• Post

  161
 • Following

  259
 • Followers

  163

Selfieus © 2019 All rights reserved.      

Story

ਇਸ਼ਕ ਇਬਾਦਤ( اشق امام ) ❣️ ਇਸ਼ਕ ਇਬਾਦਤ( اشق امام ) ❣️ ਇਸ਼ਕ ਇਬਾਦਤ( اشق امام ) ❣️
ਵੀਰ ਨੂੰ ਮਿਲਣ ਪੇਕੇ ਘਰ ਗਈ..
ਬੈਡ ਤੇ ਨਵੀਂ ਚਾਦਰ ਦੇਖ ਸਹਿ ਸੁਭਾ ਪੁੱਛ ਲਿਆ.."ਕਿੰਨੇ ਦੀ ਲਈ ਏ ਭਾਬੀ"?
"ਸੱਤ ਸੌ ਦੀ"..ਸੁਣਦਿਆਂ ਹੀ ਮੇਰਾ ਤ੍ਰਾਹ ਨਿੱਕਲ ਗਿਆ..ਸੋਚਣ ਲੱਗੀ ਕੇ ਮੈਨੂੰ ਤੇ ਮਰ ਜਾਣਾ ਇਸੇ ਤਰਾਂ ਦੀ ਬਾਰਾਂ ਸੌ ਦੀ ਟਿਕਾ ਗਿਆ..ਦਿਲੋਂ ਬੜੀਆਂ ਗਾਹਲਾਂ ਕੱਢੀਆਂ! ਪਰ ਜੇ ਸੱਚ ਦੱਸਿਆ ਤਾਂ ਬਿਨਾ ਵਜ੍ਹਾ ਮਜਾਕ ਉਡੂ..ਆਖ ਦਿਤਾ "ਮੈਂ ਵੀ ਏਦੇ ਨਾਲ ਦੀ ਡਬਲ ਸੱਤ ਸੌ ਦੀ ਹੀ ਖਰੀਦੀ ਏ..ਤੇ ਇੱਕ ਵੱਡੇ ਬਰ ਦਾ ਤੌਲੀਆ ਵੀ ਨਾਲ ਮੁਫ਼ਤ ਮਿਲਿਆ.." ਹੁਣ ਭਾਬੀ ਵਿਚਾਰੀ ਸੋਚੀ ਪੈ ਗਈ..
ਆਖਣ ਲੱਗੀ ਭੈਣ ਜੀ ਤੁਸਾਂ ਤੇ ਡਬਲ ਸੱਤ ਸੌ ਵਿਚ ਲੈ ਲਈ ਤੇ ਉੱਤੋਂ ਤੌਲੀਆ ਵੀ ਮੁਫ਼ਤ..ਮੈਨੂੰ ਤੇ ਮਰ ਜਾਣੇ ਨੇ ਦਿੱਤੀ ਵੀ ਸਿੰਗਲ ਤੇ ਨਾਲ ਮੇਰਾ ਤੌਲੀਆਂ ਵੀ ਮਾਰ ਗਿਆ..ਕੱਖ ਨਾ ਰਵੇ ਔਂਤਰੇ ਦਾ! ਜਦੋਂ ਸਿੰਗਲ ਡਬਲ ਵਾਲਾ ਚੱਕਰ ਮੇਰੀ ਸਮਝ ਵਿਚ ਆਇਆ ਤਾਂ ਸੋਚਣ ਲੱਗੀ ਇਸ ਹਿਸਾਬ ਨਾਲ ਤੇ ਸੌਦਾ ਮਾਫਿਕ ਹੀ ਪਿਆ..ਐਵੇਂ ਝੂਠ ਬੋਲ ਹੋ ਗਿਆ!
ਅਗਲੇ ਹੀ ਪਲ ਮੌਕਾ ਸੰਭਾਲਦਿਆਂ ਆਖ ਦਿੱਤਾ..ਭਾਬੀ ਮੇਰੇ ਦਿਮਾਗ ਨੂੰ ਵੀ ਪਤਾ ਨੀ ਕੀ ਹੋ ਗਿਆ..ਅਸਲ ਵਿਚ ਮੇਰੇ ਵਾਲੀ ਵੀ ਸਿੰਗਲ ਹੀ ਹੈ..ਐਵੇਂ ਭੁਲੇਖੇ ਨਾਲ ਮੂਹੋਂ ਡਬਲ ਨਿੱਕਲ ਗਿਆ ਸੀ"
ਮੇਰੀ ਗੱਲ ਸੁਣ ਭਾਬੀ ਨੇ ਸੁਖ ਦਾ ਸਾਹ ਲਿਆ..ਸ਼ਾਇਦ ਸੋਚ ਰਹੀ ਸੀ ਕੇ ਚੱਲ ਕੋਈ ਨੀ..ਇਸ ਹਿਸਾਬ ਨਾਲ ਕੋਈ ਖਾਸ ਘਾਟਾ ਨਹੀਂ ਪਿਆ..ਬਸ ਇੱਕ ਤੌਲੀਆ ਹੀ ਘੱਟ ਮਿਲਿਆ!
ਫੇਰ ਦੋ ਤਿੰਨ ਮਿੰਟ ਚੁੱਪੀ ਛਾਈ ਰਹੀ..ਸ਼ਾਇਦ ਦੋਵੇਂ ਸੋਚ ਰਹੀਆਂ ਸਾਂ ਕੇ ਹੁਣ ਕੋਈ ਤੀਜਾਂ ਸਾਥੋਂ ਸਸਤਾ ਸੌਦਾ ਨਾ ਮਾਰ ਲਵੇ! ਸਾਡੇ ਵਿਚੋਂ ਬਹੁਤਿਆਂ ਦੀ ਜਿੰਦਗੀ ਦਾ ਸਫ਼ਰ ਵੀ ਕੁਝ ਇਸੇ ਤਰਾਂ ਹੀ ਨਿੱਕਲ ਰਿਹਾ ਏ..ਉਹ ਮੈਥੋਂ ਪਹਿਲਾ ਤਰੱਕੀ ਕਿਓਂ ਲੈ ਗਿਆ? ਉਸਦੇ ਮੇਰੇ ਵਾਲੇ ਤੋਂ ਪਹਿਲਾਂ ਵੀਜ਼ਾ ਕਿਓਂ ਲਵਾ ਗਏ? ਮੇਰੀ ਉਸਤੋਂ ਪਹਿਲਾਂ ਕਿਓਂ ਚਿੱਟੀ ਹੋ ਗਈ? ਉਸਦੀ ਵਾਲੀ ਮੇਰੀ ਵਾਲੀ ਤੋਂ ਜਵਾਨ ਕਿਓਂ ਲੱਗਦੀ ਏ? ਉਸਦੇ ਮੇਰੀ ਵਾਲੀ ਤੋਂ ਵੱਧ ਕਮਰੇ ਕਿਓਂ ਨੇ? ਮੈਨੂੰ ਪ੍ਰੋਮੋਸ਼ਨ ਮਿਲੀ ਇਸ ਗੱਲ ਦੀ ਖੁਸ਼ੀ ਨੀ ਸਗੋਂ ਅਫਸੋਸ ਇਸ ਗੱਲ ਦਾ ਏ ਕੇ ਨਾਲਦਾ ਵੀ ਕਿਓਂ ਪ੍ਰਮੋਟ ਹੋ ਗਿਆ?

