• Post

    66
  • Following

    158
  • Followers

    416

Selfieus © 2019 All rights reserved.      

Story

ਸੱਚੇ ਪਿਆਰ ਵਾਲੇ 💑 ਸੱਚੇ ਪਿਆਰ ਵਾਲੇ 💑 ਸੱਚੇ ਪਿਆਰ ਵਾਲੇ 💑 ਸੱਚੇ ਪਿਆਰ ਵਾਲੇ 💑 ਸੱਚੇ ਪਿਆਰ ਵਾਲੇ 💑 ਸੱਚੇ ਪਿਆਰ ਵਾਲੇ 💑
😍😍😍

😍😍😍

ਨਜਾਇਜ਼ ਰਿਸ਼ਤੇ ਕਿਹੜੇ ਹੁੰਦੇ ਹਨ ?
ਨਜਾਇਜ਼ ਸਾਬੰਧ ਕਿਹੜੇ ਹੁੰਦੇ ਹਨ ?
ਨਜਾਇਜ਼ ਔਲਾਦ ਕਿਹੜੀ ਹੁੰਦੀ ਹੈ ?
ਕੀ ਇਹ ਸਭ ਸੱਚਮੁੱਚ ਨਜਾਇਜ਼ ਹੁੰਦਾ ਹੈ ? 
ਕੁੜੀ ਮੁੰਡੇ ਦਾ ਮਰਜ਼ੀ ਨਾਲ ਮਿਲਣਾ, ਮਰਜ਼ੀ ਨਾਲ ਰਹਿਣਾ, ਮਰਜ਼ੀ ਨਾਲ ਸੈਕਸ ਕਰਨਾ, ਮਰਜ਼ੀ ਨਾਲ ਇਕਠੇ ਰਹਿਣ ਦਾ ਫੈਂਸਲਾ ਕਰ ਲੈਣਾ, ਇਹ ਨਜਾਇਜ਼ ਕਿਵੇਂ ਹੋ ਗਿਆ ? ਜਾਂ ਐਸ ਕਰਕੇ ਨਜਾਇਜ਼ ਹੈ ਕਿਉਂਕਿ ਇਸ ਵਿੱਚ ਕਿਸੇ ਵਿਚੋਲੇ ਦੀ, ਕਿਸੇ ਮੋਹਤਬਰ ਦੀ ਸਹਿਮਤੀ ਨਹੀਂ ਹੈ ?
ਜੇ ਘਰ ਦੇ ਵਿੱਚ ਪੈ ਜਾਣ, ਵਿਚੋਲਾ ਵਿੱਚ ਪੈ ਜਾਵੇ, ਫ਼ਿਰ ਕੁਝ ਵੀ ਨਜਾਇਜ਼ ਨਹੀਂ ਰਹਿੰਦਾ, ਸਭ ਜਾਇਜ਼ ਹੋ ਜਾਂਦਾ ਹੈ. ਦੋ ਅਜਨਬੀਆਂ ਦਾ ਫੇਰੇ ਲੈ ਕੇ, ਬਿਨਾਂ ਜਾਣ ਪਹਿਚਾਣ ਦੇ ਹਮਬਿਸਤਰ ਹੋ ਜਾਣਾ ਵੀ ਜਾਇਜ਼ ਹੋ ਜਾਂਦਾ ਹੈ ਕਿਉਂਕਿ ਵਿੱਚ ਘਰ ਦੇ ਪਏ ਹੁੰਦੇ ਨੇ.
ਪਰ ਦੋ ਜਾਣ ਪਹਿਚਾਣ ਦਿਆਂ ਦਾ, ਪਿਆਰ ਕਰਨ ਵਾਲਿਆਂ ਦਾ ਇੱਕ ਦੁੱਜੇ ਨੂੰ ਮਿਲਦੇ ਰਹਿਣਾ, ਸਾਡੀ ਸੰਸਕਰਿਤੀ ਵਿੱਚ ਨਜਾਇਜ਼ ਹੈ ? 
ਓਹਨਾਂ ਦਾ ਆਪਸੀ ਸਹਿਮਤੀ ਨਾਲ ਸਰੀਰਾਂ ਨੂੰ ਮਿਲਾ ਦੇਣਾ ਵੀ, ਸਾਡੇ ਸਭਿਆਚਾਰ ਦੀ ਨਿਗਾਹ ਵਿੱਚ ''ਨਜਾਇਜ਼ ਸਾਬੰਧ'' ਅਖਵਾਉਂਦਾ ਹੈ.
ਤੇ ਉਸੇ ਸਾਬੰਧ ਨਾਲ ਪੈਦਾ ਹੋਏ ਬੱਚੇ ਨੂੰ ਸਾਡੇ ਰਿਸ਼ੀਆਂ ਮੁੰਨੀਆਂ ਦੀ ਧਰਤੀ ਦੇ ਵਸਨੀਕ ''ਨਜਾਇਜ਼ ਔਲਾਦ'' ਕਹਿੰਦੇ ਹਨ.

