• Post

    339
  • Following

    1,299
  • Followers

    14.58k

Selfieus © 2019 All rights reserved.      

Daughters are the angel of the world... ਜਿਸ ਦਿਨ ਤੁਹਾਡੇ ਕਾਰਣ
ਮਾਂ ਬਾਪ ਦੀ ਅੱਖਾਂ ਵਿਚ ਹੰਝੂ ਆਉਂਦੇ
ਹਨ
ਯਾਦ ਰੱਖਣਾ
ਉਸ ਦਿਨ ਤੁਹਾਡਾ ਕੀਤਾ ਸਾਰਾ
ਧਰਮ - ਕਰਮ
ਹੰਝੂਆਂ ਵਿੱਚ ਰੁੜ ਜਾਂਦਾ ਹੈ !! Post pic÷ਭੈਣ ਪਲਵਿੰਦਰ ਕੌਰ

Admin÷Palwinder kaur

@respct_girl_protect_girl 👆👆👆👆👆👆👆👆 Keep support

Daughters are the angel of the world... ਜਿਸ ਦਿਨ ਤੁਹਾਡੇ ਕਾਰਣ ਮਾਂ ਬਾਪ ਦੀ ਅੱਖਾਂ ਵਿਚ ਹੰਝੂ ਆਉਂਦੇ ਹਨ ਯਾਦ ਰੱਖਣਾ ਉਸ ਦਿਨ ਤੁਹਾਡਾ ਕੀਤਾ ਸਾਰਾ ਧਰਮ - ਕਰਮ ਹੰਝੂਆਂ ਵਿੱਚ ਰੁੜ ਜਾਂਦਾ ਹੈ !! Post pic÷ਭੈਣ ਪਲਵਿੰਦਰ ਕੌਰ Admin÷Palwinder kaur @respct_girl_protect_girl 👆👆👆👆👆👆👆👆 Keep support

Daughters are the angel of the world.. ਧੀਆਂ ਤੋਂ ਬਣਦੀਆਂ ਧੀਆਂ,
ਧੀਆਂ ਤੋਂ ਬਣਦੇ ਜੀਅ,
ਤਾਂਹੀੳ ਰੱਬ ਨੇ ਬਣਾਈ ਧੀ,
ਜੇ ਧੀਆਂ ਨੂੰ ਮਾਰ ਮਕਾਉਣਾ,
ਫਿਰ ਪੁੱਤਾਂ ਨੂੰ ਕਿੱਥੇ ਵਿਹਾਉਣਾ,
ਗੱਲ ਸੋਚਣ ਵਾਲੀ ਲੋਕੋ,
ਨਾ ਰੱਬ ਦੇ ਕਾਰਜ ਰੋਕੋ,
ਉਸ ਰੱਬ ਦਾ ਸ਼ੁਕਰ ਮਨਾਓ,
ਧੀਆਂ ਦੇ ਪੁੰਨ ਕਮਾਓ..... Post pic÷New admin÷Palwinder bhain

Admin÷Palwinder kaur

@respct_girl_protect_girl 👆👆👆👆👆👆👆👆👆 Keep support

Daughters are the angel of the world.. ਧੀਆਂ ਤੋਂ ਬਣਦੀਆਂ ਧੀਆਂ, ਧੀਆਂ ਤੋਂ ਬਣਦੇ ਜੀਅ, ਤਾਂਹੀੳ ਰੱਬ ਨੇ ਬਣਾਈ ਧੀ, ਜੇ ਧੀਆਂ ਨੂੰ ਮਾਰ ਮਕਾਉਣਾ, ਫਿਰ ਪੁੱਤਾਂ ਨੂੰ ਕਿੱਥੇ ਵਿਹਾਉਣਾ, ਗੱਲ ਸੋਚਣ ਵਾਲੀ ਲੋਕੋ, ਨਾ ਰੱਬ ਦੇ ਕਾਰਜ ਰੋਕੋ, ਉਸ ਰੱਬ ਦਾ ਸ਼ੁਕਰ ਮਨਾਓ, ਧੀਆਂ ਦੇ ਪੁੰਨ ਕਮਾਓ..... Post pic÷New admin÷Palwinder bhain Admin÷Palwinder kaur @respct_girl_protect_girl 👆👆👆👆👆👆👆👆👆 Keep support

