨੀਆਂ ਵਿੱਚ ਖੁਸ਼ ਨੀਂ ਮੈਂ, ਤੇਰੀ ਵਿੱਚ ਖੁਸ਼ ਨਈਂ ਦਿਲ ਤੇਰਾ... #panjab #poetry #lovelifequotes #patiala @sahilchahal_49

ਬੇਗਾਨੇ ਜੁੜਦੇ ਰਹੇ ਆਪਣੇ ਛੱਡਦੇ ਗਏ
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ...
#collegelife #panjab

ਬੇਗਾਨੇ ਜੁੜਦੇ ਰਹੇ ਆਪਣੇ ਛੱਡਦੇ ਗਏ ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ... #collegelife #panjab

दिलों की बात भले करता हो ज़माना,
मगर मह्होबत्त आज भी चेहरे से ही होती हैं..
#shimla_diaries  #panjab #sarbatdabhala

दिलों की बात भले करता हो ज़माना, मगर मह्होबत्त आज भी चेहरे से ही होती हैं.. #shimla_diaries #panjab #sarbatdabhala

ਮੇਰੀਆਂ ਗੱਲਾਂ ‘ਚ,  ਮੇਰੀਆਂ ਯਾਦਾਂ ‘ਚ,
ਕਦੇ ਹਿਸਾਬ ਕਰਕੇ ਦੇਖੀਂ, ਬੇਹਿਸਾਬ ਹੈ ਤੂੰ 🥰
#lovedairies #panjab #shimladiaries #naturephotography #kindheartedsoul 
Status Credit :- @sahilchahal_49

ਮੇਰੀਆਂ ਗੱਲਾਂ ‘ਚ, ਮੇਰੀਆਂ ਯਾਦਾਂ ‘ਚ, ਕਦੇ ਹਿਸਾਬ ਕਰਕੇ ਦੇਖੀਂ, ਬੇਹਿਸਾਬ ਹੈ ਤੂੰ 🥰 #lovedairies #panjab #shimladiaries #naturephotography #kindheartedsoul Status Credit :- @sahilchahal_49

ਤੇਰਾ ਹੱਥ ਕਦੇ ਵੀ ਛੱਡਦੇ ਨੀ ਪੈਰ ਪੈਰ ਤੇ ਕਹਿਣ ਦਾ ਕੀ ਫਾਇਦਾ
ਜੇ ਮਹੀਨਾ ਮਹੀਨਾ ਮਿਲਨਾ ਨੀ ਇੱਕੋ ਸ਼ਹਿਰ ਚ ਰਹਿਣ ਦਾ ਕੀ ਫਾਇਦਾ #lovedairy #shimladiaries
PC : @its_navi01 
Status : @sahilchahal_49

ਤੇਰਾ ਹੱਥ ਕਦੇ ਵੀ ਛੱਡਦੇ ਨੀ ਪੈਰ ਪੈਰ ਤੇ ਕਹਿਣ ਦਾ ਕੀ ਫਾਇਦਾ ਜੇ ਮਹੀਨਾ ਮਹੀਨਾ ਮਿਲਨਾ ਨੀ ਇੱਕੋ ਸ਼ਹਿਰ ਚ ਰਹਿਣ ਦਾ ਕੀ ਫਾਇਦਾ #lovedairy #shimladiaries PC : @its_navi01 Status : @sahilchahal_49

ਤੂੰ ਖ਼ੁਸ਼ ਰਹਿਣ ਦਾ ਵਾਅਦਾ ਕਰ ਸੱਜਣਾਂ , ਵਜ੍ਹਾ ਅਸੀ ਬਣਾਗੇ।
#peotry #panjab #roses

ਤੂੰ ਖ਼ੁਸ਼ ਰਹਿਣ ਦਾ ਵਾਅਦਾ ਕਰ ਸੱਜਣਾਂ , ਵਜ੍ਹਾ ਅਸੀ ਬਣਾਗੇ। #peotry #panjab #roses

“ਸਾਹਮਣੇ ਜੇ ਬੈਠਾ ਹੋਵੇ ਬੰਦਾ ਵਿਦਵਾਨ, ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,, ਬਾਹਾ ਨੂੰ ਖਿਲਾਰ ਭਾਵੇ ਕਿਨਾ ਕੋਈ ਤੁਰੇ, ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ... #poetry #dildekhulle #citco #gediroute #panjab

“ਸਾਹਮਣੇ ਜੇ ਬੈਠਾ ਹੋਵੇ ਬੰਦਾ ਵਿਦਵਾਨ, ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,, ਬਾਹਾ ਨੂੰ ਖਿਲਾਰ ਭਾਵੇ ਕਿਨਾ ਕੋਈ ਤੁਰੇ, ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ... #poetry #dildekhulle #citco #gediroute #panjab

ਖੁਸ਼ ਰਹਿਣਾ ਹੋਵੇ ਤਾਂ ਆਪਣੀ ਫਿਤਰਤ ਵਿੱਚ ਇਕ ਗੱਲ ਸ਼ਾਮਲ ਕਰਲੋ,
ਨਾ ਮਿਲੇ ਕੋਈ ਆਪਣੇ ਵਰਗਾ ਤਾਂ ਖੁਦ ਨਾਲ ਪਿਆਰ ਕਰਲੋ ।
#poetry #dildekhulle