ਚੋਵੀ ਘੰਟੇ ਇਹੀ ਕਸ਼ਮਕਸ਼..ਏਹੀ ਸੋਚ..ਏਹੀ ਸੰਘਰਸ਼..ਏਹੀ ਉਧੇੜਬੁਨ..ਤੇ ਮਗਰੋਂ ਪਤਾ ਹੀ ਨਹੀਂ ਲੱਗਦਾ ਇਸੇ ਚੱਕਰ ਵਿਚ ਲੰਘਣ ਵਾਲੀ ਕਦੋ ਅਹੁ ਗਈ..ਅਹੁ ਗਈ..ਹੋ ਗਈ ਤੇ ਮਗਰ ਰਹਿ ਗਿਆ ਬੱਸ ਆਪ ਮੋਏ ਜੱਗ ਪਰਲੋ ਵਾਲਾ ਨਾ ਮੁੱਕਣ ਵਾਲਾ ਰੋਣ ਧੋਣ..ਤੇ ਜਾਂ ਫੇਰ ਕੱਠੀ ਕੀਤੀ ਦੀ ਵੰਡ ਵੰਡਾਈ ਤੇ ਪੈਂਦੇ ਕੋਰਟ-ਕਚੈਹਰੀ ਦੇ ਲੰਮੇ ਚੱਕਰ..! ਸੋ ਦੋਸਤੋ ਦੂਸਰੇ ਦੀ ਥਾਲੀ ਵਿਚ ਪਏ ਦੇਸੀ ਘਿਓ ਦੇ ਪਰੌਂਠੇ ਵੱਲ ਨਜਰਾਂ ਗੱਡਣ ਨਾਲੋਂ ਆਪਣੇ ਪੋਣੇ ਵਿਚ ਬੰਨੀ ਹੋਈ ਰੁੱਖੀ ਸੁੱਖੀ ਦਾ ਅਨੰਦ ਮਾਣੋ ਤੇ ਠੰਡਾ ਪਾਣੀ ਪੀਵੋਂ..ਕਿਓੰਕੇ ਅਜੋਕੀ ਜਿੰਦਗੀ ਕੰਧ ਤੇ ਟੰਗੇ ਕਲੰਡਰ ਦੀਆਂ ਓਹਨਾ ਤਰੀਖਾਂ ਵਰਗੀ ਹੋ ਗਈ ਏ ਜਿਹਨਾਂ ਵਿਚੋਂ ਕੁਝ ਤੇ ਲੰਘ ਗਈਆਂ ਤੇ ਕੁਝ ਆਉਣ ਵਾਲੀਆਂ ਨੇ..ਲੰਘ ਗਈਆਂ ਤੇ ਇਤਿਹਾਸ ਹੋ ਗਈਆਂ ਤੇ ਆਉਣ ਵਾਲੀ ਬਾਰੇ ਤੇ ਸਿਕੰਦਰ ਵੀ ਕੁਝ ਨਾ ਆਖ ਸਕਿਆ..ਅਸਲ ਸੁਆਦ ਤੇ ਬੱਸ ਅੱਜ ਦੀ ਤਰੀਖ ਵਿਚਲੇ ਵਰਤਮਾਨ ਵਾਲੇ ਪਲ ਵਿਚ ਜਿਉਂ ਕੇ ਹੀ ਆਉਣਾ ਏ!