Daughters are the angel of the world... ਧੀ ਨਾ ਤਾਂ ਪਰਾਈ ਹੈ ਤੇ ਨਾ ਹੀ ਪਰਾਇਆ ਧਨ ਹੈ
ਕਿਉਂਕਿ ਧਨ ਤਾਂ ਖਰਚ ਹੋ ਜਾਂਦਾ ਹੈ ਪਰ ਧੀ ਉਹ ਅਨਮੋਲ ਮੋਤੀ ਹੈ
ਜੋ ਦੋ ਪਰਿਵਾਰਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਦੀ ਹੈ..... Post pic÷@kaur_pal_225 
Admin÷palwinder kaur.. @respct_girl_protect_girl 👆👆👆👆👆👆👆👆👆 Keep support

J page wadia lgda dosto ta jrur share kro @respct_girl_protect_girl .. Page mini library v hai,agr ap kuj daily padhn de chaawaan ho ta stories jrur padheya kro.. Dhanwad jio...

Daughters are the angel of the world... ਧੀ ਨਾ ਤਾਂ ਪਰਾਈ ਹੈ ਤੇ ਨਾ ਹੀ ਪਰਾਇਆ ਧਨ ਹੈ ਕਿਉਂਕਿ ਧਨ ਤਾਂ ਖਰਚ ਹੋ ਜਾਂਦਾ ਹੈ ਪਰ ਧੀ ਉਹ ਅਨਮੋਲ ਮੋਤੀ ਹੈ ਜੋ ਦੋ ਪਰਿਵਾਰਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਦੀ ਹੈ..... Post pic÷@kaur_pal_225 Admin÷palwinder kaur.. @respct_girl_protect_girl 👆👆👆👆👆👆👆👆👆 Keep support J page wadia lgda dosto ta jrur share kro @respct_girl_protect_girl .. Page mini library v hai,agr ap kuj daily padhn de chaawaan ho ta stories jrur padheya kro.. Dhanwad jio...

Daughters are the angel of the world... ਜਦੋਂ ਬੇਗਾਨੀ ਧੀ ਚੋਂ ਆਪਣੀ
ਧੀ ਦਿਖਣ ਲੱਗ ਪਈ
ਤਾਂ ਸਮਝ ਲੈਣਾ ਚਾਹੀਦਾ ਕਿ
ਸਾਡੀ ਸੋਚ ਸਿਆਣੀ ਬਣ ਗਈ ਹੈ.. Post pic÷Bhain Palwinder kaur

Admin÷Gurpreet kaur

@respct_girl_protect_girl 👆👆👆👆👆👆👆👆 Keep.support... Pageਦਾ msg ਵਦੀਆ ਲੱਗਦਾ ਤਾ ਜਰੂਰ share ਕਰੋ ਦੋਸਤੋ,page ਮਿੰਨੀ ਲਾਇਬ੍ਰੇਰੀ ਵੀ  ਹੈ,ਜੋ ਹਮੇਸਾ ਲਈ ਕੁਝ ਨਾ ਕੁਝ ਪੜ੍ਹਨ ਨੂੰ ਲੈ ਕੇ ਹਾਜ਼ਿਰ ਹੁੰਦੇ ਹਨ।। ਸਭ ਦਾ ਧੰਨਵਾਦ ਜੀਓ।।
ਖੁਸ਼ੀਆਂ ਵੰਡੋ।।

Daughters are the angel of the world... ਜਦੋਂ ਬੇਗਾਨੀ ਧੀ ਚੋਂ ਆਪਣੀ ਧੀ ਦਿਖਣ ਲੱਗ ਪਈ ਤਾਂ ਸਮਝ ਲੈਣਾ ਚਾਹੀਦਾ ਕਿ ਸਾਡੀ ਸੋਚ ਸਿਆਣੀ ਬਣ ਗਈ ਹੈ.. Post pic÷Bhain Palwinder kaur Admin÷Gurpreet kaur @respct_girl_protect_girl 👆👆👆👆👆👆👆👆 Keep.support... Pageਦਾ msg ਵਦੀਆ ਲੱਗਦਾ ਤਾ ਜਰੂਰ share ਕਰੋ ਦੋਸਤੋ,page ਮਿੰਨੀ ਲਾਇਬ੍ਰੇਰੀ ਵੀ ਹੈ,ਜੋ ਹਮੇਸਾ ਲਈ ਕੁਝ ਨਾ ਕੁਝ ਪੜ੍ਹਨ ਨੂੰ ਲੈ ਕੇ ਹਾਜ਼ਿਰ ਹੁੰਦੇ ਹਨ।। ਸਭ ਦਾ ਧੰਨਵਾਦ ਜੀਓ।। ਖੁਸ਼ੀਆਂ ਵੰਡੋ।।