ਇਥੇ ਪਿਆਰ ਨਜਾਇਜ਼ ਹੈ, ਨਫਰਤਾਂ ਜਾਇਜ਼ ਹਨ. 
ਪਾਰਕ ਵਿੱਚ ਕੁੜੀ ਮੁੰਡੇ ਦਾ ਬੈਠਣਾ, ਇੱਕ ਦੁੱਜੇ ਨੂੰ ਚੁੰਮ ਲੈਣਾ, ਮਿਲਣ 'ਤੇ ਘੁੱਟ ਜੱਫੀ ਪਾ ਲੈਣੀ, ਇਕਠਿਆਂ ਦਾ ਖਾਣਾ ਖਾਣ ਚਲੇ ਜਾਣਾ, ਹੱਥ ਫੜ ਤੁਰਦੇ ਰਹਿਣਾ, ਹੋਟਲ ਵਿੱਚ ਰੁੱਕ ਜਾਣਾ, ਸਭ ਨਜਾਇਜ਼ ਹੈ ਇਥੇ.
ਕਿਰਪਾਨਾਂ, ਤਰਿਸ਼ੂਲ ਕੱਢ ਸੜਕ 'ਤੇ ਆ ਜਾਣਾ, ਧਰਮਾਂ ਖ਼ਾਤਿਰ ਸੋਧੇ ਲਾ ਦੇਣੇ, ਨਫਰਤਾਂ ਭਰੇ ਬਿਆਨ ਦਾਗ ਦੇਣੇ, ਕਿਸੇ ਦਰਿਆ ਕਿਨਾਰੇ ਟਾਈਮ ਪਾ ਲੈਣਾ, ਸਭ ਜਾਇਜ਼ ਹੈ ਇਥੇ. ਕੋਈ ਰਿਸ਼ਤਾ ਭਲਾ ਨਜਾਇਜ਼ ਕਿਵੇਂ ਹੋ ਸਕਦਾ ਹੈ ? ਕੋਈ ਕਿਸੇ ਦੇ ਰਿਸ਼ਤੇ ਨੂੰ ਨਜਾਇਜ਼ ਕਿਵੇਂ ਬੁਲਾ ਸਕਦਾ ਹੈ ?
ਸਿਰਫ ਐਸ ਕਰਕੇ ਕੇ ਓਹ ਸਮਾਜ ਦੇ ਫੋਕੇ ਨਿਯਮਾਂ 'ਚ ਫਿਟ ਨਹੀਂ ਬੈਠਦਾ ?
ਹਰ ਰਿਸ਼ਤਾ ਸਹਿਮਤੀ ਤੇ ਲਗਾਵ ਨਾਲ ਬਣਿਆ ਹੁੰਦਾ ਹੈ, ਓਹ ਨਜਾਇਜ਼ ਨਹੀਂ ਹੁੰਦੇ !