ਹਰਪ੍ਰੀਤ ਸਿੰਘ ਜਵੰਦਾ

ਵੀਰ ਨੂੰ ਮਿਲਣ ਪੇਕੇ ਘਰ ਗਈ.. ਬੈਡ ਤੇ ਨਵੀਂ ਚਾਦਰ ਦੇਖ ਸਹਿ ਸੁਭਾ ਪੁੱਛ ਲਿਆ.."ਕਿੰਨੇ ਦੀ ਲਈ ਏ ਭਾਬੀ"? "ਸੱਤ ਸੌ ਦੀ"..ਸੁਣਦਿਆਂ ਹੀ ਮੇਰਾ ਤ੍ਰਾਹ ਨਿੱਕਲ ਗਿਆ..ਸੋਚਣ ਲੱਗੀ ਕੇ ਮੈਨੂੰ ਤੇ ਮਰ ਜਾਣਾ ਇਸੇ ਤਰਾਂ ਦੀ ਬਾਰਾਂ ਸੌ ਦੀ ਟਿਕਾ ਗਿਆ..ਦਿਲੋਂ ਬੜੀਆਂ ਗਾਹਲਾਂ ਕੱਢੀਆਂ! ਪਰ ਜੇ ਸੱਚ ਦੱਸਿਆ ਤਾਂ ਬਿਨਾ ਵਜ੍ਹਾ ਮਜਾਕ ਉਡੂ..ਆਖ ਦਿਤਾ "ਮੈਂ ਵੀ ਏਦੇ ਨਾਲ ਦੀ ਡਬਲ ਸੱਤ ਸੌ ਦੀ ਹੀ ਖਰੀਦੀ ਏ..ਤੇ ਇੱਕ ਵੱਡੇ ਬਰ ਦਾ ਤੌਲੀਆ ਵੀ ਨਾਲ ਮੁਫ਼ਤ ਮਿਲਿਆ.." ਹੁਣ ਭਾਬੀ ਵਿਚਾਰੀ ਸੋਚੀ ਪੈ ਗਈ.. ਆਖਣ ਲੱਗੀ ਭੈਣ ਜੀ ਤੁਸਾਂ ਤੇ ਡਬਲ ਸੱਤ ਸੌ ਵਿਚ ਲੈ ਲਈ ਤੇ ਉੱਤੋਂ ਤੌਲੀਆ ਵੀ ਮੁਫ਼ਤ..ਮੈਨੂੰ ਤੇ ਮਰ ਜਾਣੇ ਨੇ ਦਿੱਤੀ ਵੀ ਸਿੰਗਲ ਤੇ ਨਾਲ ਮੇਰਾ ਤੌਲੀਆਂ ਵੀ ਮਾਰ ਗਿਆ..ਕੱਖ ਨਾ ਰਵੇ ਔਂਤਰੇ ਦਾ! ਜਦੋਂ ਸਿੰਗਲ ਡਬਲ ਵਾਲਾ ਚੱਕਰ ਮੇਰੀ ਸਮਝ ਵਿਚ ਆਇਆ ਤਾਂ ਸੋਚਣ ਲੱਗੀ ਇਸ ਹਿਸਾਬ ਨਾਲ ਤੇ ਸੌਦਾ ਮਾਫਿਕ ਹੀ ਪਿਆ..ਐਵੇਂ ਝੂਠ ਬੋਲ ਹੋ ਗਿਆ! ਅਗਲੇ ਹੀ ਪਲ ਮੌਕਾ ਸੰਭਾਲਦਿਆਂ ਆਖ ਦਿੱਤਾ..ਭਾਬੀ ਮੇਰੇ ਦਿਮਾਗ ਨੂੰ ਵੀ ਪਤਾ ਨੀ ਕੀ ਹੋ ਗਿਆ..ਅਸਲ ਵਿਚ ਮੇਰੇ ਵਾਲੀ ਵੀ ਸਿੰਗਲ ਹੀ ਹੈ..ਐਵੇਂ ਭੁਲੇਖੇ ਨਾਲ ਮੂਹੋਂ ਡਬਲ ਨਿੱਕਲ ਗਿਆ ਸੀ" ਮੇਰੀ ਗੱਲ ਸੁਣ ਭਾਬੀ ਨੇ ਸੁਖ ਦਾ ਸਾਹ ਲਿਆ..ਸ਼ਾਇਦ ਸੋਚ ਰਹੀ ਸੀ ਕੇ ਚੱਲ ਕੋਈ ਨੀ..ਇਸ ਹਿਸਾਬ ਨਾਲ ਕੋਈ ਖਾਸ ਘਾਟਾ ਨਹੀਂ ਪਿਆ..ਬਸ ਇੱਕ ਤੌਲੀਆ ਹੀ ਘੱਟ ਮਿਲਿਆ! ਫੇਰ ਦੋ ਤਿੰਨ ਮਿੰਟ ਚੁੱਪੀ ਛਾਈ ਰਹੀ..