• Post

    205
  • Following

    384
  • Followers

    9,143

Selfieus © 2019 All rights reserved.      

Story

#rowingtattoos #rowers #chandigarh #pb31wale 
#mondaymotivation 
ਜਿਹੜੇ ਕਸਮ ਤੋੜ ਕੇ ਕੁਝ ਨਵਾਂ ਕਰਦੇ ਨੇ, ਉਨ੍ਹਾਂ 'ਤੇ ਕਸਮ ਤੋੜਨ  ਦਾ ਇਲਜਾਮ ਨਹੀਂ ਲੱਗਦਾ, ਸਗੋਂ ਕੁਝ ਨਵਾਂ ਕਰਕੇ ਉਹਨਾਂ ਦੀ ਜੈ-ਜੈ ਕਾਰ ਹੁੰਦੀ ਹੈ।

#rowingtattoos #rowers #chandigarh #pb31wale #mondaymotivation ਜਿਹੜੇ ਕਸਮ ਤੋੜ ਕੇ ਕੁਝ ਨਵਾਂ ਕਰਦੇ ਨੇ, ਉਨ੍ਹਾਂ 'ਤੇ ਕਸਮ ਤੋੜਨ ਦਾ ਇਲਜਾਮ ਨਹੀਂ ਲੱਗਦਾ, ਸਗੋਂ ਕੁਝ ਨਵਾਂ ਕਰਕੇ ਉਹਨਾਂ ਦੀ ਜੈ-ਜੈ ਕਾਰ ਹੁੰਦੀ ਹੈ।

ਟਾਇਮ ਹੁਣ ਮਿਲਿਆ 😄
#pb31wale #sawarnsinghvirk

ਟਾਇਮ ਹੁਣ ਮਿਲਿਆ 😄 #pb31wale #sawarnsinghvirk

#happyworldfriendshipday 
#rowingfriends #schoolfriends #jobfriends #bestfriendsforlife❤️ #childhoodfriends 
#pb31wale

#happyworldfriendshipday #rowingfriends #schoolfriends #jobfriends #bestfriendsforlife❤️ #childhoodfriends #pb31wale

#ajit #news #jalandharcity #pb31wale @ajitnews

#ajit #news #jalandharcity #pb31wale @ajitnews

ਮੈ ਉੁਲੰਪੀਅਨ ਸਵਰਨ ਸਿੰਘ ਵਿਰਕ ਏਸ਼ੀਅਨ ਖੇਡਾਂ 2018 ਸੋਨ ਤਗਮਾ ਜੇਤੂ ਅੱਜ ਪੰਜਾਬ ਸਰਕਾਰ ਵੱਲੋ ਮੈਨੂੰ ਰਾਜ ਦਾ ਸਭ ਤੋ ਉੱਚ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਣ ਦੇ ਲਈ ਤਹਿ ਦਿਲੋ ਧੰਨਵਾਦੀ ਹਾ। ਵਿਸ਼ੇਸ਼ ਤੌਰ ਤੇ ਜਿਲਾ ਮਾਨਸਾ ਡਿਪਟੀ ਕਮਿਸ਼ਨਰ ਮੈਡਮ ਸ਼੍ਰੀਮਤੀ ਅਪਨੀਤ ਰਿਆਤ ਜੀ ਅਤੇ ਮਾਨਸਾ ਜਿਲਾ ਖੇਡ ਅਫਸਰ ਹਰਪਿੰਦਰ ਸਿੰਘ ਗੱਗੀ ਜੀ  ਦਾ ਵੀ ਤਹਿ ਦਿਲੋ ਦਾ ਧੰਨਵਾਦੀ ਹਾਂ ਜਿਨਾਂ ਨੇ ਮੈਨੂੰ ਇਨਾ ਸਹਿਯੋਗ ਦਿੱਤਾ। ਮੈ ਰਿਣੀ ਹਾਂ ਸਮੁੱਚੀ ਭਾਰਤੀ ਰੋਇੰਗ ਫੈਡਰੇਸ਼ਨ ਅਤੇ ਭਾਰਤੀ ਫੌਜ ਦੇ ਰੋਇੰਗ ਨੋਡ ਸੈਂਟਰ ਦਾ ਅਤੇ ਮੇਰੇ ਕੋਚ ਸਾਹਬ ਇਸਮਾਈਲ ਬੇਗ (ਦ੍ਰੋਣਾਚਾਰੀਆ ਅਵਾਰਡੀ) ਜੀ ਦਾ ਜਿੰਨਾ ਨੇ ਮੈਨੂੰ ਏਸ ਮੁਕਾਮ ਤੱਕ ਪਹੁੰਚਣ ਵਿੱਚ ਮੇਰੀ ਮਦਦ ਕੀਤੀ ..ਇੱਕ ਵਾਰ ਤੋ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਹੈ ਖੇਡਾਂ ਨੂੰ ਪ੍ਰਫੱਲਿਤ ਕਰਨ ਲਈ ਪੰਜਾਬ ਸਰਕਾਰ ਅਤੇ ਜਿਲਾ ਮਾਨਸਾ ਪ੍ਰਸ਼ਾਸ਼ਨ ਏਸ ਤਰਾਂ ਸਾਰੇ ਖਿਡਾਰੀਆ ਦਾ ਮਾਣ ਵਧਾਉਦਾ ਰਹੇਗਾ #cmsaab @capt_amarindersingh @ranagurmitsinghsodhi @punjab.athletes @govtofpunjab #capt #sawarnsingh #stateawards #maharajaranjitsinghaward #ranasodhi #mansa #sports #indiarowing @punjab.athletes @indiarowing @row_isbaig