ਨਜਾਇਜ਼ ਰਿਸ਼ਤਾ ਹੁੰਦਾ ਹੈ, ਖੇਤ ਵਿੱਚ ਪੱਠੇ ਲੈਣ ਆਈ ਮਾੜੀ ਮਾਤੜ ਔਰਤ ਨੂੰ ਲੰਮੀ ਪਾ ਲੈਣਾ ਤੇ ਫ਼ਿਰ ਇੱਕ ਪੰਡ ਚਕਾ ਘਰੇ ਤੋਰ ਦੇਣਾ.
ਨਜਾਇਜ਼ ਰਿਸ਼ਤਾ ਹੁੰਦਾ ਹੈ, ਚੱਲਦੀ ਬਸ ਵਿੱਚ ਕੁੜੀ ਦਾ ਬਲਾਤਕਾਰ ਕਰਕੇ ਉਸਦੇ ਨਾਜ਼ੁਕ ਅੰਗਾਂ ਵਿੱਚ ਰਾਡ ਪਾ ਦੇਣੀ.
ਨਜਾਇਜ਼ ਰਿਸ਼ਤਾ ਹੁੰਦਾ ਹੈ, ਮਾਮੇ ਜਾਂ ਚਾਚੇ ਦੀ ਕੁੜੀ ਨਾਲ ਸਿਰਫ ਐਸ ਕਰਕੇ ਫੇਰੇ ਲੈ ਲੈਣੇ ਕੇ ਬਾਹਰਲਾ ਗੇੜਾ ਵੱਜ ਜਾਵੇਗਾ.
ਨਜਾਇਜ਼ ਰਿਸ਼ਤਾ ਹੁੰਦਾ ਹੈ, ਗੁਰੂਦਾਵਾਰੇ ਮੱਥਾ ਟੇਕਣ ਆਈ 13 ਸਾਲ ਦੀ ਕੁੜੀ ਨੂੰ ਬੂਹਾ ਬੰਦ ਕਰਕੇ ਉਸਦੇ ਉਭਰ ਰਹੇ ਅੰਗਾਂ ਨੂੰ ਪਾਠੀ ਦੁਆਰਾ ਦਬਾਉਣ ਲੱਗ ਜਾਣਾ.
ਨਜਾਇਜ਼ ਰਿਸ਼ਤਾ ਹੁੰਦਾ ਹੈ, ਭੈਣ ਭੈਣ ਕਹਿਕੇ ਦੋਸਤ ਦੀ ਭੈਣ ਨੂੰ ਪਰਪੋਜ਼ ਮਾਰ ਦੇਣਾ. ਦੋ ਇਨਸਾਨਾਂ ਦਾ ਇਕਠੇ ਰਹਿਣਾ ਜਾਂ ਪਿਆਰ ਕਰਨਾ ਨਜਾਇਜ਼ ਨਹੀ ਹੁੰਦਾ ਤੇ ਨਾ ਹੀ ਉਸ ਰਿਸ਼ਤੇ 'ਚੋਂ ਪੈਦਾ ਹੋਇਆ ਬੱਚਾ ਨਜਾਇਜ਼ ਹੁੰਦਾ ਹੈ.