Daughters are the angel of the world... ਰਚਨਾ, ਰਚਨਹਾਰ ਦਾ ਹੀ ਰੂਪ ਹੈ। ਤੁਸੀਂ ਫੁੱਲਾਂ ਵਿਚੋਂ ਉਸਦੀ ਮੂਰਤ ਦੇਖ ਸਕਦੇ ਹੋ। ਝਰਨਿਆਂ ਵਿਚੋਂ ਉਸਨੂੰ ਹੱਸਦਾ ਸੁਣ ਸਕਦੇ ਹੋ। ਬੱਚਿਆਂ ਨਾਲ ਖੇਡਦਾ ਦੇਖ ਸਕਦੇ ਹੋ। ਕੋਇਲਾਂ ਦਾ ਸੰਗੀਤ, ਤੋਤਿਆਂ ਦੀ ਸਿਆਣਪ, ਬਾਜ਼ਾਂ ਦੀ ਉਡਾਣ, ਬਿਜੜਿਆਂ ਦਾ ਸੁਹਜ.... ਹੋਰ ਮੋਰਾਂ ਨੂੰ ਕਵਿਤਾ ਕਰਨੀ ਕੌਣ ਸਿਖਾਉਂਦਾ ਹੈ। Post pic÷ਪਲਵਿੰਦਰ ਕੌਰ

Admin÷ Palwinder kaur 
@respct_girl_protect_girl 👆👆👆👆👆👆👆👆👆 Keep support

New Admin

Daughters are the angel of the world... ਰਚਨਾ, ਰਚਨਹਾਰ ਦਾ ਹੀ ਰੂਪ ਹੈ। ਤੁਸੀਂ ਫੁੱਲਾਂ ਵਿਚੋਂ ਉਸਦੀ ਮੂਰਤ ਦੇਖ ਸਕਦੇ ਹੋ। ਝਰਨਿਆਂ ਵਿਚੋਂ ਉਸਨੂੰ ਹੱਸਦਾ ਸੁਣ ਸਕਦੇ ਹੋ। ਬੱਚਿਆਂ ਨਾਲ ਖੇਡਦਾ ਦੇਖ ਸਕਦੇ ਹੋ। ਕੋਇਲਾਂ ਦਾ ਸੰਗੀਤ, ਤੋਤਿਆਂ ਦੀ ਸਿਆਣਪ, ਬਾਜ਼ਾਂ ਦੀ ਉਡਾਣ, ਬਿਜੜਿਆਂ ਦਾ ਸੁਹਜ.... ਹੋਰ ਮੋਰਾਂ ਨੂੰ ਕਵਿਤਾ ਕਰਨੀ ਕੌਣ ਸਿਖਾਉਂਦਾ ਹੈ। Post pic÷ਪਲਵਿੰਦਰ ਕੌਰ Admin÷ Palwinder kaur @respct_girl_protect_girl 👆👆👆👆👆👆👆👆👆 Keep support New Admin

🌹ਰੂਹਾਂ ਦੇ ਸਰਤਾਜ🌹

ਸੱਚ ਤਾ ਇਹ ਹੈ ਮੇਰੀ ਆਤਮਾ ਤੇ ਤੇਰੀ ਆਤਮਾ ਬਰਾਬਰ ਹੀ ਹਨ,ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂ ਤੇ ਮੈਂ ਤੇਰੇ ਅੰਦਰੋਂ,ਅਸੀਂ ਦੋਵੇਂ ਇੱਕ ਦੂਜੇ ਚ ਲੁਕੇ ਹੋਏ ਹਾਂ। ਮੇਰੇ ਵੱਡੇ ਭੈਣ ਦੀਪ ਤੇ ਸਤਿਕਾਰਯੋਗ ਭਾਜੀ

