}

  • Post

    508
  • Following

    4
  • Followers

    61K

Selfieus © 2019 All rights reserved.      

Story

{Life is beautiful when your daughters are your best friends. #happydaughtersday to my pride & happiness. May you both shine bright & spread happiness all along your path in life.
#nationaldaughtersday != null ? Life is beautiful when your daughters are your best friends. #happydaughtersday to my pride & happiness. May you both shine bright & spread happiness all along your path in life.
#nationaldaughtersday : Harsimrat Kaur Badal}

Life is beautiful when your daughters are your best friends. #happydaughtersday to my pride & happiness. May you both shine bright & spread happiness all along your path in life. #nationaldaughtersday

{ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਲਈ ਚੱਲ ਰਹੀ ਸਫ਼ੈਦੀ ਅਤੇ ਸਫ਼ਾਈ ਸੇਵਾ ਵਿੱਚ ਆਪਣਾ ਤਿਲ ਫੁੱਲ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੇਵਾ ਕਾਰਜਾਂ ਦੇ ਚੱਲਦਿਆਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਬੜੇ ਮਨਮੋਹਣੇ ਅੰਦਾਜ਼ 'ਚ ਢਲ ਰਹੀ ਹੈ। I was blessed with the good fortune of participating in whitewash and cleaning services ahead of the 550th Parkash Purb celebrations. With the grace of Guru Sahib, the sewa is being rendered in a spirit of faith and devotion, as a result of which, the sacred city of Sultanpur Lodhi is taking on a sparkling and pristine look.

#550thParkashPurab #SultanpurLodhi #GuruNanakDevJi != null ? ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਲਈ ਚੱਲ ਰਹੀ ਸਫ਼ੈਦੀ ਅਤੇ ਸਫ਼ਾਈ ਸੇਵਾ ਵਿੱਚ ਆਪਣਾ ਤਿਲ ਫੁੱਲ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੇਵਾ ਕਾਰਜਾਂ ਦੇ ਚੱਲਦਿਆਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਬੜੇ ਮਨਮੋਹਣੇ ਅੰਦਾਜ਼ 'ਚ ਢਲ ਰਹੀ ਹੈ। I was blessed with the good fortune of participating in whitewash and cleaning services ahead of the 550th Parkash Purb celebrations. With the grace of Guru Sahib, the sewa is being rendered in a spirit of faith and devotion, as a result of which, the sacred city of Sultanpur Lodhi is taking on a sparkling and pristine look.

#550thParkashPurab #SultanpurLodhi #GuruNanakDevJi : Harsimrat Kaur Badal}

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਲਈ ਚੱਲ ਰਹੀ ਸਫ਼ੈਦੀ ਅਤੇ ਸਫ਼ਾਈ ਸੇਵਾ ਵਿੱਚ ਆਪਣਾ ਤਿਲ ਫੁੱਲ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੇਵਾ ਕਾਰਜਾਂ ਦੇ ਚੱਲਦਿਆਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਬੜੇ ਮਨਮੋਹਣੇ ਅੰਦਾਜ਼ 'ਚ ਢਲ ਰਹੀ ਹੈ। I was blessed with the good fortune of participating in whitewash and cleaning services ahead of the 550th Parkash Purb celebrations. With the grace of Guru Sahib, the sewa is being rendered in a spirit of faith and devotion, as a result of which, the sacred city of Sultanpur Lodhi is taking on a sparkling and pristine look. #550thParkashPurab #SultanpurLodhi #GuruNanakDevJi

{ਨੰਨ੍ਹੀ ਛਾਂ ਦੇ 11 ਵਰ੍ਹੇ ਪੂਰੇ ਹੋਣ 'ਤੇ ਮੈਂ ਚਾਹੁੰਦੀ ਹਾਂ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੁਲਾਰਾ ਦਿੱਤਾ ਜਾਵੇ। ਨੰਨ੍ਹੀ ਛਾਂ ਬਾਰੇ ਤੁਸੀਂ ਕੀ ਸੋਚਦੇ ਹੋ, ਆਪਣੇ ਕੀਮਤੀ ਵਿਚਾਰ ਮੈਨੂੰ ਭੇਜੋ, ਆਪਣੇ ਅੰਦਾਜ਼ 'ਚ, ਪੇਂਟਿੰਗ, ਪੋਸਟਰ, ਕਵਿਤਾ ਜਾਂ ਗੀਤ ਰਾਹੀਂ।
WhatsApp number: 70093-01055
email: mpharsimratbadal@gmail.com
ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਤੇ ਹਲਕੇ ਦਾ ਨਾਂ ਲਿਖਣਾ ਨਾ ਭੁੱਲਣਾ।
#NanhiChhaan #11thAnniversary #550thParkashPurab != null ? ਨੰਨ੍ਹੀ ਛਾਂ ਦੇ 11 ਵਰ੍ਹੇ ਪੂਰੇ ਹੋਣ 'ਤੇ ਮੈਂ ਚਾਹੁੰਦੀ ਹਾਂ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੁਲਾਰਾ ਦਿੱਤਾ ਜਾਵੇ। ਨੰਨ੍ਹੀ ਛਾਂ ਬਾਰੇ ਤੁਸੀਂ ਕੀ ਸੋਚਦੇ ਹੋ, ਆਪਣੇ ਕੀਮਤੀ ਵਿਚਾਰ ਮੈਨੂੰ ਭੇਜੋ, ਆਪਣੇ ਅੰਦਾਜ਼ 'ਚ, ਪੇਂਟਿੰਗ, ਪੋਸਟਰ, ਕਵਿਤਾ ਜਾਂ ਗੀਤ ਰਾਹੀਂ।
WhatsApp number: 70093-01055
email: mpharsimratbadal@gmail.com
ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਤੇ ਹਲਕੇ ਦਾ ਨਾਂ ਲਿਖਣਾ ਨਾ ਭੁੱਲਣਾ।
#NanhiChhaan #11thAnniversary #550thParkashPurab : Harsimrat Kaur Badal}

