• Post

    72
  • Following

    117
  • Followers

    1,140

Selfieus © 2019 All rights reserved.      

Story

Gentle ਪੁਣੇ ਦੇ ਵਿੱਚ ਰਹਿਨੇ ਹਾਂ, Classic ਜਿਹਾ ਏ ਸਰਦਾਰ ਨੀ..

Gentle ਪੁਣੇ ਦੇ ਵਿੱਚ ਰਹਿਨੇ ਹਾਂ, Classic ਜਿਹਾ ਏ ਸਰਦਾਰ ਨੀ..

ਲੋਕਾਂ ਦੀ ਨਫਰਤ ਨੂੰ ਦਿੱਲ ਤੇ ਨਾ ਲਿਆ ਕਰੋ, ਕੁੱਝ ਲੋਕ ਤਾਂ ਤੁਹਾਡੇ ਨਾਲ ਇਸ ਕਰਕੇ ਵੀ ਨਫਰਤ ਕਰਦੇ ਨੇ ਕਿ ਤੁਹਾਡੀ ਬਹੁਤ ਸਾਰੇ ਲੋਕ ਇੱਜਤ ਕਰਦੇ ਨੇ,,,#wmk🙏 #mohali✌️ black and white

ਲੋਕਾਂ ਦੀ ਨਫਰਤ ਨੂੰ ਦਿੱਲ ਤੇ ਨਾ ਲਿਆ ਕਰੋ, ਕੁੱਝ ਲੋਕ ਤਾਂ ਤੁਹਾਡੇ ਨਾਲ ਇਸ ਕਰਕੇ ਵੀ ਨਫਰਤ ਕਰਦੇ ਨੇ ਕਿ ਤੁਹਾਡੀ ਬਹੁਤ ਸਾਰੇ ਲੋਕ ਇੱਜਤ ਕਰਦੇ ਨੇ,,, #wmk🙏 #mohali✌️ black and white

ਜੋ ਮੈਨੂੰ ਸਮਝ ਨਾ ਸਕਿਆ ਉਸਨੂੰ ਪੂਰਾ ਹੱਕ ਹੈ ਮੈਨੂੰ ਚੰਗਾ ਮਾੜਾ ਕਹਿਣ ਦਾ,ਜੋ ਮੈਨੂੰ ਜਾਣ ਲੈਂਦੇ ਨੇ ਉਹ ਮੇਰੇ ਲਈ ਜਾਨ Jaan ਦਿੰਦੇ ਨੇ•
#wmk#respect my supporters#rabb rakha#

ਜੋ ਮੈਨੂੰ ਸਮਝ ਨਾ ਸਕਿਆ ਉਸਨੂੰ ਪੂਰਾ ਹੱਕ ਹੈ ਮੈਨੂੰ ਚੰਗਾ ਮਾੜਾ ਕਹਿਣ ਦਾ,ਜੋ ਮੈਨੂੰ ਜਾਣ ਲੈਂਦੇ ਨੇ ਉਹ ਮੇਰੇ ਲਈ ਜਾਨ Jaan ਦਿੰਦੇ ਨੇ• #wmk #respect my supporters #rabb rakha #

Kamyabi song

Kamyabi song

ਆਪਣੇ ਪੈਰਾਂ ਤੇ ਖੜੇ ਹੋ ਕੇ ਮਰਨਾ, ਦੂਜਿਆਂ ਅੱਗੇ ਗੋਡੇ ਟੇਕ ਕੇ ਜਿਉਣ ਨਾਲੋਂ ਕਿਤੇ ਬਿਹਤਰ ਹੁੰਦਾ ਹੈ #wmk🙏

ਆਪਣੇ ਪੈਰਾਂ ਤੇ ਖੜੇ ਹੋ ਕੇ ਮਰਨਾ, ਦੂਜਿਆਂ ਅੱਗੇ ਗੋਡੇ ਟੇਕ ਕੇ ਜਿਉਣ ਨਾਲੋਂ ਕਿਤੇ ਬਿਹਤਰ ਹੁੰਦਾ ਹੈ #wmk🙏

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ 
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ
#wmk🙏

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ #wmk🙏

My friend circle is small because i believe in Quality not Quantity#wmk#sardari#rajasthan#back to home#turbanator#mustachers#rajasthan

My friend circle is small because i believe in Quality not Quantity #wmk #sardari #rajasthan #back to home #turbanator #mustachers #rajasthan