#internationaldayagainstdrugabuse 
#worlddrugday #sportsmans #sukhmeetsingh #sawarnsingh #youth #positivevibes

#internationaldayagainstdrugabuse #worlddrugday #sportsmans #sukhmeetsingh #sawarnsingh #youth #positivevibes

#pb31wale #bestfriends #sidhumoosewala #rnait #sidhu #virk #royalenfield #punjab #smagh #sukhmeetsingh #sawarnsingh @sidhu_moosewala @official_rnait @mansadestar #mansa @sonismagh

#pb31wale #bestfriends #sidhumoosewala #rnait #sidhu #virk #royalenfield #punjab #smagh #sukhmeetsingh #sawarnsingh @sidhu_moosewala @official_rnait @mansadestar #mansa @sonismagh

ਕਹਿੰਦੇ ਬਾਈ ਗੁੜਤੀ ਚਾਚੇ @sawarn_virk ਨੇ ਦਿੱਤੀ ਆ 
ਅਸਰ ਦਿੱਖ ਰਿਹਾ ਸੌਣ ਦੇ ਸਟਾਈਲ ਤੋਂ 😂😂😂😂
#niku #puteri #babyboy #vishavjitvirk #sawarnsingh #punjab #mansa #pb31 #dalelwala

ਕਹਿੰਦੇ ਬਾਈ ਗੁੜਤੀ ਚਾਚੇ @sawarn_virk ਨੇ ਦਿੱਤੀ ਆ ਅਸਰ ਦਿੱਖ ਰਿਹਾ ਸੌਣ ਦੇ ਸਟਾਈਲ ਤੋਂ 😂😂😂😂 #niku #puteri #babyboy #vishavjitvirk #sawarnsingh #punjab #mansa #pb31 #dalelwala

#mansa #kanchian #sports #chowk #jatfatteychakk🔥🔥🔥 #jat #amritmann #sawarnsingh #sukhmeetsingh #pb31 #pb #punjab #bestfriends #mansa @mansa

#mansa #kanchian #sports #chowk #jatfatteychakk🔥🔥🔥 #jat #amritmann #sawarnsingh #sukhmeetsingh #pb31 #pb #punjab #bestfriends #mansa @mansa

ਲ਼ੱਗਦਾ ♥️ਪਿਆਰ ਮੇਰਾ ਜਾਉਂਗਾ ......
#singha #merapyar #deathrite #bestfriends #pb31 @punjabi__song__status @mansapeoples @singga_official 
@singga_fans_

ਲ਼ੱਗਦਾ ♥️ਪਿਆਰ ਮੇਰਾ ਜਾਉਂਗਾ ...... #singha #merapyar #deathrite #bestfriends #pb31 @punjabi__song__status @mansapeoples @singga_official @singga_fans_