Admin÷Veer Resham

@respct_girl_protect_girl 👆👆👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹 ਸੱਚ ਤਾ ਇਹ ਹੈ ਮੇਰੀ ਆਤਮਾ ਤੇ ਤੇਰੀ ਆਤਮਾ ਬਰਾਬਰ ਹੀ ਹਨ,ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂ ਤੇ ਮੈਂ ਤੇਰੇ ਅੰਦਰੋਂ,ਅਸੀਂ ਦੋਵੇਂ ਇੱਕ ਦੂਜੇ ਚ ਲੁਕੇ ਹੋਏ ਹਾਂ। ਮੇਰੇ ਵੱਡੇ ਭੈਣ ਦੀਪ ਤੇ ਸਤਿਕਾਰਯੋਗ ਭਾਜੀ Admin÷Veer Resham @respct_girl_protect_girl 👆👆👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹

ਔਰਤ ਨੂੰ ਦਿੱਤੇ ਜਾਣ ਵਾਲੇ ਕੀਮਤੀ ਤੋਹਫੇ ਸਤਿਕਾਰ,ਵਿਸ਼ਵਾਸ ਤੇ ਇਮਾਨਦਾਰੀ,ਇਹਨਾਂ ਤੋਹਫਿਆਂ ਦੀ ਕੀਮਤ ਸਿਰਫ ਇਕ ਔਰਤ ਸਮਝ ਸਕਦੀ ਹੈ। Post pic÷Deep bhain ਸੰਗ ਜਿੰਦਗੀ 
Admin÷Veer Resham

@respct_girl_protect_girl 👆👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹 ਔਰਤ ਨੂੰ ਦਿੱਤੇ ਜਾਣ ਵਾਲੇ ਕੀਮਤੀ ਤੋਹਫੇ ਸਤਿਕਾਰ,ਵਿਸ਼ਵਾਸ ਤੇ ਇਮਾਨਦਾਰੀ,ਇਹਨਾਂ ਤੋਹਫਿਆਂ ਦੀ ਕੀਮਤ ਸਿਰਫ ਇਕ ਔਰਤ ਸਮਝ ਸਕਦੀ ਹੈ। Post pic÷Deep bhain ਸੰਗ ਜਿੰਦਗੀ Admin÷Veer Resham @respct_girl_protect_girl 👆👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹

ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ। ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ
ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
~ ਖ਼ਲੀਲ ਜਿਬਰਾਨ

Post pic÷Deep bhain ਸੰਗ jindgi
@deepkaurji

Admin÷Veer Resham 
@respct_girl_protect_girl 👆👆👆👆👆👆👆👆👆👆 Keep support 💕World best couple ...💕
God blessss

🌹ਰੂਹਾਂ ਦੇ ਸਰਤਾਜ🌹 ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ। ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ। ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ। ~ ਖ਼ਲੀਲ ਜਿਬਰਾਨ Post pic÷Deep bhain ਸੰਗ jindgi @deepkaurji Admin÷Veer Resham @respct_girl_protect_girl 👆👆👆👆👆👆👆👆👆👆 Keep support 💕World best couple ...💕 God blessss

Daughters are the angel of the world... ਜੇ ਤੁਸੀਂ ਇਹ ਦੇਖਣਾ ਹੋਵੇ ਕਿ ਕੋਈ ਸਮਾਜ ਕਿੰਨਾ ਸਭਿੱਅ ਹੈ ਜਾਂ ਸ਼ਿਸ਼ਟ ਹੈ ਤਾਂ ਇਹ ਦੇਖੋ ਕਿ ਉਹ ਆਪਣੀਆਂ ਔਰਤਾਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਦਾ ਹੈ !
If you want to know how civilized a culture is, look at how they treat it's women. ~ ਜਾਪਾਨੀ ਕਹਾਵਤ

Admin÷Gurpreet kaur

@respct_girl_protect_girl 👆👆👆👆👆👆👆👆👆 Keep support

@respect_all_girls_ 
@respect_women_001 
@girlsspride 
@just__punjabi 
@respect__women__and_mom_dad_ 
@i__respect_women 
@_guri__1984_ 
@respectforgirlss 
@girls_want_respect