ਜੀਹਦਾ ਕਰੀਦਾ ਐ ਦਿੱਲ ਤੋੰ ਹੀ ਕਰੀਏ,
ਉੱਤੋਂ ਉੱਤੋਂ ਕਦੇ ਨੀ ਸਕੀਮ ਲਾਈਦੀ
#wmk #yaarian #

ਜੀਹਦਾ ਕਰੀਦਾ ਐ ਦਿੱਲ ਤੋੰ ਹੀ ਕਰੀਏ, ਉੱਤੋਂ ਉੱਤੋਂ ਕਦੇ ਨੀ ਸਕੀਮ ਲਾਈਦੀ #wmk #yaarian #

Holidays enjoy with Advocates of Bar association of Rajpura

Holidays enjoy with Advocates of Bar association of Rajpura

Weekend enjoyment with yaar dildaar

Weekend enjoyment with yaar dildaar

ਮਾਮੇ ਦੇ ਮੁੰਡੇ

ਮਾਮੇ ਦੇ ਮੁੰਡੇ

ਮਨ ਨੀਵਾਂ ਪਾਣੀਆਂ ਦੇ ਵਾਂਗ ਚਲਦਾ,ਪਰ ਮੱਤ ਸਦਾ ਰੱਖੀ ਦੀ ਉੱਚ ਐ#wmk🙏 #

ਮਨ ਨੀਵਾਂ ਪਾਣੀਆਂ ਦੇ ਵਾਂਗ ਚਲਦਾ,ਪਰ ਮੱਤ ਸਦਾ ਰੱਖੀ ਦੀ ਉੱਚ ਐ #wmk🙏 #

ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ#wmk🙏#yaari#dildarbande #

ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ #wmk🙏 #yaari #dildarbande #

Phone jahaaj te la k soun jana#fanlove#wmk#

Phone jahaaj te la k soun jana #fanlove #wmk #

ਸਤਿ ਸ਼੍ਰੀ ਅਕਾਲ ਜੀ।ਮੇਰੇ ਛੋਟੇ ਵੀਰਾਂ ਵਲੋਂ ਇਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਜੀ ।ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ।#Kamyabi#comingsoon#keep supporting # wmk#

ਸਤਿ ਸ਼੍ਰੀ ਅਕਾਲ ਜੀ।ਮੇਰੇ ਛੋਟੇ ਵੀਰਾਂ ਵਲੋਂ ਇਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਜੀ ।ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ। #Kamyabi #comingsoon #keep supporting # wmk #

ਠਾਠ ਨਾਲ ਰਹਿਨੇ ਆਂ, ਰੰਗੀਨ ਬੜੇ ਆਂ,
ਸਮਝਾਂ ਚ ਆਈਏ ਨਾ ਸੰਗੀਨ ਬੜੇ ਆਂ।
#wmk #chandigarh

ਠਾਠ ਨਾਲ ਰਹਿਨੇ ਆਂ, ਰੰਗੀਨ ਬੜੇ ਆਂ, ਸਮਝਾਂ ਚ ਆਈਏ ਨਾ ਸੰਗੀਨ ਬੜੇ ਆਂ। #wmk #chandigarh

ਮਸ਼ਹੂਰ ਨਾ ਕਰੀਂ ਰੱਬਾ🙏,ਮੈਂ ਸੁਣਿਆ ਮਸ਼ਹੂਰ ਹੋ ਕੇ ਲੋਕ ਆਪਣੀ ਔਕਾਤ ਭੁੱਲ ਜਾਂਦੇ ਆ #wmk#down to earth#sardari#

ਮਸ਼ਹੂਰ ਨਾ ਕਰੀਂ ਰੱਬਾ🙏,ਮੈਂ ਸੁਣਿਆ ਮਸ਼ਹੂਰ ਹੋ ਕੇ ਲੋਕ ਆਪਣੀ ਔਕਾਤ ਭੁੱਲ ਜਾਂਦੇ ਆ #wmk #down to earth #sardari #

ਜਦੋਂ ਵੀ ਮੇਰੀ ਜਰੂਰਤ ਹੋਵੇ ਦੋਸਤੋ ਤਾਂ ਬੇਝਿਜਕ ਯਾਦ ਕਰ ਲੈਣਾ,ਤੁਹਾਡਾ ਯਾਰ ਪੈਸੇ ਤੋਂ ਤਾਂ ਨਹੀਂ ਪਰ ਦਿਲ ਤੋਂ ਬਹੁਤ ਅਮੀਰ ਹੈ🙏🏻

ਜਦੋਂ ਵੀ ਮੇਰੀ ਜਰੂਰਤ ਹੋਵੇ ਦੋਸਤੋ ਤਾਂ ਬੇਝਿਜਕ ਯਾਦ ਕਰ ਲੈਣਾ,ਤੁਹਾਡਾ ਯਾਰ ਪੈਸੇ ਤੋਂ ਤਾਂ ਨਹੀਂ ਪਰ ਦਿਲ ਤੋਂ ਬਹੁਤ ਅਮੀਰ ਹੈ🙏🏻