ਨੰਨ੍ਹੀ ਛਾਂ ਦੇ 11 ਵਰ੍ਹੇ ਪੂਰੇ ਹੋਣ 'ਤੇ ਮੈਂ ਚਾਹੁੰਦੀ ਹਾਂ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੁਲਾਰਾ ਦਿੱਤਾ ਜਾਵੇ। ਨੰਨ੍ਹੀ ਛਾਂ ਬਾਰੇ ਤੁਸੀਂ ਕੀ ਸੋਚਦੇ ਹੋ, ਆਪਣੇ ਕੀਮਤੀ ਵਿਚਾਰ ਮੈਨੂੰ ਭੇਜੋ, ਆਪਣੇ ਅੰਦਾਜ਼ 'ਚ, ਪੇਂਟਿੰਗ, ਪੋਸਟਰ, ਕਵਿਤਾ ਜਾਂ ਗੀਤ ਰਾਹੀਂ। WhatsApp number: 70093-01055 email: mpharsimratbadal@gmail.com ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਤੇ ਹਲਕੇ ਦਾ ਨਾਂ ਲਿਖਣਾ ਨਾ ਭੁੱਲਣਾ। #NanhiChhaan #11thAnniversary #550thParkashPurab

{'ਤੇਰਾ ਤੇਰਾ' ਕਹਿ ਕੇ ਆਪਣੇ ਕਾਰਜਾਂ ਨੂੰ ਅਕਾਲ ਪੁਰਖ ਨੂੰ ਅਰਪਣ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ, ਆਓ ਬੂਟੇ ਲਾ ਕੇ ਹਰਿਆਵਲ ਵੀ ਵਧਾਈਏ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਸ ਭੇਟ ਨਾਲ ਹੋਰਨਾਂ ਨੂੰ ਵੀ ਜੋੜੀਏ। 
ਬੂਟੇ ਨਾਲ ਆਪਣੀ ਸੈਲਫ਼ੀ ਭੇਜਣ ਲਈ ਨੰਬਰ ਯਾਦ ਰੱਖਣਾ - 70093-01055
ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਅਤੇ ਹਲਕੇ ਦਾ ਨਾਂ ਵੀ ਜਰੂਰ ਲਿਖਣਾ ਜੀ। #NanhiChhaan #11thAnniversary #SelfieWithBoota #550thParkashPurab != null ? 'ਤੇਰਾ ਤੇਰਾ' ਕਹਿ ਕੇ ਆਪਣੇ ਕਾਰਜਾਂ ਨੂੰ ਅਕਾਲ ਪੁਰਖ ਨੂੰ ਅਰਪਣ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ, ਆਓ ਬੂਟੇ ਲਾ ਕੇ ਹਰਿਆਵਲ ਵੀ ਵਧਾਈਏ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਸ ਭੇਟ ਨਾਲ ਹੋਰਨਾਂ ਨੂੰ ਵੀ ਜੋੜੀਏ। 
ਬੂਟੇ ਨਾਲ ਆਪਣੀ ਸੈਲਫ਼ੀ ਭੇਜਣ ਲਈ ਨੰਬਰ ਯਾਦ ਰੱਖਣਾ - 70093-01055
ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਅਤੇ ਹਲਕੇ ਦਾ ਨਾਂ ਵੀ ਜਰੂਰ ਲਿਖਣਾ ਜੀ। #NanhiChhaan #11thAnniversary #SelfieWithBoota #550thParkashPurab : Harsimrat Kaur Badal}

'ਤੇਰਾ ਤੇਰਾ' ਕਹਿ ਕੇ ਆਪਣੇ ਕਾਰਜਾਂ ਨੂੰ ਅਕਾਲ ਪੁਰਖ ਨੂੰ ਅਰਪਣ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ, ਆਓ ਬੂਟੇ ਲਾ ਕੇ ਹਰਿਆਵਲ ਵੀ ਵਧਾਈਏ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਸ ਭੇਟ ਨਾਲ ਹੋਰਨਾਂ ਨੂੰ ਵੀ ਜੋੜੀਏ। ਬੂਟੇ ਨਾਲ ਆਪਣੀ ਸੈਲਫ਼ੀ ਭੇਜਣ ਲਈ ਨੰਬਰ ਯਾਦ ਰੱਖਣਾ - 70093-01055 ਕਿਰਪਾ ਕਰਕੇ ਆਪਣਾ ਨਾਂ ਅਤੇ ਪਿੰਡ ਅਤੇ ਹਲਕੇ ਦਾ ਨਾਂ ਵੀ ਜਰੂਰ ਲਿਖਣਾ ਜੀ। #NanhiChhaan #11thAnniversary #SelfieWithBoota #550thParkashPurab

{Held a fruitful meeting with Japanese envoy Kenji Hiramatsu, wherein we discussed investment opportunities in Punjab in the field of electronics, IT & food processing. A detailed update was taken on projects and MoUs signed between Japanese & Indian firms of food processing sector during World Food India 17.
The hon'ble diplomat extended me the honour of an invitation to World Assembly for Women (WAW) in Japan. He informed that his govt was willing to support NGOs working for women's empowerment and girl child in India. I am sure this collaboration would be of immense benefit for all. != null ? Held a fruitful meeting with Japanese envoy Kenji Hiramatsu, wherein we discussed investment opportunities in Punjab in the field of electronics, IT & food processing. A detailed update was taken on projects and MoUs signed between Japanese & Indian firms of food processing sector during World Food India 17.
The hon'ble diplomat extended me the honour of an invitation to World Assembly for Women (WAW) in Japan. He informed that his govt was willing to support NGOs working for women's empowerment and girl child in India. I am sure this collaboration would be of immense benefit for all. : Harsimrat Kaur Badal}

Held a fruitful meeting with Japanese envoy Kenji Hiramatsu, wherein we discussed investment opportunities in Punjab in the field of electronics, IT & food processing. A detailed update was taken on projects and MoUs signed between Japanese & Indian firms of food processing sector during World Food India 17. The hon'ble diplomat extended me the honour of an invitation to World Assembly for Women (WAW) in Japan. He informed that his govt was willing to support NGOs working for women's empowerment and girl child in India. I am sure this collaboration would be of immense benefit for all.