ਮੈਂ ਉਲੰਪੀਅਨ ਸਵਰਨ ਸਿੰਘ ਵਿਰਕ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਨੇਕੀ ਫਾਉਂਡੇਸ਼ਨ ਵੱਲੋਂ 5 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਵਾਤਾਵਰਨ ਦਿਵਸ ਵਿੱਚ ਸਾਥ ਦੇ ਕੇ ਸਾਫ ਸੁਥਰੇ ਵਾਤਾਵਰਨ ਦੇ ਨਿਰਮਾਣ ਵਿੱਚ ਸਾਥ ਦਿਓ । ਸੰਸਥਾ ਵੱਲੋਂ ਉਸ ਦਿਨ ਸੰਕੇਤਕ ਰੂਪ ਵਿੱਚ ਕੱਪੜੇ ਦੇ ਬੈਗ ਵੰਡੇ ਜਾਣਗੇ ਤਾਂ ਜੋ  ਵਾਤਾਵਰਨ ਲਈ ਬਹੁਤ ਹੀ ਖਤਰਨਾਕ ਪੌਲੀਥੀਨ ਦਾ ਤਿਆਗ ਕਰ ਸਕੀਏ । ਆਓ ਤਬਾਹੀ ਕੰਡੇ ਪਹੁੰਚੇ ਵਾਤਾਵਰਨ ਨੂੰ ਬਚਾਓਣ  ਲਈ ਪੌਲੀਥੀਨ ਤਿਆਗੀਏ । ਨੇਕੀ ਦਾ ਇੱਕ ਹੋਰ ਸੰਦੇਸ਼, ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਰੱਖੋ । ਇਸ ਦੇ ਨਾਲ ਹੀ ਨੇਕੀ ਵੱਲੋਂ *ਨੇਕੀ ਗਰੀਨ ਸਿਟੀ* ਮੁਹਿੰਮ ਅਧੀਨ ਟ੍ਰੀ ਗਾਰਡ ਤੇ ਪੌਦੇ ਲਈ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ । ਆਸ ਕਰਦਾ ਹਾਂ ਕਿ ਪੰਜਾਬ ਦੇ ਇਸ ਪੁੱਤ ਦੀ ਤੁਸੀਂ ਬੇਨਤੀ ਪ੍ਰਵਾਨ ਕਰੋਗੇ । ਤੁਹਾਡਾ ਬਹੁਤ ਬਹੁਤ ਧੰਨਵਾਦ..
#nekifoundation #worldenvironmentday @neki_foundation @sukhmeetsmagh @worldenvironmentday_ 
#worldenvironmentday2019#pb31 #rowing #bestfriends @worldenvironmentexpo @wed2018india @world_environment_uk @world.environment.improvement @_.environment_ #5june #royalenfield @royalenfield @media.iccsai

ਮੈਂ ਉਲੰਪੀਅਨ ਸਵਰਨ ਸਿੰਘ ਵਿਰਕ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਨੇਕੀ ਫਾਉਂਡੇਸ਼ਨ ਵੱਲੋਂ 5 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਵਾਤਾਵਰਨ ਦਿਵਸ ਵਿੱਚ ਸਾਥ ਦੇ ਕੇ ਸਾਫ ਸੁਥਰੇ ਵਾਤਾਵਰਨ ਦੇ ਨਿਰਮਾਣ ਵਿੱਚ ਸਾਥ ਦਿਓ । ਸੰਸਥਾ ਵੱਲੋਂ ਉਸ ਦਿਨ ਸੰਕੇਤਕ ਰੂਪ ਵਿੱਚ ਕੱਪੜੇ ਦੇ ਬੈਗ ਵੰਡੇ ਜਾਣਗੇ ਤਾਂ ਜੋ ਵਾਤਾਵਰਨ ਲਈ ਬਹੁਤ ਹੀ ਖਤਰਨਾਕ ਪੌਲੀਥੀਨ ਦਾ ਤਿਆਗ ਕਰ ਸਕੀਏ । ਆਓ ਤਬਾਹੀ ਕੰਡੇ ਪਹੁੰਚੇ ਵਾਤਾਵਰਨ ਨੂੰ ਬਚਾਓਣ ਲਈ ਪੌਲੀਥੀਨ ਤਿਆਗੀਏ । ਨੇਕੀ ਦਾ ਇੱਕ ਹੋਰ ਸੰਦੇਸ਼, ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਰੱਖੋ । ਇਸ ਦੇ ਨਾਲ ਹੀ ਨੇਕੀ ਵੱਲੋਂ *ਨੇਕੀ ਗਰੀਨ ਸਿਟੀ* ਮੁਹਿੰਮ ਅਧੀਨ ਟ੍ਰੀ ਗਾਰਡ ਤੇ ਪੌਦੇ ਲਈ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ । ਆਸ ਕਰਦਾ ਹਾਂ ਕਿ ਪੰਜਾਬ ਦੇ ਇਸ ਪੁੱਤ ਦੀ ਤੁਸੀਂ ਬੇਨਤੀ ਪ੍ਰਵਾਨ ਕਰੋਗੇ । ਤੁਹਾਡਾ ਬਹੁਤ ਬਹੁਤ ਧੰਨਵਾਦ.. #nekifoundation #worldenvironmentday @neki_foundation @sukhmeetsmagh @worldenvironmentday_ #worldenvironmentday2019 #pb31 #rowing #bestfriends @worldenvironmentexpo @wed2018india @world_environment_uk @world.environment.improvement @_.environment_ #5june #royalenfield @royalenfield @media.iccsai