Daughters are the angel of the world... ਜੇ ਤੁਸੀਂ ਇਹ ਦੇਖਣਾ ਹੋਵੇ ਕਿ ਕੋਈ ਸਮਾਜ ਕਿੰਨਾ ਸਭਿੱਅ ਹੈ ਜਾਂ ਸ਼ਿਸ਼ਟ ਹੈ ਤਾਂ ਇਹ ਦੇਖੋ ਕਿ ਉਹ ਆਪਣੀਆਂ ਔਰਤਾਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਦਾ ਹੈ ! If you want to know how civilized a culture is, look at how they treat it's women. ~ ਜਾਪਾਨੀ ਕਹਾਵਤ Admin÷Gurpreet kaur @respct_girl_protect_girl 👆👆👆👆👆👆👆👆👆 Keep support @respect_all_girls_ @respect_women_001 @girlsspride @just__punjabi @respect__women__and_mom_dad_ @i__respect_women @_guri__1984_ @respectforgirlss @girls_want_respect

🌹ਹੰਸਾਂ ਦਾ ਜੋੜਾਂ🌹 ਹੁਣ ਤੂੰ ਮਿਲਿਆ ਏ
ਤੈਨੂੰ ਮਿਲਦਿਆਂ ਮਿਲਦਿਆਂ 
ਅੱਧੀ ਉਮਰ ਲੰਘ ਗਈ ਹੈ - ਖੈਰ 
ਤੈਨੂੰ ਵੇਖ ਕੇ ਲੱਗ ਰਿਹਾ ਹੈ
ਕਿ ਜ਼ਿੰਦਗੀ ਤੇਰੇ ਨਾਲ ਹੀ ਸ਼ੁਰੂ ਹੋਈ ਹੈ। ---^ ਬਾਬਾ ਇਮਰੋਜ਼ ਜੀ ਦੇ ਕੁਝ ਸ਼ਬਦ dedicate ਇਸ ਰੂਹਾਂ ਨੂੰ। Post pic÷@nirgunk

Admin ÷Resham singh

@respct_girl_protect_girl 👆👆👆👆👆👆👆👆 Keep support

🌹ਹੰਸਾਂ ਦਾ ਜੋੜਾਂ🌹 ਹੁਣ ਤੂੰ ਮਿਲਿਆ ਏ ਤੈਨੂੰ ਮਿਲਦਿਆਂ ਮਿਲਦਿਆਂ ਅੱਧੀ ਉਮਰ ਲੰਘ ਗਈ ਹੈ - ਖੈਰ ਤੈਨੂੰ ਵੇਖ ਕੇ ਲੱਗ ਰਿਹਾ ਹੈ ਕਿ ਜ਼ਿੰਦਗੀ ਤੇਰੇ ਨਾਲ ਹੀ ਸ਼ੁਰੂ ਹੋਈ ਹੈ। ---^ ਬਾਬਾ ਇਮਰੋਜ਼ ਜੀ ਦੇ ਕੁਝ ਸ਼ਬਦ dedicate ਇਸ ਰੂਹਾਂ ਨੂੰ। Post pic÷@nirgunk Admin ÷Resham singh @respct_girl_protect_girl 👆👆👆👆👆👆👆👆 Keep support

Daughters are the angel of the world.. ਆਪਣੇ ਆਪ ਤੋਂ ਮੈਂ ਸਿਰਫ ਪਿੱਤਲ ਜੀ ਧਾਤ ਹਾਂ ਮੇਰੇ ਦੋਸਤ,ਸੋਨਾ ਤਾ ਮੈਂ ਤੇਰੇ ਕਰਕੇ ਹਾਂ।ਆਪਣੇ ਆਪ ਤੋਂ ਤਾ ਮੈਂ ਪੱਥਰ ਹਾਂ, ਹੀਰਾ ਤਾ ਮੈਂ ਤੇਰੇ ਕਰਕੇ ਹਾਂ। ਦੋ ਭੈਣਾਂ Post pic÷Gurpreet kaur ਸੰਗ satnam kaur 
Admin÷Gurpreet kaur

@respct_girl_protect_girl 👆👆👆👆👆👆👆👆 Keep support

Daughters are the angel of the world.. ਆਪਣੇ ਆਪ ਤੋਂ ਮੈਂ ਸਿਰਫ ਪਿੱਤਲ ਜੀ ਧਾਤ ਹਾਂ ਮੇਰੇ ਦੋਸਤ,ਸੋਨਾ ਤਾ ਮੈਂ ਤੇਰੇ ਕਰਕੇ ਹਾਂ।ਆਪਣੇ ਆਪ ਤੋਂ ਤਾ ਮੈਂ ਪੱਥਰ ਹਾਂ, ਹੀਰਾ ਤਾ ਮੈਂ ਤੇਰੇ ਕਰਕੇ ਹਾਂ। ਦੋ ਭੈਣਾਂ Post pic÷Gurpreet kaur ਸੰਗ satnam kaur Admin÷Gurpreet kaur @respct_girl_protect_girl 👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹

ਮੈਂ ਤੈਨੂੰ ਹਮੇਸ਼ਾ ਆਪਣਾ ਬਣਾਈ ਰੱਖਣ ਲਈ ਸੁਪਨਿਆਂ ਦਾ ਸਹਾਰਾ ਲਿਆ ਹੈ,ਕਿਉਂਕਿ ਸੁਪਨਿਆਂ ਦਾ ਨਾ ਕੋਈ ਆਦਿ ਹੁੰਦਾ ਹੈ,ਨਾ ਅੰਤ।

Admin post... Post pic update by Gurpreet kaur

@respct_girl_protect_girl 👆👆👆👆👆👆👆👆👆👆 Keep support

🌹ਰੂਹਾਂ ਦੇ ਸਰਤਾਜ🌹 ਮੈਂ ਤੈਨੂੰ ਹਮੇਸ਼ਾ ਆਪਣਾ ਬਣਾਈ ਰੱਖਣ ਲਈ ਸੁਪਨਿਆਂ ਦਾ ਸਹਾਰਾ ਲਿਆ ਹੈ,ਕਿਉਂਕਿ ਸੁਪਨਿਆਂ ਦਾ ਨਾ ਕੋਈ ਆਦਿ ਹੁੰਦਾ ਹੈ,ਨਾ ਅੰਤ। Admin post... Post pic update by Gurpreet kaur @respct_girl_protect_girl 👆👆👆👆👆👆👆👆👆👆 Keep support

Daughters are the angel of the world... ਔਰਤਾਂ ਜਿਹਨਾਂ ਪਲਾਂ ਵਿੱਚ 
ਕਿਸੇ ਨੂੰ ਪ੍ਰੇਮ ਨਾਲ ਦੁਲਾਰਦੀਆਂ ਨੇ....
ਉਹ ਲਮਹੇ ..
ਦੁਨੀਆ ਦੇ ਸਭ ਤੋਂ ਸੋਹਣੇ ਨਜ਼ਾਰਿਆਂ ਚੋਂ ਇੱਕ 
ਨਜ਼ਾਰਾ 
ਬੁਣ ਰਹੇ ਹੁੰਦੇ ਨੇ .....💓
ਕਿਉਂਕਿ 
ਔਰਤਾਂ ਪ੍ਰੇਮ ਵਿੱਚ 
ਅਕਸਰ ਮਾਂ ਹੋ ਜਾਂਦੀਆਂ ਨੇ ....💕 Post pic÷Aman kaur

Admin÷Aman kaur

@respct_girl_protect_girl 👆👆👆👆👆👆👆👆👆 Keep support

Daughters are the angel of the world... ਔਰਤਾਂ ਜਿਹਨਾਂ ਪਲਾਂ ਵਿੱਚ ਕਿਸੇ ਨੂੰ ਪ੍ਰੇਮ ਨਾਲ ਦੁਲਾਰਦੀਆਂ ਨੇ.... ਉਹ ਲਮਹੇ .. ਦੁਨੀਆ ਦੇ ਸਭ ਤੋਂ ਸੋਹਣੇ ਨਜ਼ਾਰਿਆਂ ਚੋਂ ਇੱਕ ਨਜ਼ਾਰਾ ਬੁਣ ਰਹੇ ਹੁੰਦੇ ਨੇ .....💓 ਕਿਉਂਕਿ ਔਰਤਾਂ ਪ੍ਰੇਮ ਵਿੱਚ ਅਕਸਰ ਮਾਂ ਹੋ ਜਾਂਦੀਆਂ ਨੇ ....💕 Post pic÷Aman kaur Admin÷Aman kaur @respct_girl_protect_girl 👆👆👆👆👆👆👆👆👆 Keep support

Daughters are the angel of the world ... ਇਹ ਖੰਡੇ ਕੇਸਰੀ ਰੰਗ ਨੀਲੇ,ਜੋ ਦਸਤਾਰ ਸਜਾਉਂਦੇ ਨੇ।ਮੈਨੂੰ ਅੱਜ ਵੀ ਨਗਰੀ ਗੋਬਿੰਦ ਦੀ ਚ,ਉਹ ਸਿੰਘ ਨਜ਼ਰ ਪਏ ਆਉਂਦੇ ਨੇ।.. Post pic÷Aman kaur with sisters,,
Admin÷Aman kaur

