• Post

    85
  • Following

    46
  • Followers

    8,465

Selfieus © 2019 All rights reserved.      

Story

Harleen kaur
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ #harleen
#jattitude👑

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ #harleen #jattitude👑

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ #harleen #jatti

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ #harleen #jatti

Harleen kaur

Harleen kaur

clock3 week ago
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
#harleenkaur #jattitude

ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ। #harleenkaur #jattitude

Harleen kaur

Harleen kaur

clock3 week ago
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ #harleenkaur #jattitude

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ #harleenkaur #jattitude

Harleen kaur

Harleen kaur

clock4 week ago
@jugrajsandhu.official 💓

@jugrajsandhu.official 💓

Harleen kaur

Harleen kaur

clock4 week ago
Harleen kaur

Harleen kaur

clock5 week ago
Chal oyeee bhut hoga Hun🙄#jattizm #hat #picha ...😎

Chal oyeee bhut hoga Hun🙄 #jattizm #hat #picha ...😎

Harleen kaur

Harleen kaur

clock8 week ago
ਸੋਹਣੀ ਸਿਆਣੀ ਤੇ ਸਲੀਕੇ ਵਾਲੀ ਕੁੜੀ ਕਿਸੇ ਪਿੱਛੇ ਦੌੜਦੀ ਨਹੀਂ ,
ਉਹ ਸਿਰਫ ਉਡੀਕਦੀ ਹੈ #jatti #ontop ...

ਸੋਹਣੀ ਸਿਆਣੀ ਤੇ ਸਲੀਕੇ ਵਾਲੀ ਕੁੜੀ ਕਿਸੇ ਪਿੱਛੇ ਦੌੜਦੀ ਨਹੀਂ , ਉਹ ਸਿਰਫ ਉਡੀਕਦੀ ਹੈ #jatti #ontop ...

Harleen kaur

Harleen kaur

clock8 week ago
ਉਦਾਸ ਹੈ ਪਾਰ ਤੇਰੇ ਨਾਲ ਨਰਾਜ਼ ਨਹੀਂ ,
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀਂ ,
ਕਿਹਾ ਤਾ ਸਬ ਕੁਝ ਠੀਕ ਹੈ ,
ਪਾਰ ਸੱਚ ਕਹਾ ਤਾ ਹੁਣ ਕੁਝ ਵੀ ਜ਼ਿੰਦਗੀ ਚ ਖਾਸ ਨਹੀਂ।

ਉਦਾਸ ਹੈ ਪਾਰ ਤੇਰੇ ਨਾਲ ਨਰਾਜ਼ ਨਹੀਂ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀਂ , ਕਿਹਾ ਤਾ ਸਬ ਕੁਝ ਠੀਕ ਹੈ , ਪਾਰ ਸੱਚ ਕਹਾ ਤਾ ਹੁਣ ਕੁਝ ਵੀ ਜ਼ਿੰਦਗੀ ਚ ਖਾਸ ਨਹੀਂ।

Harleen kaur

Harleen kaur

clock9 week ago
ਔਖੇ ਵੇਲੇ ਸਾਰੇ ਇਕ ਇਕ ਕਰਕੇ ਤੁਰ ਗਏ ,
ਪੱਲਾ ਤੂੰ ਵੀ ਛੁਡਾ ਲਿਆ ਤਾ ਕੋਈ ਗੱਲ ਨੀ ,
ਮੈ ਰਹਿ ਗਈ ਦੁਨੀਆਂ ਤੇ ਮਜਾਕ ਬਣ ਕੇ ,
ਥੋੜਾ ਤੂੰ ਵੀ ਉਡਾ ਲਿਆ ਤਾ ਕੋਈ ਗੱਲ ਨੀ।

ਔਖੇ ਵੇਲੇ ਸਾਰੇ ਇਕ ਇਕ ਕਰਕੇ ਤੁਰ ਗਏ , ਪੱਲਾ ਤੂੰ ਵੀ ਛੁਡਾ ਲਿਆ ਤਾ ਕੋਈ ਗੱਲ ਨੀ , ਮੈ ਰਹਿ ਗਈ ਦੁਨੀਆਂ ਤੇ ਮਜਾਕ ਬਣ ਕੇ , ਥੋੜਾ ਤੂੰ ਵੀ ਉਡਾ ਲਿਆ ਤਾ ਕੋਈ ਗੱਲ ਨੀ।