ਖੁਸ਼ ਰਹਿਣਾ ਹੋਵੇ ਤਾਂ ਆਪਣੀ ਫਿਤਰਤ ਵਿੱਚ ਇਕ ਗੱਲ ਸ਼ਾਮਲ ਕਰਲੋ, ਨਾ ਮਿਲੇ ਕੋਈ ਆਪਣੇ ਵਰਗਾ ਤਾਂ ਖੁਦ ਨਾਲ ਪਿਆਰ ਕਰਲੋ । #poetry #dildekhulle

हमारे जीने का तरीका थोड़ा अलग है,
हम उमीद पर नहीं अपनी जिद पर जीते है...
#quotes #yaari #collegelife #dreamcatcher 
#turbanator#rajejatt

हमारे जीने का तरीका थोड़ा अलग है, हम उमीद पर नहीं अपनी जिद पर जीते है... #quotes #yaari #collegelife #dreamcatcher #turbanator #rajejatt

ਚਾਹੁਣ ਵਾਲੇ ਤਾਂ ਹੁਣ ਵੀ ਬਥੇਰੇ ਨੇ .....
ਪਰ ਅਫ਼ਸੋਸ ਇਸ ਗੱਲ ਦਾ ਹੈ,
ਉਨ੍ਹਾਂ ਵਿੱਚ ਹੁਣ ਤੂੰ ਨਹੀਂ ਹੈਂ।
#poetry #quotes #shayari

ਚਾਹੁਣ ਵਾਲੇ ਤਾਂ ਹੁਣ ਵੀ ਬਥੇਰੇ ਨੇ ..... ਪਰ ਅਫ਼ਸੋਸ ਇਸ ਗੱਲ ਦਾ ਹੈ, ਉਨ੍ਹਾਂ ਵਿੱਚ ਹੁਣ ਤੂੰ ਨਹੀਂ ਹੈਂ। #poetry #quotes #shayari

ਕੱਦ ਕਾਠ #zero ਐ,
#daleri ਤੋਂ ਬਿਨ੍ਹਾ ।
#rajejatt #wmk

ਕੱਦ ਕਾਠ #zero ਐ, #daleri ਤੋਂ ਬਿਨ੍ਹਾ । #rajejatt #wmk

I am not a special Person, But I am just limited edition.
#justbeyourself

I am not a special Person, But I am just limited edition. #justbeyourself

ਵਾਕਫ਼ ਮੈ ਵੀ ਹਾਂ ਮਸ਼ਹੂਰ ਹੋਣ ਦੇ ਤਰੀਿਕਆਂ ਤੋਂ,
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ ।

ਵਾਕਫ਼ ਮੈ ਵੀ ਹਾਂ ਮਸ਼ਹੂਰ ਹੋਣ ਦੇ ਤਰੀਿਕਆਂ ਤੋਂ, ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ ।

ਤਕਲੀਫ਼ ਦੇ ਬਦਲੇ ਤਕਲੀਫ਼ ਦੇਣਾ ਫਿਤਰਤ ਨਹੀਂ ਮੇਰੀ ,
ਵਰਨਾ ਘੱਟ ਤਾ ਅਸੀਂ ਵੀ ਨਹੀਂ ਕਿਸੇ ਤੋਂ .......

ਤਕਲੀਫ਼ ਦੇ ਬਦਲੇ ਤਕਲੀਫ਼ ਦੇਣਾ ਫਿਤਰਤ ਨਹੀਂ ਮੇਰੀ , ਵਰਨਾ ਘੱਟ ਤਾ ਅਸੀਂ ਵੀ ਨਹੀਂ ਕਿਸੇ ਤੋਂ .......

#happybirthday #darling 🥳🍻🥂🍾
#godblessyou 🥳

#happybirthday #darling 🥳🍻🥂🍾 #godblessyou 🥳

I enjoy when people show Attitude to me coz It shows that they need an Attitude to impress me!!!
#hatersgonnahate 
#thuglife

I enjoy when people show Attitude to me coz It shows that they need an Attitude to impress me!!! #hatersgonnahate #thuglife

ਜੇ ਮੈਂ ਤੈਨੂੰ ਭੁੱਲਣਾ ਹੁੰਦਾ ਤਾਂ ਕਦੋਂ ਦਾ ਭੁੱਲ ਜਾਂਦਾ 
ਨੀਅਤ ਦਾ ਖੋਟਾ ਹੁੰਦਾ ਤੇ ਹੋਰਾਂ ਤੇ ਵੀ ਡੁੱਲ ਜਾਂਦਾ 
#status by @sahil.chahal_

ਜੇ ਮੈਂ ਤੈਨੂੰ ਭੁੱਲਣਾ ਹੁੰਦਾ ਤਾਂ ਕਦੋਂ ਦਾ ਭੁੱਲ ਜਾਂਦਾ ਨੀਅਤ ਦਾ ਖੋਟਾ ਹੁੰਦਾ ਤੇ ਹੋਰਾਂ ਤੇ ਵੀ ਡੁੱਲ ਜਾਂਦਾ #status by @sahil.chahal_

If thEy dOn’t see tHe vALue of hAviNg yOu
dOn’t tRy tO cOnVinCe tHeM

If thEy dOn’t see tHe vALue of hAviNg yOu dOn’t tRy tO cOnVinCe tHeM