ਸ਼ਾਇਦ ਦੋਵੇਂ ਸੋਚ ਰਹੀਆਂ ਸਾਂ ਕੇ ਹੁਣ ਕੋਈ ਤੀਜਾਂ ਸਾਥੋਂ ਸਸਤਾ ਸੌਦਾ ਨਾ ਮਾਰ ਲਵੇ! ਸਾਡੇ ਵਿਚੋਂ ਬਹੁਤਿਆਂ ਦੀ ਜਿੰਦਗੀ ਦਾ ਸਫ਼ਰ ਵੀ ਕੁਝ ਇਸੇ ਤਰਾਂ ਹੀ ਨਿੱਕਲ ਰਿਹਾ ਏ..ਉਹ ਮੈਥੋਂ ਪਹਿਲਾ ਤਰੱਕੀ ਕਿਓਂ ਲੈ ਗਿਆ? ਉਸਦੇ ਮੇਰੇ ਵਾਲੇ ਤੋਂ ਪਹਿਲਾਂ ਵੀਜ਼ਾ ਕਿਓਂ ਲਵਾ ਗਏ? ਮੇਰੀ ਉਸਤੋਂ ਪਹਿਲਾਂ ਕਿਓਂ ਚਿੱਟੀ ਹੋ ਗਈ? ਉਸਦੀ ਵਾਲੀ ਮੇਰੀ ਵਾਲੀ ਤੋਂ ਜਵਾਨ ਕਿਓਂ ਲੱਗਦੀ ਏ? ਉਸਦੇ ਮੇਰੀ ਵਾਲੀ ਤੋਂ ਵੱਧ ਕਮਰੇ ਕਿਓਂ ਨੇ? ਮੈਨੂੰ ਪ੍ਰੋਮੋਸ਼ਨ ਮਿਲੀ ਇਸ ਗੱਲ ਦੀ ਖੁਸ਼ੀ ਨੀ ਸਗੋਂ ਅਫਸੋਸ ਇਸ ਗੱਲ ਦਾ ਏ ਕੇ ਨਾਲਦਾ ਵੀ ਕਿਓਂ ਪ੍ਰਮੋਟ ਹੋ ਗਿਆ? ਚੋਵੀ ਘੰਟੇ ਇਹੀ ਕਸ਼ਮਕਸ਼..ਏਹੀ ਸੋਚ..ਏਹੀ ਸੰਘਰਸ਼..ਏਹੀ ਉਧੇੜਬੁਨ..ਤੇ ਮਗਰੋਂ ਪਤਾ ਹੀ ਨਹੀਂ ਲੱਗਦਾ ਇਸੇ ਚੱਕਰ ਵਿਚ ਲੰਘਣ ਵਾਲੀ ਕਦੋ ਅਹੁ ਗਈ..ਅਹੁ ਗਈ..ਹੋ ਗਈ ਤੇ ਮਗਰ ਰਹਿ ਗਿਆ ਬੱਸ ਆਪ ਮੋਏ ਜੱਗ ਪਰਲੋ ਵਾਲਾ ਨਾ ਮੁੱਕਣ ਵਾਲਾ ਰੋਣ ਧੋਣ..ਤੇ ਜਾਂ ਫੇਰ ਕੱਠੀ ਕੀਤੀ ਦੀ ਵੰਡ ਵੰਡਾਈ ਤੇ ਪੈਂਦੇ ਕੋਰਟ-ਕਚੈਹਰੀ ਦੇ ਲੰਮੇ ਚੱਕਰ..! ਸੋ ਦੋਸਤੋ ਦੂਸਰੇ ਦੀ ਥਾਲੀ ਵਿਚ ਪਏ ਦੇਸੀ ਘਿਓ ਦੇ ਪਰੌਂਠੇ ਵੱਲ ਨਜਰਾਂ ਗੱਡਣ ਨਾਲੋਂ ਆਪਣੇ ਪੋਣੇ ਵਿਚ ਬੰਨੀ ਹੋਈ ਰੁੱਖੀ ਸੁੱਖੀ ਦਾ ਅਨੰਦ ਮਾਣੋ ਤੇ ਠੰਡਾ ਪਾਣੀ ਪੀਵੋਂ..ਕਿਓੰਕੇ ਅਜੋਕੀ ਜਿੰਦਗੀ ਕੰਧ ਤੇ ਟੰਗੇ ਕਲੰਡਰ ਦੀਆਂ ਓਹਨਾ ਤਰੀਖਾਂ ਵਰਗੀ ਹੋ ਗਈ ਏ ਜਿਹਨਾਂ ਵਿਚੋਂ ਕੁਝ ਤੇ ਲੰਘ ਗਈਆਂ ਤੇ ਕੁਝ ਆਉਣ ਵਾਲੀਆਂ ਨੇ..ਲੰਘ ਗਈਆਂ ਤੇ ਇਤਿਹਾਸ ਹੋ ਗਈਆਂ ਤੇ ਆਉਣ ਵਾਲੀ ਬਾਰੇ ਤੇ ਸਿਕੰਦਰ ਵੀ ਕੁਝ ਨਾ ਆਖ ਸਕਿਆ..ਅਸਲ ਸੁਆਦ ਤੇ ਬੱਸ ਅੱਜ ਦੀ ਤਰੀਖ ਵਿਚਲੇ ਵਰਤਮਾਨ ਵਾਲੇ ਪਲ ਵਿਚ ਜਿਉਂ ਕੇ ਹੀ ਆਉਣਾ ਏ! ਹਰਪ੍ਰੀਤ ਸਿੰਘ ਜਵੰਦਾ