ਨਜਾਇਜ਼ ਰਿਸ਼ਤੇ ਕਿਹੜੇ ਹੁੰਦੇ ਹਨ ? ਨਜਾਇਜ਼ ਸਾਬੰਧ ਕਿਹੜੇ ਹੁੰਦੇ ਹਨ ? ਨਜਾਇਜ਼ ਔਲਾਦ ਕਿਹੜੀ ਹੁੰਦੀ ਹੈ ? ਕੀ ਇਹ ਸਭ ਸੱਚਮੁੱਚ ਨਜਾਇਜ਼ ਹੁੰਦਾ ਹੈ ?  ਕੁੜੀ ਮੁੰਡੇ ਦਾ ਮਰਜ਼ੀ ਨਾਲ ਮਿਲਣਾ, ਮਰਜ਼ੀ ਨਾਲ ਰਹਿਣਾ, ਮਰਜ਼ੀ ਨਾਲ ਸੈਕਸ ਕਰਨਾ, ਮਰਜ਼ੀ ਨਾਲ ਇਕਠੇ ਰਹਿਣ ਦਾ ਫੈਂਸਲਾ ਕਰ ਲੈਣਾ, ਇਹ ਨਜਾਇਜ਼ ਕਿਵੇਂ ਹੋ ਗਿਆ ? ਜਾਂ ਐਸ ਕਰਕੇ ਨਜਾਇਜ਼ ਹੈ ਕਿਉਂਕਿ ਇਸ ਵਿੱਚ ਕਿਸੇ ਵਿਚੋਲੇ ਦੀ, ਕਿਸੇ ਮੋਹਤਬਰ ਦੀ ਸਹਿਮਤੀ ਨਹੀਂ ਹੈ ? ਜੇ ਘਰ ਦੇ ਵਿੱਚ ਪੈ ਜਾਣ, ਵਿਚੋਲਾ ਵਿੱਚ ਪੈ ਜਾਵੇ, ਫ਼ਿਰ ਕੁਝ ਵੀ ਨਜਾਇਜ਼ ਨਹੀਂ ਰਹਿੰਦਾ, ਸਭ ਜਾਇਜ਼ ਹੋ ਜਾਂਦਾ ਹੈ. ਦੋ ਅਜਨਬੀਆਂ ਦਾ ਫੇਰੇ ਲੈ ਕੇ, ਬਿਨਾਂ ਜਾਣ ਪਹਿਚਾਣ ਦੇ ਹਮਬਿਸਤਰ ਹੋ ਜਾਣਾ ਵੀ ਜਾਇਜ਼ ਹੋ ਜਾਂਦਾ ਹੈ ਕਿਉਂਕਿ ਵਿੱਚ ਘਰ ਦੇ ਪਏ ਹੁੰਦੇ ਨੇ. ਪਰ ਦੋ ਜਾਣ ਪਹਿਚਾਣ ਦਿਆਂ ਦਾ, ਪਿਆਰ ਕਰਨ ਵਾਲਿਆਂ ਦਾ ਇੱਕ ਦੁੱਜੇ ਨੂੰ ਮਿਲਦੇ ਰਹਿਣਾ, ਸਾਡੀ ਸੰਸਕਰਿਤੀ ਵਿੱਚ ਨਜਾਇਜ਼ ਹੈ ?  ਓਹਨਾਂ ਦਾ ਆਪਸੀ ਸਹਿਮਤੀ ਨਾਲ ਸਰੀਰਾਂ ਨੂੰ ਮਿਲਾ ਦੇਣਾ ਵੀ, ਸਾਡੇ ਸਭਿਆਚਾਰ ਦੀ ਨਿਗਾਹ ਵਿੱਚ ''ਨਜਾਇਜ਼ ਸਾਬੰਧ'' ਅਖਵਾਉਂਦਾ ਹੈ. ਤੇ ਉਸੇ ਸਾਬੰਧ ਨਾਲ ਪੈਦਾ ਹੋਏ ਬੱਚੇ ਨੂੰ ਸਾਡੇ ਰਿਸ਼ੀਆਂ ਮੁੰਨੀਆਂ ਦੀ ਧਰਤੀ ਦੇ ਵਸਨੀਕ ''ਨਜਾਇਜ਼ ਔਲਾਦ'' ਕਹਿੰਦੇ ਹਨ. ਇਥੇ ਪਿਆਰ ਨਜਾਇਜ਼ ਹੈ, ਨਫਰਤਾਂ ਜਾਇਜ਼ ਹਨ.  