{ਆਓ ਰੁੱਖ ਅਤੇ ਕੁੱਖ ਦੀ ਰਾਖੀ ਲਈ ਚਲਾਈ ਨੰਨ੍ਹੀ ਛਾਂ ਮੁਹਿੰਮ ਦੇ 11 ਸਾਲਾਂ ਦੀ ਸ਼ਾਨਦਾਰ ਸੰਪੂਰਨਤਾ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰੀਏ। ਪਰਿਵਾਰ ਦੀ ਵੱਡੀ ਬਜ਼ੁਰਗ ਜਾਂ ਤੁਹਾਡੀ ਧੀ ਦੇ ਹੱਥੋਂ ਲਾਇਆ ਪੌਦਾ, ਗੁਰੂ ਸਾਹਿਬ ਦੀ ਯਾਦ ਤੇ ਸਿੱਖਿਆਵਾਂ ਦਾ ਚਾਨਣ ਵੀ ਵੰਡੇਗਾ ਤੇ ਸਾਨੂੰ ਕੁਦਰਤ ਦੇ ਰੰਗਾਂ ਨਾਲ ਵੀ ਜੋੜੀ ਰੱਖੇਗਾ। On the 11th anniversary of the Nanhi Chaan campaign, let us dedicate the celebrations to the 550th Parkash Purab of Guru Nanak Dev ji. The sapling planted by your daughter or the family elder on the occasion will keep you connected with the teachings of Guru Nanak Dev ji and with the diverse hues of nature.

#550thParkashPurab #GuruNanakDevJi #NanhiChhaan #11thAnniversary != null ? ਆਓ ਰੁੱਖ ਅਤੇ ਕੁੱਖ ਦੀ ਰਾਖੀ ਲਈ ਚਲਾਈ ਨੰਨ੍ਹੀ ਛਾਂ ਮੁਹਿੰਮ ਦੇ 11 ਸਾਲਾਂ ਦੀ ਸ਼ਾਨਦਾਰ ਸੰਪੂਰਨਤਾ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰੀਏ। ਪਰਿਵਾਰ ਦੀ ਵੱਡੀ ਬਜ਼ੁਰਗ ਜਾਂ ਤੁਹਾਡੀ ਧੀ ਦੇ ਹੱਥੋਂ ਲਾਇਆ ਪੌਦਾ, ਗੁਰੂ ਸਾਹਿਬ ਦੀ ਯਾਦ ਤੇ ਸਿੱਖਿਆਵਾਂ ਦਾ ਚਾਨਣ ਵੀ ਵੰਡੇਗਾ ਤੇ ਸਾਨੂੰ ਕੁਦਰਤ ਦੇ ਰੰਗਾਂ ਨਾਲ ਵੀ ਜੋੜੀ ਰੱਖੇਗਾ। On the 11th anniversary of the Nanhi Chaan campaign, let us dedicate the celebrations to the 550th Parkash Purab of Guru Nanak Dev ji. The sapling planted by your daughter or the family elder on the occasion will keep you connected with the teachings of Guru Nanak Dev ji and with the diverse hues of nature.

#550thParkashPurab #GuruNanakDevJi #NanhiChhaan #11thAnniversary : Harsimrat Kaur Badal}

ਆਓ ਰੁੱਖ ਅਤੇ ਕੁੱਖ ਦੀ ਰਾਖੀ ਲਈ ਚਲਾਈ ਨੰਨ੍ਹੀ ਛਾਂ ਮੁਹਿੰਮ ਦੇ 11 ਸਾਲਾਂ ਦੀ ਸ਼ਾਨਦਾਰ ਸੰਪੂਰਨਤਾ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰੀਏ। ਪਰਿਵਾਰ ਦੀ ਵੱਡੀ ਬਜ਼ੁਰਗ ਜਾਂ ਤੁਹਾਡੀ ਧੀ ਦੇ ਹੱਥੋਂ ਲਾਇਆ ਪੌਦਾ, ਗੁਰੂ ਸਾਹਿਬ ਦੀ ਯਾਦ ਤੇ ਸਿੱਖਿਆਵਾਂ ਦਾ ਚਾਨਣ ਵੀ ਵੰਡੇਗਾ ਤੇ ਸਾਨੂੰ ਕੁਦਰਤ ਦੇ ਰੰਗਾਂ ਨਾਲ ਵੀ ਜੋੜੀ ਰੱਖੇਗਾ। On the 11th anniversary of the Nanhi Chaan campaign, let us dedicate the celebrations to the 550th Parkash Purab of Guru Nanak Dev ji. The sapling planted by your daughter or the family elder on the occasion will keep you connected with the teachings of Guru Nanak Dev ji and with the diverse hues of nature. #550thParkashPurab #GuruNanakDevJi #NanhiChhaan #11thAnniversary