ਪੜ੍ਹੀ ਹੋਈ ਕਿਤਾਬ ਨੂੰ ਕੌਣ ਪੜਦਾ ,ਅਤੀਤ ਭੁੱਲਣਾ ਹੀ ਬਿਹਤਰ ਹੁੰਦਾ ਜਿਹੜਾ ਚੇਤੇ ਹੁੰਦੇ ਹੋਏ ਵੀ ਚੇਤੇ ਆਉਣਾ ਨ੍ਹੀ ਚਾਹੁੰਦਾ , ਜਿਹਦੇ ਵਿਚ ਝੂਠੇ ਵਾਅਦੇ ਕੀਤੇ ਹੋਣ , ਮੈ ਚੇਤੇ ਕਰਨਾ ਅਪਣੇ ਉਸ ਅਤੀਤ ਨੂੰ ਜਦੋ ਮੈ ਤੇਰੇ ਤੋ ਬਿਨਾਂ ਸੀ, @tale__of_hearts 💕💕
#punjabisuits #punjab #poem #punjabicouple #couplesgoals #canada 🇨🇦 #california #school #student #lifequotes #zindginamilegidobara #iloveyou #motto #mithi #chocolate #bullet #coffeeshop #punjabiwedding #dil #sharrymaan

ਪੜ੍ਹੀ ਹੋਈ ਕਿਤਾਬ ਨੂੰ ਕੌਣ ਪੜਦਾ ,ਅਤੀਤ ਭੁੱਲਣਾ ਹੀ ਬਿਹਤਰ ਹੁੰਦਾ ਜਿਹੜਾ ਚੇਤੇ ਹੁੰਦੇ ਹੋਏ ਵੀ ਚੇਤੇ ਆਉਣਾ ਨ੍ਹੀ ਚਾਹੁੰਦਾ , ਜਿਹਦੇ ਵਿਚ ਝੂਠੇ ਵਾਅਦੇ ਕੀਤੇ ਹੋਣ , ਮੈ ਚੇਤੇ ਕਰਨਾ ਅਪਣੇ ਉਸ ਅਤੀਤ ਨੂੰ ਜਦੋ ਮੈ ਤੇਰੇ ਤੋ ਬਿਨਾਂ ਸੀ, @tale__of_hearts 💕💕 #punjabisuits #punjab #poem #punjabicouple #couplesgoals #canada 🇨🇦 #california #school #student #lifequotes #zindginamilegidobara #iloveyou #motto #mithi #chocolate #bullet #coffeeshop #punjabiwedding #dil #sharrymaan