ਪਾਰਕ ਵਿੱਚ ਕੁੜੀ ਮੁੰਡੇ ਦਾ ਬੈਠਣਾ, ਇੱਕ ਦੁੱਜੇ ਨੂੰ ਚੁੰਮ ਲੈਣਾ, ਮਿਲਣ 'ਤੇ ਘੁੱਟ ਜੱਫੀ ਪਾ ਲੈਣੀ, ਇਕਠਿਆਂ ਦਾ ਖਾਣਾ ਖਾਣ ਚਲੇ ਜਾਣਾ, ਹੱਥ ਫੜ ਤੁਰਦੇ ਰਹਿਣਾ, ਹੋਟਲ ਵਿੱਚ ਰੁੱਕ ਜਾਣਾ, ਸਭ ਨਜਾਇਜ਼ ਹੈ ਇਥੇ. ਕਿਰਪਾਨਾਂ, ਤਰਿਸ਼ੂਲ ਕੱਢ ਸੜਕ 'ਤੇ ਆ ਜਾਣਾ, ਧਰਮਾਂ ਖ਼ਾਤਿਰ ਸੋਧੇ ਲਾ ਦੇਣੇ, ਨਫਰਤਾਂ ਭਰੇ ਬਿਆਨ ਦਾਗ ਦੇਣੇ, ਕਿਸੇ ਦਰਿਆ ਕਿਨਾਰੇ ਟਾਈਮ ਪਾ ਲੈਣਾ, ਸਭ ਜਾਇਜ਼ ਹੈ ਇਥੇ. ਕੋਈ ਰਿਸ਼ਤਾ ਭਲਾ ਨਜਾਇਜ਼ ਕਿਵੇਂ ਹੋ ਸਕਦਾ ਹੈ ? ਕੋਈ ਕਿਸੇ ਦੇ ਰਿਸ਼ਤੇ ਨੂੰ ਨਜਾਇਜ਼ ਕਿਵੇਂ ਬੁਲਾ ਸਕਦਾ ਹੈ ? ਸਿਰਫ ਐਸ ਕਰਕੇ ਕੇ ਓਹ ਸਮਾਜ ਦੇ ਫੋਕੇ ਨਿਯਮਾਂ 'ਚ ਫਿਟ ਨਹੀਂ ਬੈਠਦਾ ? ਹਰ ਰਿਸ਼ਤਾ ਸਹਿਮਤੀ ਤੇ ਲਗਾਵ ਨਾਲ ਬਣਿਆ ਹੁੰਦਾ ਹੈ, ਓਹ ਨਜਾਇਜ਼ ਨਹੀਂ ਹੁੰਦੇ ! ਨਜਾਇਜ਼ ਰਿਸ਼ਤਾ ਹੁੰਦਾ ਹੈ, ਖੇਤ ਵਿੱਚ ਪੱਠੇ ਲੈਣ ਆਈ ਮਾੜੀ ਮਾਤੜ ਔਰਤ ਨੂੰ ਲੰਮੀ ਪਾ ਲੈਣਾ ਤੇ ਫ਼ਿਰ ਇੱਕ ਪੰਡ ਚਕਾ ਘਰੇ ਤੋਰ ਦੇਣਾ. ਨਜਾਇਜ਼ ਰਿਸ਼ਤਾ ਹੁੰਦਾ ਹੈ, ਚੱਲਦੀ ਬਸ ਵਿੱਚ ਕੁੜੀ ਦਾ ਬਲਾਤਕਾਰ ਕਰਕੇ ਉਸਦੇ ਨਾਜ਼ੁਕ ਅੰਗਾਂ ਵਿੱਚ ਰਾਡ ਪਾ ਦੇਣੀ. ਨਜਾਇਜ਼ ਰਿਸ਼ਤਾ ਹੁੰਦਾ ਹੈ, ਮਾਮੇ ਜਾਂ ਚਾਚੇ ਦੀ ਕੁੜੀ ਨਾਲ ਸਿਰਫ ਐਸ ਕਰਕੇ ਫੇਰੇ ਲੈ ਲੈਣੇ ਕੇ ਬਾਹਰਲਾ ਗੇੜਾ ਵੱਜ ਜਾਵੇਗਾ. ਨਜਾਇਜ਼ ਰਿਸ਼ਤਾ ਹੁੰਦਾ ਹੈ, ਗੁਰੂਦਾਵਾਰੇ ਮੱਥਾ ਟੇਕਣ ਆਈ 13 ਸਾਲ ਦੀ ਕੁੜੀ ਨੂੰ ਬੂਹਾ ਬੰਦ ਕਰਕੇ ਉਸਦੇ ਉਭਰ ਰਹੇ ਅੰਗਾਂ ਨੂੰ ਪਾਠੀ ਦੁਆਰਾ ਦਬਾਉਣ ਲੱਗ ਜਾਣਾ. ਨਜਾਇਜ਼ ਰਿਸ਼ਤਾ ਹੁੰਦਾ ਹੈ, ਭੈਣ ਭੈਣ ਕਹਿਕੇ ਦੋਸਤ ਦੀ ਭੈਣ ਨੂੰ ਪਰਪੋਜ਼ ਮਾਰ ਦੇਣਾ. ਦੋ ਇਨਸਾਨਾਂ ਦਾ ਇਕਠੇ ਰਹਿਣਾ ਜਾਂ ਪਿਆਰ ਕਰਨਾ ਨਜਾਇਜ਼ ਨਹੀ ਹੁੰਦਾ ਤੇ ਨਾ ਹੀ ਉਸ ਰਿਸ਼ਤੇ 'ਚੋਂ ਪੈਦਾ ਹੋਇਆ ਬੱਚਾ ਨਜਾਇਜ਼ ਹੁੰਦਾ ਹੈ.