{Modi 1.0 provided a clean government and Modi 2.0 has set goals to target the corrupt. In the first 100 days, my government has demonstrated, not just its intent to walk the talk, but also its political will to carry out social and economic reforms, which were earlier considered impossible.
#MODIfied100
ਮੋਦੀ 1.0 ਨੇ ਇੱਕ ਬੇਦਾਗ਼ ਸਰਕਾਰ ਦਿੱਤੀ ਅਤੇ ਮੋਦੀ 2.0 ਭ੍ਰਿਸ਼ਟਾਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਸ਼ਾਨੇ ਮਿੱਥ ਚੁੱਕੀ ਹੈ। ਪਹਿਲੇ 100 ਦਿਨਾਂ ਵਿੱਚ, ਮੇਰੀ ਸਰਕਾਰ ਨੇ ਨਾ ਸਿਰਫ਼ ਆਪਣੇ ਕਹੇ ਨੂੰ ਕਰ ਦਿਖਾਉਣ ਦਾ ਪ੍ਰਮਾਣ ਦਿੱਤਾ ਹੈ, ਬਲਕਿ ਸਮਾਜਿਕ ਅਤੇ ਆਰਥਿਕ ਸੁਧਾਰਾਂ ਨੂੰ ਸੱਚ ਕਰਨ ਦੀ ਸਿਆਸੀ ਦ੍ਰਿੜ੍ਹਤਾ ਵੀ ਦਿਖਾ ਦਿੱਤੀ ਹੈ, ਜੋ ਕਿ ਹੁਣ ਤੱਕ ਅਸੰਭਵ ਮੰਨੀ ਜਾਂਦੀ ਸੀ। https://epaper.hindustantimes.com/Home/MShareArticle?OrgId=6a6053f3 != null ? Modi 1.0 provided a clean government and Modi 2.0 has set goals to target the corrupt. In the first 100 days, my government has demonstrated, not just its intent to walk the talk, but also its political will to carry out social and economic reforms, which were earlier considered impossible.
#MODIfied100
ਮੋਦੀ 1.0 ਨੇ ਇੱਕ ਬੇਦਾਗ਼ ਸਰਕਾਰ ਦਿੱਤੀ ਅਤੇ ਮੋਦੀ 2.0 ਭ੍ਰਿਸ਼ਟਾਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਸ਼ਾਨੇ ਮਿੱਥ ਚੁੱਕੀ ਹੈ। ਪਹਿਲੇ 100 ਦਿਨਾਂ ਵਿੱਚ, ਮੇਰੀ ਸਰਕਾਰ ਨੇ ਨਾ ਸਿਰਫ਼ ਆਪਣੇ ਕਹੇ ਨੂੰ ਕਰ ਦਿਖਾਉਣ ਦਾ ਪ੍ਰਮਾਣ ਦਿੱਤਾ ਹੈ, ਬਲਕਿ ਸਮਾਜਿਕ ਅਤੇ ਆਰਥਿਕ ਸੁਧਾਰਾਂ ਨੂੰ ਸੱਚ ਕਰਨ ਦੀ ਸਿਆਸੀ ਦ੍ਰਿੜ੍ਹਤਾ ਵੀ ਦਿਖਾ ਦਿੱਤੀ ਹੈ, ਜੋ ਕਿ ਹੁਣ ਤੱਕ ਅਸੰਭਵ ਮੰਨੀ ਜਾਂਦੀ ਸੀ। https://epaper.hindustantimes.com/Home/MShareArticle?OrgId=6a6053f3 : Harsimrat Kaur Badal}

Modi 1.0 provided a clean government and Modi 2.0 has set goals to target the corrupt. In the first 100 days, my government has demonstrated, not just its intent to walk the talk, but also its political will to carry out social and economic reforms, which were earlier considered impossible. #MODIfied100 ਮੋਦੀ 1.0 ਨੇ ਇੱਕ ਬੇਦਾਗ਼ ਸਰਕਾਰ ਦਿੱਤੀ ਅਤੇ ਮੋਦੀ 2.0 ਭ੍ਰਿਸ਼ਟਾਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਸ਼ਾਨੇ ਮਿੱਥ ਚੁੱਕੀ ਹੈ। ਪਹਿਲੇ 100 ਦਿਨਾਂ ਵਿੱਚ, ਮੇਰੀ ਸਰਕਾਰ ਨੇ ਨਾ ਸਿਰਫ਼ ਆਪਣੇ ਕਹੇ ਨੂੰ ਕਰ ਦਿਖਾਉਣ ਦਾ ਪ੍ਰਮਾਣ ਦਿੱਤਾ ਹੈ, ਬਲਕਿ ਸਮਾਜਿਕ ਅਤੇ ਆਰਥਿਕ ਸੁਧਾਰਾਂ ਨੂੰ ਸੱਚ ਕਰਨ ਦੀ ਸਿਆਸੀ ਦ੍ਰਿੜ੍ਹਤਾ ਵੀ ਦਿਖਾ ਦਿੱਤੀ ਹੈ, ਜੋ ਕਿ ਹੁਣ ਤੱਕ ਅਸੰਭਵ ਮੰਨੀ ਜਾਂਦੀ ਸੀ।

{ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਆਂ ਨੂੰ 100 ਦਿਨਾਂ ਵਿੱਚ ਇੱਕ ਸਦੀ ਦੇ ਬਰਾਬਰ ਤਰੱਕੀ ਹਾਸਲ ਕਰਨ ਲਈ ਤਹਿ ਦਿਲੋਂ ਮੁਬਾਰਕਾਂ। ਸਰਵਪੱਖੀ ਵਿਕਾਸ ਅਤੇ ਕਲਿਆਣ 'ਤੇ ਆਪਣਾ ਧਿਆਨ ਕੇਂਦਰਤ ਕਰਦਿਆਂ, ਮੋਦੀ 2.0 ਸਰਕਾਰ ਨੇ ਦੇਸ਼ ਨੂੰ ਵਿਸ਼ਵ-ਵਿਆਪੀ ਮਹਾਂ ਸ਼ਕਤੀਆਂ ਦੇ ਵਰਗ 'ਚ ਸ਼ਾਮਲ ਕਰ ਦਿੱਤਾ ਹੈ।
Heartiest congratulations to PM Shri @narendramodi Ji and all my cabinet colleagues for achieving a century of progress in 100 days. With its focus on inclusive development and welfare for all, the Modi 2.0 govt has put the country in the league of global superpowers. != null ? ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਆਂ ਨੂੰ 100 ਦਿਨਾਂ ਵਿੱਚ ਇੱਕ ਸਦੀ ਦੇ ਬਰਾਬਰ ਤਰੱਕੀ ਹਾਸਲ ਕਰਨ ਲਈ ਤਹਿ ਦਿਲੋਂ ਮੁਬਾਰਕਾਂ। ਸਰਵਪੱਖੀ ਵਿਕਾਸ ਅਤੇ ਕਲਿਆਣ 'ਤੇ ਆਪਣਾ ਧਿਆਨ ਕੇਂਦਰਤ ਕਰਦਿਆਂ, ਮੋਦੀ 2.0 ਸਰਕਾਰ ਨੇ ਦੇਸ਼ ਨੂੰ ਵਿਸ਼ਵ-ਵਿਆਪੀ ਮਹਾਂ ਸ਼ਕਤੀਆਂ ਦੇ ਵਰਗ 'ਚ ਸ਼ਾਮਲ ਕਰ ਦਿੱਤਾ ਹੈ।
Heartiest congratulations to PM Shri @narendramodi Ji and all my cabinet colleagues for achieving a century of progress in 100 days. With its focus on inclusive development and welfare for all, the Modi 2.0 govt has put the country in the league of global superpowers. : Harsimrat Kaur Badal}

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਆਂ ਨੂੰ 100 ਦਿਨਾਂ ਵਿੱਚ ਇੱਕ ਸਦੀ ਦੇ ਬਰਾਬਰ ਤਰੱਕੀ ਹਾਸਲ ਕਰਨ ਲਈ ਤਹਿ ਦਿਲੋਂ ਮੁਬਾਰਕਾਂ। ਸਰਵਪੱਖੀ ਵਿਕਾਸ ਅਤੇ ਕਲਿਆਣ 'ਤੇ ਆਪਣਾ ਧਿਆਨ ਕੇਂਦਰਤ ਕਰਦਿਆਂ, ਮੋਦੀ 2.0 ਸਰਕਾਰ ਨੇ ਦੇਸ਼ ਨੂੰ ਵਿਸ਼ਵ-ਵਿਆਪੀ ਮਹਾਂ ਸ਼ਕਤੀਆਂ ਦੇ ਵਰਗ 'ਚ ਸ਼ਾਮਲ ਕਰ ਦਿੱਤਾ ਹੈ। Heartiest congratulations to PM Shri @narendramodi Ji and all my cabinet colleagues for achieving a century of progress in 100 days. With its focus on inclusive development and welfare for all, the Modi 2.0 govt has put the country in the league of global superpowers.

{ਅੱਜ ਦੀ ਚੰਡੀਗੜ੍ਹ ਫ਼ੇਰੀ ਦੌਰਾਨ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਵਿੱਚ ਬੇਮਿਸਾਲ ਜਿੱਤ ਦਰਜ ਕਰਨ ਵਾਲੀ ਐੱਸਓਆਈ ਟੀਮ ਨਾਲ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਇਸ ਇਤਿਹਾਸਕ ਜਿੱਤ ਲਈ ਐੱਸਓਆਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਧਾਈ ਦੇ ਪਾਤਰ ਹਨ ਜਿਹੜੇ ਲੰਮੇ ਸਮੇਂ ਤੋਂ ਨੌਜਵਾਨ ਅਤੇ ਵਿਦਿਆਰਥੀ ਵਰਗ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸੁਚੱਜੀ ਅਗਵਾਈ ਨੇ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਖਾਇਆ। ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ ਐੱਸਓਆਈ ਦੀ ਇਸ ਜਿੱਤ ਵਿੱਚ ਨੌਜਵਾਨ ਲੜਕੀਆਂ ਨੇ ਵੀ ਬਰਾਬਰ ਮਿਹਨਤ ਕੀਤੀ ਅਤੇ ਮੈਨੂੰ ਉਮੀਦ ਹੈ ਕਿ ਟੀਮ ਐੱਸਓਆਈ ਦੀਆਂ ਹੋਰ ਵੱਡੀਆਂ ਕਾਮਯਾਬੀਆਂ ਲਈ ਸਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। During my trip to Chandigarh today, I met and congratulated the entire team of Students Organization of India for registering a remarkable victory in the Panjab University Campus Students Council elections. The credit for this victory goes to the SOI national president @psbrarofficial , who has been mentoring the student community for a long time. His guidance rendered them unbeatable. The fact that young girl students had an important role to play in the party's victory gladdens my heart. I am confident that SOI will not make us wait too long for more such feats. != null ? ਅੱਜ ਦੀ ਚੰਡੀਗੜ੍ਹ ਫ਼ੇਰੀ ਦੌਰਾਨ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਵਿੱਚ ਬੇਮਿਸਾਲ ਜਿੱਤ ਦਰਜ ਕਰਨ ਵਾਲੀ ਐੱਸਓਆਈ ਟੀਮ ਨਾਲ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਇਸ ਇਤਿਹਾਸਕ ਜਿੱਤ ਲਈ ਐੱਸਓਆਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਧਾਈ ਦੇ ਪਾਤਰ ਹਨ ਜਿਹੜੇ ਲੰਮੇ ਸਮੇਂ ਤੋਂ ਨੌਜਵਾਨ ਅਤੇ ਵਿਦਿਆਰਥੀ ਵਰਗ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸੁਚੱਜੀ ਅਗਵਾਈ ਨੇ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਖਾਇਆ। ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ ਐੱਸਓਆਈ ਦੀ ਇਸ ਜਿੱਤ ਵਿੱਚ ਨੌਜਵਾਨ ਲੜਕੀਆਂ ਨੇ ਵੀ ਬਰਾਬਰ ਮਿਹਨਤ ਕੀਤੀ ਅਤੇ ਮੈਨੂੰ ਉਮੀਦ ਹੈ ਕਿ ਟੀਮ ਐੱਸਓਆਈ ਦੀਆਂ ਹੋਰ ਵੱਡੀਆਂ ਕਾਮਯਾਬੀਆਂ ਲਈ ਸਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। During my trip to Chandigarh today, I met and congratulated the entire team of Students Organization of India for registering a remarkable victory in the Panjab University Campus Students Council elections. The credit for this victory goes to the SOI national president @psbrarofficial , who has been mentoring the student community for a long time. His guidance rendered them unbeatable. The fact that young girl students had an important role to play in the party's victory gladdens my heart. I am confident that SOI will not make us wait too long for more such feats. : Harsimrat Kaur Badal}