#ਵਾਹਿਗੁਰੂ_ਵਾਹਿਗੁਰੂ ਕੀ ਲਿਖਾਂ ਕੁਝ ਸਮਝ ਵੀ ਤੇ ਨਹੀਂ ਆ ਰਿਹਾ, ਰੱਬ ਹੀ ਜਾਣਦਾ ਏਸ ਉਮਰੇ ਵੀ ਮਾਤਾ ਨੂੰ ਕਿਉਂ ਕੰਮ ਕਰਨਾ ਪੈ ਰਿਹਾ, ਕਦੇ-ਕਦੇ ਬਿਨਾਂ ਲੋੜ ਤੋਂ ਵੀ ਸਮਾਨ ਖ੍ਰੀਦ ਲਿਆ ਕਰੋ ਕਿਉ ਕਿ ਏਹ ਲੋਕ ਅਮੀਰ ਹੋਣ ਲਈ ਨਹੀਂ ਬਸ 2 ਵਕਤ ਦੀ ਰੋਟੀ ਲਈ ਕਰਦੇ ਨੇ, ਜ਼ਿਆਦਾ ਨਾ ਸਹੀ ਜਿਨੀ ਕ ਹੋ ਸਕੇ ਜ਼ਰੂਰ ਮਦਦ ਕਰ ਦੀਆ ਕਰੋ,,🙏🙏🙏
@tale__of_hearts ❣️🇨🇦
@tale__of_hearts ❣️🇨🇦
#FOLLOW___PLZ
ਵੱਧ ਤੋਂ ਵੱਧ ਸ਼ੇਅਰ ਕਰੋ ਅਪਣਾ ਪੇਜ 🍁
@tale__of_hearts ❣️🇨🇦
#punjab #punjabi #punjabiat #family #luv_u #blessings #salute #proud #drugfreepunjab #studentlife #love #poet #shayar #Instalove #tiktok #canada #australia #studentlife #ludhiana #jalandhar #babbumaan #ustad #lok #jattblike #youthbelike #family
@simichahal9 @simar_doraha @ssimssingh @iamamarsehmbiofficial @debiofficial @karanaujla_official @sidhu_moosewala @babbumaaninsta @iamhimanshikhurana @satindersartaaj @anmolkwatra96 @hassiya.khedia @sach_de_afsaane @lovelynoorofficial @pennyofficial1 @tale__of_hearts @_i.harrrry

#ਵਾਹਿਗੁਰੂ_ਵਾਹਿਗੁਰੂ ਕੀ ਲਿਖਾਂ ਕੁਝ ਸਮਝ ਵੀ ਤੇ ਨਹੀਂ ਆ ਰਿਹਾ, ਰੱਬ ਹੀ ਜਾਣਦਾ ਏਸ ਉਮਰੇ ਵੀ ਮਾਤਾ ਨੂੰ ਕਿਉਂ ਕੰਮ ਕਰਨਾ ਪੈ ਰਿਹਾ, ਕਦੇ-ਕਦੇ ਬਿਨਾਂ ਲੋੜ ਤੋਂ ਵੀ ਸਮਾਨ ਖ੍ਰੀਦ ਲਿਆ ਕਰੋ ਕਿਉ ਕਿ ਏਹ ਲੋਕ ਅਮੀਰ ਹੋਣ ਲਈ ਨਹੀਂ ਬਸ 2 ਵਕਤ ਦੀ ਰੋਟੀ ਲਈ ਕਰਦੇ ਨੇ, ਜ਼ਿਆਦਾ ਨਾ ਸਹੀ ਜਿਨੀ ਕ ਹੋ ਸਕੇ ਜ਼ਰੂਰ ਮਦਦ ਕਰ ਦੀਆ ਕਰੋ,,🙏🙏🙏 @tale__of_hearts ❣️🇨🇦 @tale__of_hearts ❣️🇨🇦 #FOLLOW___PLZ ਵੱਧ ਤੋਂ ਵੱਧ ਸ਼ੇਅਰ ਕਰੋ ਅਪਣਾ ਪੇਜ 🍁 @tale__of_hearts ❣️🇨🇦 #punjab #punjabi #punjabiat #family #luv_u #blessings #salute #proud #drugfreepunjab #studentlife #love #poet #shayar #Instalove #tiktok #canada #australia #studentlife #ludhiana #jalandhar #babbumaan #ustad #lok #jattblike #youthbelike #family @simichahal9 @simar_doraha @ssimssingh @iamamarsehmbiofficial @debiofficial @karanaujla_official @sidhu_moosewala @babbumaaninsta @iamhimanshikhurana @satindersartaaj @anmolkwatra96 @hassiya.khedia @sach_de_afsaane @lovelynoorofficial @pennyofficial1 @tale__of_hearts @_i.harrrry