Harleen kaur

Harleen kaur

clock10 week ago
Harleen kaur

Harleen kaur

clock11 week ago
ਜ਼ਿੰਦਗੀ ਚ ਜਿੱਤਣ ਦਾ ਸੀ ਸ਼ੋਂਕ ਰੱਖਦੀ ,
ਪਰ ਤੇਰੇ ਤੋਂ ਹਾਰਨ ਪਿੱਛੇ ਵੀ ਮਜਬੂਰੀ ਸੀ ,
ਸ਼ਰਤ ਹੁੰਦੀ ਤਾ ਸਬ ਕੁਝ ਵਾਰ ਕੇ ਵੀ ਜਿੱਤ ਲੈਂਦੀ ,
ਪਰ ਤੇਰੇ ਜਿੱਤਣ ਲਈ ਹਾਰ ਵੀ ਜਰੂਰੀ ਸੀ।

ਜ਼ਿੰਦਗੀ ਚ ਜਿੱਤਣ ਦਾ ਸੀ ਸ਼ੋਂਕ ਰੱਖਦੀ , ਪਰ ਤੇਰੇ ਤੋਂ ਹਾਰਨ ਪਿੱਛੇ ਵੀ ਮਜਬੂਰੀ ਸੀ , ਸ਼ਰਤ ਹੁੰਦੀ ਤਾ ਸਬ ਕੁਝ ਵਾਰ ਕੇ ਵੀ ਜਿੱਤ ਲੈਂਦੀ , ਪਰ ਤੇਰੇ ਜਿੱਤਣ ਲਈ ਹਾਰ ਵੀ ਜਰੂਰੀ ਸੀ।

Harleen kaur

Harleen kaur

clock13 week ago
ਜਿਹੜੀ ਗੱਲ ਬਾਤ JATTI ਦੇ ਸੂਟ ਵਿਚ ਹੈ ,
ਉਹ ਤੈਨੂੰ ਜੀਨਾ ਵਾਲੀਆਂ ਵਿੱਚੋ ਕਿਥੇ ਲੱਭਣੀ ਏ।

ਜਿਹੜੀ ਗੱਲ ਬਾਤ JATTI ਦੇ ਸੂਟ ਵਿਚ ਹੈ , ਉਹ ਤੈਨੂੰ ਜੀਨਾ ਵਾਲੀਆਂ ਵਿੱਚੋ ਕਿਥੇ ਲੱਭਣੀ ਏ।

Harleen kaur

Harleen kaur

clock14 week ago
Teri apni thinking Teri apni approach.
Asi change ya maadhe jo tu marji soch. 🤗

Teri apni thinking Teri apni approach. Asi change ya maadhe jo tu marji soch. 🤗

Harleen kaur

Harleen kaur

clock15 week ago
🤗🤗🤗🤗

🤗🤗🤗🤗

Harleen kaur

Harleen kaur

clock16 week ago
ਫਿਰਦੇ ਆ ਮੇਰੀ ਔਕਾਤ ਮਿਣਦੇ
ਤੁਹਾਡੇ ਕਿਹੜਾ ਸਾਲਿਓ ਜਹਾਜ ✈ਖੜ੍ਹੇ ਆ.... 💥

ਫਿਰਦੇ ਆ ਮੇਰੀ ਔਕਾਤ ਮਿਣਦੇ ਤੁਹਾਡੇ ਕਿਹੜਾ ਸਾਲਿਓ ਜਹਾਜ ✈ਖੜ੍ਹੇ ਆ.... 💥

Harleen kaur

Harleen kaur

clock17 week ago
ਜਾਂ ਤਾਂ ਖੰਘੀੲੇ ਨਾ, ਲੀਕੋਂ ਲੰਘੀੲੇ
ਨਾ....
ਮੱਥਾ ਡਾਹ ਲੲੀੲੇ ਜੇ, ਫਿਰ ਮਾਫੀ
ਮੰਗੀੲੇ ਨਾ - 🧒🤷🙅

ਜਾਂ ਤਾਂ ਖੰਘੀੲੇ ਨਾ, ਲੀਕੋਂ ਲੰਘੀੲੇ ਨਾ.... ਮੱਥਾ ਡਾਹ ਲੲੀੲੇ ਜੇ, ਫਿਰ ਮਾਫੀ ਮੰਗੀੲੇ ਨਾ - 🧒🤷🙅

Harleen kaur

Harleen kaur

clock20 week ago
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