ਅੱਜ ਦੀ ਚੰਡੀਗੜ੍ਹ ਫ਼ੇਰੀ ਦੌਰਾਨ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਵਿੱਚ ਬੇਮਿਸਾਲ ਜਿੱਤ ਦਰਜ ਕਰਨ ਵਾਲੀ ਐੱਸਓਆਈ ਟੀਮ ਨਾਲ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਇਸ ਇਤਿਹਾਸਕ ਜਿੱਤ ਲਈ ਐੱਸਓਆਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਧਾਈ ਦੇ ਪਾਤਰ ਹਨ ਜਿਹੜੇ ਲੰਮੇ ਸਮੇਂ ਤੋਂ ਨੌਜਵਾਨ ਅਤੇ ਵਿਦਿਆਰਥੀ ਵਰਗ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸੁਚੱਜੀ ਅਗਵਾਈ ਨੇ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਖਾਇਆ। ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ ਐੱਸਓਆਈ ਦੀ ਇਸ ਜਿੱਤ ਵਿੱਚ ਨੌਜਵਾਨ ਲੜਕੀਆਂ ਨੇ ਵੀ ਬਰਾਬਰ ਮਿਹਨਤ ਕੀਤੀ ਅਤੇ ਮੈਨੂੰ ਉਮੀਦ ਹੈ ਕਿ ਟੀਮ ਐੱਸਓਆਈ ਦੀਆਂ ਹੋਰ ਵੱਡੀਆਂ ਕਾਮਯਾਬੀਆਂ ਲਈ ਸਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। During my trip to Chandigarh today, I met and congratulated the entire team of Students Organization of India for registering a remarkable victory in the Panjab University Campus Students Council elections. The credit for this victory goes to the SOI national president @psbrarofficial , who has been mentoring the student community for a long time. His guidance rendered them unbeatable. The fact that young girl students had an important role to play in the party's victory gladdens my heart. I am confident that SOI will not make us wait too long for more such feats.

{It is my pleasure to have inaugurated the first Mega Food Park in Telangana, which will leverage additional investment of about Rs 250 crore in 22 food processing units and generate a turnover of about Rs 14,000 crore. The Park will provide direct and indirect employment to 50,000 youth and benefit about 1 lakh farmers. Mega food parks are one of the drivers of economic development as they will play a crucial role in doubling farmers’ income by 2022. Welfare and prosperity of farmers is a primary agenda of the Govt of India. != null ? It is my pleasure to have inaugurated the first Mega Food Park in Telangana, which will leverage additional investment of about Rs 250 crore in 22 food processing units and generate a turnover of about Rs 14,000 crore. The Park will provide direct and indirect employment to 50,000 youth and benefit about 1 lakh farmers. Mega food parks are one of the drivers of economic development as they will play a crucial role in doubling farmers’ income by 2022. Welfare and prosperity of farmers is a primary agenda of the Govt of India. : Harsimrat Kaur Badal}

It is my pleasure to have inaugurated the first Mega Food Park in Telangana, which will leverage additional investment of about Rs 250 crore in 22 food processing units and generate a turnover of about Rs 14,000 crore. The Park will provide direct and indirect employment to 50,000 youth and benefit about 1 lakh farmers. Mega food parks are one of the drivers of economic development as they will play a crucial role in doubling farmers’ income by 2022. Welfare and prosperity of farmers is a primary agenda of the Govt of India.

