• Post

    0
  • Following

    0
  • Followers

    0

Selfieus © 2019 All rights reserved.      

Story

ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥ Baba akhe hajia, shub amla bajhu dono roi.
#goodmorning#gurbani#khalsa#amritsar#goldentemple#gurdwara#live#qoutes#life#love#nature#instagram#instapic#religion#sikh#kaur#punjabi#punjab#punjaban#instago#instamusic#post#video#gurunanakdevji#

ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥ Baba akhe hajia, shub amla bajhu dono

ਖੰਨਾਂ-ਮਲੇਰਕੋਟਲਾ ਸੜਕ ਤੇ ਪਿੰਡ ਜਰਗੜੀ ਤੋਂ ਲੰਘੋ ਤਾਂ 'ਠੇਕਾ' ਲਿਖਿਆ ਨਜ਼ਰ ਆਵੇਗਾ ਠੇਕਿਆਂ ਦੀ ਤਾਂ ਪੰਜਾਬ ਵਿਚ ਭਰਮਾਰ ਹੈ ਪਰ ਅਗਲੇ ਲਫਜ਼ ਕਿਸੇ ਨੂੰ ਵੀ ਹੈਰਾਨ ਕਰ ਦੇਣ ਵਾਲੇ ਹਨ!
ਇਹ ਠੇਕਾ ਦਰਸ਼ਨਦੀਪ ਸਿੰਘ ਗਿੱਲ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਖੋਲ੍ਹਿਆ ਹੈ ਅਤੇ ਇਸ ਦਾ ਨਾਮ ਰੱਖਿਆ ਹੈ 'ਠੇਕਾ ਕਿਤਾਬ ਦੇਸੀ--ਤੇ ਅੰਗਰੇਜ਼ੀ'!
ਇਥੋਂ ਕੋਈ ਵੀ ਪਾਠਕ ਕਿਤਾਬ ਲਿਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਕਿਤਾਬ ਵਾਪਿਸ ਲਿਆ ਕੇ ਓਸੇ ਜਗ੍ਹਾ ਰੱਖਣੀ ਹੋਵੇਗੀ!
ਇਸ ਨਿਵੇਕਲੇ ਨਾਮ ਵਾਲੀ ਲਾਇਬ੍ਰੇਰੀ ਤੇ ਪੜ੍ਹਨ ਲਈ ਵਿਸ਼ੇਸ਼ ਮਾਹੌਲ ਵੀ ਸਿਰਜਣ ਦਾ ਯਤਨ ਕੀਤਾ ਗਿਆ ਹੈ!!!!!! ਸਬਦ ਠੇਕਾ ਹੋਰ ਕਿਨੇ ਪ੍ਰਕਾਰ ਦੇ ਠੇਕੇ ਹੁੰਦੇ ਜੀ ਚਾਨਣਾ ਪਾਉ ਜੀ 🙏#goodmorning#sunrise#sun#song#punjabi#post#flower#beauty#beautiful#punjab#punjabi#singh#jatt#jatti#amritsar#patiala#punjaban#kaur#chandigarh#repost#insta#instagram#instalove#instaphoto#instagood#instapic

ਖੰਨਾਂ-ਮਲੇਰਕੋਟਲਾ ਸੜਕ ਤੇ ਪਿੰਡ ਜਰਗੜੀ ਤੋਂ ਲੰਘੋ ਤਾਂ 'ਠੇਕਾ' ਲਿਖਿਆ ਨਜ਼ਰ ਆਵੇਗਾ ਠੇਕਿਆਂ ਦੀ ਤਾਂ ਪੰਜਾਬ ਵਿਚ ਭਰਮਾਰ ਹੈ ਪਰ ਅਗਲੇ ਲਫਜ਼ ਕਿਸੇ ਨੂੰ ਵੀ ਹੈਰਾਨ ਕਰ ਦੇਣ ਵਾਲੇ ਹਨ! ਇਹ ਠੇਕਾ ਦਰਸ਼ਨਦੀਪ ਸਿੰਘ ਗਿੱਲ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਖੋਲ੍ਹਿਆ ਹੈ ਅਤੇ ਇਸ ਦਾ ਨਾਮ ਰੱਖਿਆ ਹੈ 'ਠੇਕਾ ਕਿਤਾਬ ਦੇਸੀ--ਤੇ ਅੰਗਰੇਜ਼ੀ'! ਇਥੋਂ ਕੋਈ ਵੀ ਪਾਠਕ ਕਿਤਾਬ ਲਿਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਕਿਤਾਬ ਵਾਪਿਸ ਲਿਆ ਕੇ ਓਸੇ ਜਗ੍ਹਾ ਰੱਖਣੀ ਹੋਵੇਗੀ! ਇਸ ਨਿਵੇਕਲੇ ਨਾਮ ਵਾਲੀ ਲਾਇਬ੍ਰੇਰੀ ਤੇ ਪੜ੍ਹਨ ਲਈ ਵਿਸ਼ੇਸ਼ ਮਾਹੌਲ ਵੀ ਸਿਰਜਣ ਦਾ ਯਤਨ ਕੀਤਾ ਗਿਆ ਹੈ!!!!!! ਸਬਦ ਠੇਕਾ ਹੋਰ ਕਿਨੇ ਪ੍ਰਕਾਰ ਦੇ ਠੇਕੇ ਹੁੰਦੇ ਜੀ ਚਾਨਣਾ ਪਾਉ ਜੀ

ਦਿਲੋਂ ਸਲਾਮ 🙏🙏 ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਨੂੰ
#goodmorning#freedomfighter#punjabi#post#flower#beauty#beautiful#punjab#punjabi#singh#jatt#jatti#amritsar#patiala#punjaban#kaur#chandigarh#repost#insta#instagram#instalove#instaphoto#instagood#instapic

ਦਿਲੋਂ ਸਲਾਮ 🙏🙏 ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