#bullet #pb31wale #punjab #bulletlovers #blackbullet #sardari #royalenfield #bestfriends #enfield #chandigarh #pb31 
@royalenfield 
@bullet_lovers_._ #pb #pb31ale 
@bullet_lover31 @bullet_headquarter

#bullet #pb31wale #punjab #bulletlovers #blackbullet #sardari #royalenfield #bestfriends #enfield #chandigarh #pb31 @royalenfield @bullet_lovers_._ #pb #pb31ale @bullet_lover31 @bullet_headquarter

#pune #rowing #chandigarh #mansa @punjab.athletes @sawarnvirkrower #jaatlife #jaatwaad #pb31 #jindabadyaariyan💪🏻#mitadtuniversity #university @mit_adt_university

#pune #rowing #chandigarh #mansa @punjab.athletes @sawarnvirkrower #jaatlife #jaatwaad #pb31 #jindabadyaariyan💪🏻 #mitadtuniversity #university @mit_adt_university

ਅੱਜ ਆਪਣੇ ਪਿੰਡ ਦਲੇਲਵਾਲਾ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਉਮੀਦ ਹੈ ਕਿ ਪਰਮਾਤਮਾ ਸਭ ਠੀਕ ਕਰੇਗਾ। ਤੁਸੀ ਵੀ ਦੇਰ ਨਾ ਕਰੋ ਜਲਦੀ ਹੀ ਆਪਣੀ ਵੋਟ ਪਾੳ ਅਤੇ ਆਪਣੇ ਹੱਕ ਦਾ ਇਸਤੇਮਾਲ ਕਰੋ। ਅਤੇ ਇੱਕ ਬੇਨਤੀ ਹੈ ਕਿ ਆਪਣੀ ਭਾਈਚਾਰਕ ਸਾਂਝ ਕਾਇਮ ਰੱਖੋ।
#i❤️mansa 
@mansapeoples @sada_mansa @sada.mansa.1 
#vote #mansa @sawarnvirkrower @sukhmeetsmagh @harpindergaggi @loksabha_election_2019

ਅੱਜ ਆਪਣੇ ਪਿੰਡ ਦਲੇਲਵਾਲਾ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਉਮੀਦ ਹੈ ਕਿ ਪਰਮਾਤਮਾ ਸਭ ਠੀਕ ਕਰੇਗਾ। ਤੁਸੀ ਵੀ ਦੇਰ ਨਾ ਕਰੋ ਜਲਦੀ ਹੀ ਆਪਣੀ ਵੋਟ ਪਾੳ ਅਤੇ ਆਪਣੇ ਹੱਕ ਦਾ ਇਸਤੇਮਾਲ ਕਰੋ। ਅਤੇ ਇੱਕ ਬੇਨਤੀ ਹੈ ਕਿ ਆਪਣੀ ਭਾਈਚਾਰਕ ਸਾਂਝ ਕਾਇਮ ਰੱਖੋ। #i❤️mansa @mansapeoples @sada_mansa @sada.mansa.1 #vote #mansa @sawarnvirkrower @sukhmeetsmagh @harpindergaggi @loksabha_election_2019

#happymothersday @sawarnvirkrower

#happymothersday @sawarnvirkrower