{ਤੇਲੰਗਾਨਾ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦਾ ਇੱਕ ਵਫ਼ਦ ਅੱਜ ਮੈਨੂੰ ਨਿਜ਼ਾਮਾਬਾਦ ਵਿੱਚ ਮਿਲਿਆ।  ਉਨ੍ਹਾਂ ਨੇ ਮੈਨੂੰ ਉਨ੍ਹਾਂ ਦੁਆਰਾ ਚਲਾਈਆਂ ਗਈਆਂ ਭਲਾਈ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਆਪਣੀਆਂ ਕੁਝ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੀਆਂ ਮੁੱਖ ਲੋੜਾਂ ਵਿੱਚ ਹੈਦਰਾਬਾਦ ਅਤੇ ਅੰਮ੍ਰਿਤਸਰ ਦਰਮਿਆਨ ਰੇਲ ਸੰਪਰਕ , ਸਿਕਲੀਗਰਾਂ ਨੂੰ ਅਨੁਸੂਚਿਤ ਜਾਤੀ ਸੂਚੀ ਵਿੱਚ ਸ਼ਾਮਲ ਕਰਨਾ, ਗਰੀਬ ਬੱਚਿਆਂ ਲਈ ਇੱਕ ਹੋਸਟਲ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵਿੱਚ ਦੱਖਣੀ ਭਾਰਤ ਤੋਂ ਸਿੱਖ ਮੈਂਬਰ ਦੀ ਨਿਯੁਕਤੀ  ਕਰਨ ਦੀ ਮੰਗ ਵੀ ਕੀਤੀ ਹੈ , ਕਿਉਂਕਿ ਅਜੇ ਤੱਕ ਉਨ੍ਹਾਂ ਦੀ ਸੰਸਦ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਕਰਨਾਟਕ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਝੀਰਾ ਲਈ ਬਜਟ ਦੀ ਅਲਾਟਮੈਂਟ ਬਾਰੇ ਵੀ ਕੁਝ ਮੁਸ਼ਕਲਾਂ ਜ਼ਾਹਰ ਕੀਤੀਆਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਜ਼ਰੂਰ ਵਿਚਾਰ ਅਧੀਨ ਲਿਆਂਦਾ ਜਾਵੇਗਾ ਤਾਂ ਜੋ ਇਸਦਾ ਪੁਖਤਾ ਹੱਲ ਕੱਢਿਆ ਜਾ ਸਕੇ। A delegation of Sikh temporal leaders from Telengana met me in Nizamabad today. They updated me about the welfare activities undertaken by them and raised a few concerns. Their pressing needs include a rail link between Hyderabad and Amritsar, inclusion of Sikligars in the SC list, establishment of a hostel for poor children and appointment of a Sikh member from south India in the National Minorities Commission, as they do not have representation in Parliament yet. Also, they raised some concerns about allotment of budget for historic Nanak Jhira Gurdwara in Karnataka. I assured them all to look into these issues and see to their timely resolution also. != null ? ਤੇਲੰਗਾਨਾ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦਾ ਇੱਕ ਵਫ਼ਦ ਅੱਜ ਮੈਨੂੰ ਨਿਜ਼ਾਮਾਬਾਦ ਵਿੱਚ ਮਿਲਿਆ।  ਉਨ੍ਹਾਂ ਨੇ ਮੈਨੂੰ ਉਨ੍ਹਾਂ ਦੁਆਰਾ ਚਲਾਈਆਂ ਗਈਆਂ ਭਲਾਈ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਆਪਣੀਆਂ ਕੁਝ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੀਆਂ ਮੁੱਖ ਲੋੜਾਂ ਵਿੱਚ ਹੈਦਰਾਬਾਦ ਅਤੇ ਅੰਮ੍ਰਿਤਸਰ ਦਰਮਿਆਨ ਰੇਲ ਸੰਪਰਕ , ਸਿਕਲੀਗਰਾਂ ਨੂੰ ਅਨੁਸੂਚਿਤ ਜਾਤੀ ਸੂਚੀ ਵਿੱਚ ਸ਼ਾਮਲ ਕਰਨਾ, ਗਰੀਬ ਬੱਚਿਆਂ ਲਈ ਇੱਕ ਹੋਸਟਲ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵਿੱਚ ਦੱਖਣੀ ਭਾਰਤ ਤੋਂ ਸਿੱਖ ਮੈਂਬਰ ਦੀ ਨਿਯੁਕਤੀ  ਕਰਨ ਦੀ ਮੰਗ ਵੀ ਕੀਤੀ ਹੈ , ਕਿਉਂਕਿ ਅਜੇ ਤੱਕ ਉਨ੍ਹਾਂ ਦੀ ਸੰਸਦ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਕਰਨਾਟਕ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਝੀਰਾ ਲਈ ਬਜਟ ਦੀ ਅਲਾਟਮੈਂਟ ਬਾਰੇ ਵੀ ਕੁਝ ਮੁਸ਼ਕਲਾਂ ਜ਼ਾਹਰ ਕੀਤੀਆਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਜ਼ਰੂਰ ਵਿਚਾਰ ਅਧੀਨ ਲਿਆਂਦਾ ਜਾਵੇਗਾ ਤਾਂ ਜੋ ਇਸਦਾ ਪੁਖਤਾ ਹੱਲ ਕੱਢਿਆ ਜਾ ਸਕੇ। A delegation of Sikh temporal leaders from Telengana met me in Nizamabad today. They updated me about the welfare activities undertaken by them and raised a few concerns. Their pressing needs include a rail link between Hyderabad and Amritsar, inclusion of Sikligars in the SC list, establishment of a hostel for poor children and appointment of a Sikh member from south India in the National Minorities Commission, as they do not have representation in Parliament yet. Also, they raised some concerns about allotment of budget for historic Nanak Jhira Gurdwara in Karnataka. I assured them all to look into these issues and see to their timely resolution also. : Harsimrat Kaur Badal}