ਜਦੋਂ ਤਾਂ ਪਾਣੀ ਪੰਜਾਬ ਫਸਲਾਂ ਲਈ ਮੰਗਦਾ ਉਦੋਂ ਤਾਂ ਏਹ ਪਾਣੀ ਜਾ ਕੇ ਰੁਕਦਾ ਹਰਿਆਣਾ ਦੇ ਖੇਤਾਂ ਵਿੱਚ... ਤੇ ਹੁਣ ਹੜ੍ਹ... ਪੰਜਾਬ ਸਿਆ ਭੱਜ ਲੈ ਕਿਸੇ ਪਾਸੇ ਵੱਲ ਏਹ ਸਰਕਾਰਾਂ ਨੇ ਬਰਬਾਦ ਕਰਕੇ ਸਾਹ ਲੈਣਾ.... ਕਰਨ ਵਾਲੇ ਸਭ ਕੁਝ ਕਰਦੇ ਪਰ ਅਪਣੇ ਆਲੇ... 👎👎👎
#savepunjab #savehuminity #savefuture #wahegurumeharkare #punjab #studentlife #love #family #blessings #salute #karma #punjabiwedding #punjabivirsa #canada #canadawale #waheguru #waheguru #waheguru #khalsa #sikhism 🙏🙏

ਜਦੋਂ ਤਾਂ ਪਾਣੀ ਪੰਜਾਬ ਫਸਲਾਂ ਲਈ ਮੰਗਦਾ ਉਦੋਂ ਤਾਂ ਏਹ ਪਾਣੀ ਜਾ ਕੇ ਰੁਕਦਾ ਹਰਿਆਣਾ ਦੇ ਖੇਤਾਂ ਵਿੱਚ... ਤੇ ਹੁਣ ਹੜ੍ਹ... ਪੰਜਾਬ ਸਿਆ ਭੱਜ ਲੈ ਕਿਸੇ ਪਾਸੇ ਵੱਲ ਏਹ ਸਰਕਾਰਾਂ ਨੇ ਬਰਬਾਦ ਕਰਕੇ ਸਾਹ ਲੈਣਾ.... ਕਰਨ ਵਾਲੇ ਸਭ ਕੁਝ ਕਰਦੇ ਪਰ ਅਪਣੇ ਆਲੇ... 👎👎👎 #savepunjab #savehuminity #savefuture #wahegurumeharkare #punjab #studentlife #love #family #blessings #salute #karma #punjabiwedding #punjabivirsa #canada #canadawale #waheguru #waheguru #waheguru #khalsa #sikhism 🙏🙏

#ਵਾਹਿਗੁਰੂ #ਵਾਹਿਗੁਰੂ #ਵਾਹਿਗੁਰੂ
#goodmorning #wishes #everyone #onehopeonechance #sikhism #sikh #goldentemple #gurudwarasahib #life #guru #gurughar #wahegurumeharkare 🙏🙏

#ਵਾਹਿਗੁਰੂ #ਵਾਹਿਗੁਰੂ #ਵਾਹਿਗੁਰੂ #goodmorning #wishes #everyone #onehopeonechance #sikhism #sikh #goldentemple #gurudwarasahib #life #guru #gurughar #wahegurumeharkare 🙏🙏

ਵਾਹਿਗੁਰੂ ਜੀ 🙏🙏

ਵਾਹਿਗੁਰੂ ਜੀ 🙏🙏

ਨੀ ਏਹ ਲੰਬਾ ਝੰਬਾ ਕੌਣ 😍ਮੈਨੂੰ ਵੇਖ ਲੈਣ ਦੇ 😘❣️❣️
ਇਸ਼ਕ 💓💓🇨🇦
@tale__of_hearts 🇨🇦
@tale__of_hearts 🇨🇦
@tale__of_hearts 🇨🇦
ਹੋਰ ਵੀ ਬਹੁਤ ਕੁਝ ਵਧੀਆ ਦੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦
#FOLLOW___PLZ @tale__of_hearts
#bhangra #gidha #boliyan #punjabivirsa #punjab #punjabi #punjabiat #family #luv_u #blessings #salute #proud #drugfreepunjab #studentlife #love #poet #shayar #Instalove #tiktok #canada #australia #studentlife #ludhiana #jalandhar #babbumaan #ustad #lok 💞❣️💓🇨🇦

ਨੀ ਏਹ ਲੰਬਾ ਝੰਬਾ ਕੌਣ 😍ਮੈਨੂੰ ਵੇਖ ਲੈਣ ਦੇ 😘❣️❣️ ਇਸ਼ਕ 💓💓🇨🇦 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਵਧੀਆ ਦੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦 #FOLLOW___PLZ @tale__of_hearts #bhangra #gidha #boliyan #punjabivirsa #punjab #punjabi #punjabiat #family #luv_u #blessings #salute #proud #drugfreepunjab #studentlife #love #poet #shayar #Instalove #tiktok #canada #australia #studentlife #ludhiana #jalandhar #babbumaan #ustad #lok 💞❣️💓🇨🇦