😍😍😍😍

😍😍😍😍

😍😍😍😍😍😍

😍😍😍😍😍😍

yaadan 😍😍😍😍

yaadan 😍😍😍😍

😍😍😍

😍😍😍

morning mohabbat waalo 😍😍😍😍

morning mohabbat waalo 😍😍😍😍

gud nyt 😍😍😍

gud nyt 😍😍😍

#punjabiquotes #punjabisadsongs #punjabiwedding #punjabisadstatus #sachaapyar #dil #dildedard #dildejazbat #girls #pu #chd #asr #ldh #delhi #india #songs #sadqoutes #sadstories #sadstatus #likeforlikes #like4likes #likeforfollow #followforfollowback #follow4followback #instagram #instamodels #instalike #apple #picsart #share

dil 😍😍😍

dil 😍😍😍

😍😍😍😍

😍😍😍😍

ਜਿਸਮ  ਹਵਸ ਅਤੇ  ਇਸ਼ਕ਼  ਬੜੀ  ਗੰਦਗੀ ਹੈ ਇਸ਼ਕ਼ ਦੀ ਦੁਨੀਆ ਵਿਚ, ਛੂਹ ਲਓ ਤਾਂ ਹਵਸ ਬਣ ਜਾਂਦੀ ਹੈ। ਰੂਹ ਨਾਲ ਰੂਹ ਜੋੜਨ ਦੀ ਗੱਲ ਨਹੀਂ ਰਹਿ ਗਈ, ਹੁਣ ਤਾਂ ਬਸ ਜਿਸਮਾਂ ਦੇ ਠੇਕੇਦਾਰ ਮਿਲਦੇ ਨੇ। ਉਹ ਮੇਰੀ ਹਸਰਤ ਸੀ ਤੇ ਮੈਂ ਉਸਦੀ ਜਰੂਰਤ,ਫੇਰ ਕੀ ਸੀ, ਉਸਦੀ ਜਰੂਰਤ ਪੂਰੀ ਹੋ ਗਈ ਤੇ ਮੇਰੀ ਹਸਰਤ ਅਧੂਰੀ ਰਹਿ ਗਈ।
ਜਿਸਮ ਦੀ ਗੱਲ ਨਹੀਂ ਸੀ, ਓਹਦੇ ਦਿਲ ਤੱਕ ਜਾਣਾ ਸੀ, ਲੰਬੀ ਦੂਰੀ ਤਹਿ ਕਰਨ ਚ ਵਕਤ ਤਾਂ ਲਗਦਾ ਹੀ ਹੈ।
ਮੈਨੂੰ ਤੇਰੇ ਅੰਦਰ ਬੈਠੇ ਰੱਬ ਨਾਲ ਇਸ਼ਕ਼ ਹੈ, ਤੂੰ ਤਾਂ ਬਸ ਇਕ ਜਰੀਆਂ ਏ ਮੇਰੇ ਇਬਾਦਤ ਦਾ।ਨਾ ਹਵਸ  ਤੇਰੇ ਜਿਸਮ ਦੀ ਨਾ ਸ਼ੋਕ ਤੇਰੇ ਹੁਸਨ ਦਾ, ਬੇਮਤਲਬੀ ਜਾ ਬੰਦਾ ਹਾਂ, ਬਸ ਤੇਰੀ ਸਾਦਗੀ ਤੇ ਮਰਦਾ ਹਾਂ। ਨਜ਼ਰ ਨਜ਼ਰ ਦਾ ਫਰਕ ਹੈ ਜਨਾਬ ਕੋਈ ਅੱਖਾਂ ਦੇਖਦਾ ਹੈ ਤੇ ਕੋਈ ਜਿਸਮ ਦੇਖਦਾ ਹੈ...🙏