@respct_girl_protect_girl 👆👆👆👆👆👆👆👆👆 Keep support

Writing by Parm veer

Daughters are the angel of the world ... ਇਹ ਖੰਡੇ ਕੇਸਰੀ ਰੰਗ ਨੀਲੇ,ਜੋ ਦਸਤਾਰ ਸਜਾਉਂਦੇ ਨੇ।ਮੈਨੂੰ ਅੱਜ ਵੀ ਨਗਰੀ ਗੋਬਿੰਦ ਦੀ ਚ,ਉਹ ਸਿੰਘ ਨਜ਼ਰ ਪਏ ਆਉਂਦੇ ਨੇ।.. Post pic÷Aman kaur with sisters,, Admin÷Aman kaur @respct_girl_protect_girl 👆👆👆👆👆👆👆👆👆 Keep support Writing by Parm veer

Daughters are the angel of the world... ਜਦ ਵੀ ਅਸੀਂ ਬਿਨਾਂ ਕਿਸੇ ਚਾਹਤ ਦੇ,ਬਿਨਾਂ ਕਿਸੇ ਹਿਸਾਬ ਦੇ,ਬਿਨਾ ਕਿਸੇ ਨਫ਼ੇ ਨੁਕਸਾਨ ਦੇ,ਪਿਆਰ ਕਰਨਾ ਸਿੱਖ ਲੈਂਦੇ ਹਾਂ, ਅਸੀਂ ਸੱਚਮੁਚ ਬਹਿਸ਼ਤ ਹੋ ਜਾਂਦੇ ਹਾਂ। Post pic÷Aman kaur with sis

Admin÷Aman kaur

@respct_girl_protect_girl 👆👆👆👆👆👆👆👆 Keep support

Daughters are the angel of the world... ਜਦ ਵੀ ਅਸੀਂ ਬਿਨਾਂ ਕਿਸੇ ਚਾਹਤ ਦੇ,ਬਿਨਾਂ ਕਿਸੇ ਹਿਸਾਬ ਦੇ,ਬਿਨਾ ਕਿਸੇ ਨਫ਼ੇ ਨੁਕਸਾਨ ਦੇ,ਪਿਆਰ ਕਰਨਾ ਸਿੱਖ ਲੈਂਦੇ ਹਾਂ, ਅਸੀਂ ਸੱਚਮੁਚ ਬਹਿਸ਼ਤ ਹੋ ਜਾਂਦੇ ਹਾਂ। Post pic÷Aman kaur with sis Admin÷Aman kaur @respct_girl_protect_girl 👆👆👆👆👆👆👆👆 Keep support

Daughtrs are the angel of the world... ਇਹਨਾਂ ਦੇ ਪੈਰ ਭੰਬੀਰੀਆ ਨੇ,ਇਹ ਕੰਮੀ ਧੰਦੀ ਰੁਝੀਆਂ ਨੇ,
ਇਹ ਖੁੱਲੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁਝੀਆਂ ਨੇ?
ਇਹਨਾਂ ਨੂੰ ਖਾਧਾ ਪਚਦਾ ਹੈ,ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ,
ਇਹ ਰਾਹ ਦੇ ਕੱਖਾਂ ਕੰਡਿਆਂ ਨੂੰ,ਸਿਰ ਦਾ ਤਾਜ਼ ਬਣਾਉਂਦੀਆਂ ਨੇ। 🌹ਰੂਹਾਂ ਦੇ ਦੋਸਤਾਨੇ🌹 Post pic÷Besti Satnam kaur te Bhain Jot kaur

Admin÷veer resham singh

@respct_girl_protect_girl 👆👆👆👆👆👆👆👆 Keep support

Daughtrs are the angel of the world... ਇਹਨਾਂ ਦੇ ਪੈਰ ਭੰਬੀਰੀਆ ਨੇ,ਇਹ ਕੰਮੀ ਧੰਦੀ ਰੁਝੀਆਂ ਨੇ, ਇਹ ਖੁੱਲੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁਝੀਆਂ ਨੇ? ਇਹਨਾਂ ਨੂੰ ਖਾਧਾ ਪਚਦਾ ਹੈ,ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ, ਇਹ ਰਾਹ ਦੇ ਕੱਖਾਂ ਕੰਡਿਆਂ ਨੂੰ,ਸਿਰ ਦਾ ਤਾਜ਼ ਬਣਾਉਂਦੀਆਂ ਨੇ। 🌹ਰੂਹਾਂ ਦੇ ਦੋਸਤਾਨੇ🌹 Post pic÷Besti Satnam kaur te Bhain Jot kaur Admin÷veer resham singh @respct_girl_protect_girl 👆👆👆👆👆👆👆👆 Keep support