ਤੇਲੰਗਾਨਾ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦਾ ਇੱਕ ਵਫ਼ਦ ਅੱਜ ਮੈਨੂੰ ਨਿਜ਼ਾਮਾਬਾਦ ਵਿੱਚ ਮਿਲਿਆ। ਉਨ੍ਹਾਂ ਨੇ ਮੈਨੂੰ ਉਨ੍ਹਾਂ ਦੁਆਰਾ ਚਲਾਈਆਂ ਗਈਆਂ ਭਲਾਈ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਆਪਣੀਆਂ ਕੁਝ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੀਆਂ ਮੁੱਖ ਲੋੜਾਂ ਵਿੱਚ ਹੈਦਰਾਬਾਦ ਅਤੇ ਅੰਮ੍ਰਿਤਸਰ ਦਰਮਿਆਨ ਰੇਲ ਸੰਪਰਕ , ਸਿਕਲੀਗਰਾਂ ਨੂੰ ਅਨੁਸੂਚਿਤ ਜਾਤੀ ਸੂਚੀ ਵਿੱਚ ਸ਼ਾਮਲ ਕਰਨਾ, ਗਰੀਬ ਬੱਚਿਆਂ ਲਈ ਇੱਕ ਹੋਸਟਲ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵਿੱਚ ਦੱਖਣੀ ਭਾਰਤ ਤੋਂ ਸਿੱਖ ਮੈਂਬਰ ਦੀ ਨਿਯੁਕਤੀ ਕਰਨ ਦੀ ਮੰਗ ਵੀ ਕੀਤੀ ਹੈ , ਕਿਉਂਕਿ ਅਜੇ ਤੱਕ ਉਨ੍ਹਾਂ ਦੀ ਸੰਸਦ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਕਰਨਾਟਕ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਝੀਰਾ ਲਈ ਬਜਟ ਦੀ ਅਲਾਟਮੈਂਟ ਬਾਰੇ ਵੀ ਕੁਝ ਮੁਸ਼ਕਲਾਂ ਜ਼ਾਹਰ ਕੀਤੀਆਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਜ਼ਰੂਰ ਵਿਚਾਰ ਅਧੀਨ ਲਿਆਂਦਾ ਜਾਵੇਗਾ ਤਾਂ ਜੋ ਇਸਦਾ ਪੁਖਤਾ ਹੱਲ ਕੱਢਿਆ ਜਾ ਸਕੇ। A delegation of Sikh temporal leaders from Telengana met me in Nizamabad today. They updated me about the welfare activities undertaken by them and raised a few concerns. Their pressing needs include a rail link between Hyderabad and Amritsar, inclusion of Sikligars in the SC list, establishment of a hostel for poor children and appointment of a Sikh member from south India in the National Minorities Commission, as they do not have representation in Parliament yet. Also, they raised some concerns about allotment of budget for historic Nanak Jhira Gurdwara in Karnataka. I assured them all to look into these issues and see to their timely resolution also.

{ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਨੂੰ ਸਫ਼ੇਦ ਰੰਗੇ ਜਾਣ ਸਮੇਂ, ਸੰਗਤ ਨਾਲ ਮੈਂ ਵੀ ਨਿਸ਼ਕਾਮ ਸੇਵਾ ਵਿੱਚ ਤਿਲ ਫੁੱਲ ਹਿੱਸਾ ਪਾਇਆ। ਪਰਮਾਤਮਾ ਕਰੇ ਕਿ ਪਵਿੱਤਰਤਾ ਅਤੇ ਸ਼ਾਂਤੀ ਦਾ ਇਹ ਸਫ਼ੇਦ ਰੰਗ ਸਾਡੇ ਪੰਜਾਬ, ਸਾਡੇ ਦੇਸ਼ ਅਤੇ ਸਮੁੱਚੇ ਸੰਸਾਰ ਦੀ ਲੋਕਾਈ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਬਖਸ਼ਿਸ਼ਾਂ ਦਾ ਸੁਨੇਹਾ ਲੈ ਕੇ ਆਵੇ। As the holy city of Sultanpur Lodhi is being painted white for the 550th Parkash Purb of Sri Guru Nanak Dev Ji, I immersed myself in Nishkaam Sewa. May this white colour of innocence and peace be the harbinger of Sri Guru Sahib's blessings on our land and people. != null ? ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਨੂੰ ਸਫ਼ੇਦ ਰੰਗੇ ਜਾਣ ਸਮੇਂ, ਸੰਗਤ ਨਾਲ ਮੈਂ ਵੀ ਨਿਸ਼ਕਾਮ ਸੇਵਾ ਵਿੱਚ ਤਿਲ ਫੁੱਲ ਹਿੱਸਾ ਪਾਇਆ। ਪਰਮਾਤਮਾ ਕਰੇ ਕਿ ਪਵਿੱਤਰਤਾ ਅਤੇ ਸ਼ਾਂਤੀ ਦਾ ਇਹ ਸਫ਼ੇਦ ਰੰਗ ਸਾਡੇ ਪੰਜਾਬ, ਸਾਡੇ ਦੇਸ਼ ਅਤੇ ਸਮੁੱਚੇ ਸੰਸਾਰ ਦੀ ਲੋਕਾਈ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਬਖਸ਼ਿਸ਼ਾਂ ਦਾ ਸੁਨੇਹਾ ਲੈ ਕੇ ਆਵੇ। As the holy city of Sultanpur Lodhi is being painted white for the 550th Parkash Purb of Sri Guru Nanak Dev Ji, I immersed myself in Nishkaam Sewa. May this white colour of innocence and peace be the harbinger of Sri Guru Sahib's blessings on our land and people. : Harsimrat Kaur Badal}

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਨੂੰ ਸਫ਼ੇਦ ਰੰਗੇ ਜਾਣ ਸਮੇਂ, ਸੰਗਤ ਨਾਲ ਮੈਂ ਵੀ ਨਿਸ਼ਕਾਮ ਸੇਵਾ ਵਿੱਚ ਤਿਲ ਫੁੱਲ ਹਿੱਸਾ ਪਾਇਆ। ਪਰਮਾਤਮਾ ਕਰੇ ਕਿ ਪਵਿੱਤਰਤਾ ਅਤੇ ਸ਼ਾਂਤੀ ਦਾ ਇਹ ਸਫ਼ੇਦ ਰੰਗ ਸਾਡੇ ਪੰਜਾਬ, ਸਾਡੇ ਦੇਸ਼ ਅਤੇ ਸਮੁੱਚੇ ਸੰਸਾਰ ਦੀ ਲੋਕਾਈ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਬਖਸ਼ਿਸ਼ਾਂ ਦਾ ਸੁਨੇਹਾ ਲੈ ਕੇ ਆਵੇ। As the holy city of Sultanpur Lodhi is being painted white for the 550th Parkash Purb of Sri Guru Nanak Dev Ji, I immersed myself in Nishkaam Sewa. May this white colour of innocence and peace be the harbinger of Sri Guru Sahib's blessings on our land and people.