ਜਿਸਮ  ਹਵਸ ਅਤੇ  ਇਸ਼ਕ਼ ਬੜੀ  ਗੰਦਗੀ ਹੈ ਇਸ਼ਕ਼ ਦੀ ਦੁਨੀਆ ਵਿਚ, ਛੂਹ ਲਓ ਤਾਂ ਹਵਸ ਬਣ ਜਾਂਦੀ ਹੈ। ਰੂਹ ਨਾਲ ਰੂਹ ਜੋੜਨ ਦੀ ਗੱਲ ਨਹੀਂ ਰਹਿ ਗਈ, ਹੁਣ ਤਾਂ ਬਸ ਜਿਸਮਾਂ ਦੇ ਠੇਕੇਦਾਰ ਮਿਲਦੇ ਨੇ। ਉਹ ਮੇਰੀ ਹਸਰਤ ਸੀ ਤੇ ਮੈਂ ਉਸਦੀ ਜਰੂਰਤ,ਫੇਰ ਕੀ ਸੀ, ਉਸਦੀ ਜਰੂਰਤ ਪੂਰੀ ਹੋ ਗਈ ਤੇ ਮੇਰੀ ਹਸਰਤ ਅਧੂਰੀ ਰਹਿ ਗਈ। ਜਿਸਮ ਦੀ ਗੱਲ ਨਹੀਂ ਸੀ, ਓਹਦੇ ਦਿਲ ਤੱਕ ਜਾਣਾ ਸੀ, ਲੰਬੀ ਦੂਰੀ ਤਹਿ ਕਰਨ ਚ ਵਕਤ ਤਾਂ ਲਗਦਾ ਹੀ ਹੈ। ਮੈਨੂੰ ਤੇਰੇ ਅੰਦਰ ਬੈਠੇ ਰੱਬ ਨਾਲ ਇਸ਼ਕ਼ ਹੈ, ਤੂੰ ਤਾਂ ਬਸ ਇਕ ਜਰੀਆਂ ਏ ਮੇਰੇ ਇਬਾਦਤ ਦਾ।ਨਾ ਹਵਸ  ਤੇਰੇ ਜਿਸਮ ਦੀ ਨਾ ਸ਼ੋਕ ਤੇਰੇ ਹੁਸਨ ਦਾ, ਬੇਮਤਲਬੀ ਜਾ ਬੰਦਾ ਹਾਂ, ਬਸ ਤੇਰੀ ਸਾਦਗੀ ਤੇ ਮਰਦਾ ਹਾਂ। ਨਜ਼ਰ ਨਜ਼ਰ ਦਾ ਫਰਕ ਹੈ ਜਨਾਬ ਕੋਈ ਅੱਖਾਂ ਦੇਖਦਾ ਹੈ ਤੇ ਕੋਈ ਜਿਸਮ ਦੇਖਦਾ ਹੈ...🙏