Daughtrs are the angel of the angel of the world... ਮੇਰੀ best ਦੋਸਤ,,ਮੇਰੇ ਨਾਲ ਮਸਤੀ ਕਰਦੀ ਹੋਈ।।ਸਾਡੀ ਕਾਤੋ।। 😂ਕਾਟੋ ਕਾਹਤੋਂ ,ਕਾਹਤੋਂ ਕਾਟੋ।।😂 Masti mood ch sadi kaato.. Angel jasleen nikki bhain... @respct_girl_protect_girl 👆👆👆👆👆👆👆👆 Keep support

Daughtrs are the angel of the angel of the world... ਮੇਰੀ best ਦੋਸਤ,,ਮੇਰੇ ਨਾਲ ਮਸਤੀ ਕਰਦੀ ਹੋਈ।।ਸਾਡੀ ਕਾਤੋ।। 😂ਕਾਟੋ ਕਾਹਤੋਂ ,ਕਾਹਤੋਂ ਕਾਟੋ।।😂 Masti mood ch sadi kaato.. Angel jasleen nikki bhain... @respct_girl_protect_girl 👆👆👆👆👆👆👆👆 Keep support

🌹ਰੂਹਾਂ ਦੇ ਹਾਣੀ🌹 🌹ਰੂਹਾਂ ਦੇ ਸਰਤਾਜ🌹

ਯਾਰੀ ਜਦੋ ਦੀ ਫਕੀਰਾਂ ਤੇਰੇ ਨਾਲ ਲਈ ਏ 
ਮਿਲੀ ਓਦੋ ਤੋਂ ਨਿਮਾਣਿਆ ਨੂੰ ਬਾਦਸ਼ਾਹੀ ਏ

ਭੈਣ ਰਣਵੀਰ ਕੌਰ ਜੀ ਤੇ ਭਾਈ ਸਾਹਿਬ ਕੁਲਜਿੰਦਰ ਸਿੰਘ ਜੀ ਦੇ ਰਿਸਤੇ ਦੇ ਬੰਦਨ ਚ ਬੱਝ ਜਾਣ ਦੀਆਂ ਬਹੁਤ ਸਾਰੀਆਂ ਮੁਬਾਰਕਾਂ।। ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀਕਲਾ ਰੱਖਣ।। Post pic÷Ranvir kaur ਸੰਗ ਕੁਲਜਿੰਦਰ ਸਿੰਘ ਜੀ।। @singh_kuljinder13 
Keep support
👇👇👇👇👇 @respct_girl_protect_girl

🌹ਰੂਹਾਂ ਦੇ ਹਾਣੀ🌹 🌹ਰੂਹਾਂ ਦੇ ਸਰਤਾਜ🌹 ਯਾਰੀ ਜਦੋ ਦੀ ਫਕੀਰਾਂ ਤੇਰੇ ਨਾਲ ਲਈ ਏ ਮਿਲੀ ਓਦੋ ਤੋਂ ਨਿਮਾਣਿਆ ਨੂੰ ਬਾਦਸ਼ਾਹੀ ਏ ਭੈਣ ਰਣਵੀਰ ਕੌਰ ਜੀ ਤੇ ਭਾਈ ਸਾਹਿਬ ਕੁਲਜਿੰਦਰ ਸਿੰਘ ਜੀ ਦੇ ਰਿਸਤੇ ਦੇ ਬੰਦਨ ਚ ਬੱਝ ਜਾਣ ਦੀਆਂ ਬਹੁਤ ਸਾਰੀਆਂ ਮੁਬਾਰਕਾਂ।। ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀਕਲਾ ਰੱਖਣ।। Post pic÷Ranvir kaur ਸੰਗ ਕੁਲਜਿੰਦਰ ਸਿੰਘ ਜੀ।। @singh_kuljinder13 Keep support 👇👇👇👇👇 @respct_girl_protect_girl