1 ਦੀ ਜਗ੍ਹਾ 4 ਡਰਾਮਾ ਖਤਮ 🙏😑💔💔 #LEAVE_IT 😣
ਇਸ਼ਕ 💕💕
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

1 ਦੀ ਜਗ੍ਹਾ 4 ਡਰਾਮਾ ਖਤਮ 🙏😑💔💔 #LEAVE_IT 😣 ਇਸ਼ਕ 💕💕 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਮਾਨ ਬੇਈਮਾਨ ,, ਮੌਸਮ ਬੇਈਮਾਨ ❣️❣️ ਉਸਤਾਦ ਜੀ ਦੇ ਗਾਣੇ ਰੂਹ ਤੋਂ ਪਾਰ ਦੀਆਂ ਗੱਲਾਂ 👌👌💓 ਜੁਗ ਜੁਗ ਜੀ ਵੇ ਮਾਨਾ , ਮਾਣ ਪੰਜਾਬੀ ਬੋਲੀ ਦਾ 👌
ਇਸ਼ਕ 💕💕
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family
@simichahal9 @simar_doraha @ssimssingh @karanaujla_official @sidhu_moosewala @babbumaaninsta @iamhimanshikhurana @satindersartaaj @anmolkwatra96 @hassiya.khedia @sach_de_afsaane @_i.harrrry @dil._de._jazbaat @ishq.writings @diljitdosanjh @gursharn157 @preetjashan643 @quickpollywood @mr_mrs_randhawa @amrindergill @gurshabad

ਮਾਨ ਬੇਈਮਾਨ ,, ਮੌਸਮ ਬੇਈਮਾਨ ❣️❣️ ਉਸਤਾਦ ਜੀ ਦੇ ਗਾਣੇ ਰੂਹ ਤੋਂ ਪਾਰ ਦੀਆਂ ਗੱਲਾਂ 👌👌💓 ਜੁਗ ਜੁਗ ਜੀ ਵੇ ਮਾਨਾ , ਮਾਣ ਪੰਜਾਬੀ ਬੋਲੀ ਦਾ 👌 ਇਸ਼ਕ 💕💕 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਾਡਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family @simichahal9 @simar_doraha @ssimssingh @karanaujla_official @sidhu_moosewala @babbumaaninsta @iamhimanshikhurana @satindersartaaj @anmolkwatra96 @hassiya.khedia @sach_de_afsaane @_i.harrrry @dil._de._jazbaat @ishq.writings @diljitdosanjh @gursharn157 @preetjashan643 @quickpollywood @mr_mrs_randhawa @amrindergill @gurshabad

ਇੱਕ ਬਹੁਤ ਵੱਡੀ ਗੱਲ , ਇੱਕ ਸੱਚਾਈ ਹੈ ਏਹ ਅਪਣੇ ਲੋਕਾਂ ਦੀ , ਬਾਬਾ ਬੋਹੜ ਗੁਰਦਾਸ ਮਾਨ ਜੀ ਦੇ ਕਹੇ ਬੋਲ ਚੇਤੇ ਆ ਰੇ ਆ ਵੀ "ਕੰਮ ਛੋਟਾ ਵੱਡਾ ਨੀ ਬੰਦੇ ਦੀ ਨੀਤ ਹੈ ਵੱਡੀ ਛੋਟੀ "
🆔 @tale__of_hearts 💕🇨🇦
#FOLLOW___PLZ
@tale__of_hearts ❣️
@tale__of_hearts ❣️
@tale__of_hearts ❣️
ਕੁਝ ਨਵੀਆਂ ਗੱਲਾਂ ਕੁੱਝ ਪੁਰਾਣੀਆਂ ਯਾਦਾਂ 💝
@quickpollywood @simichahal9
@poem @poet @iamhimanshikhurana @mr_mrs_randhawa @that.couplethough @lovelynoorofficial @simar_doraha @babbumaaninsta @satindersartaaj @hassiya.khedia @zubairalitabish
#nevergiveup #lovethoughts #punjab #canada #studentlife #love #ishq #ਬੇਬੇ #sister #brothers #poems #poets #shayar #sufi #ludhiana #jalandhar #punjabisuits #att #siraa #yaarannalbaharan ❣️❣️❣️

ਇੱਕ ਬਹੁਤ ਵੱਡੀ ਗੱਲ , ਇੱਕ ਸੱਚਾਈ ਹੈ ਏਹ ਅਪਣੇ ਲੋਕਾਂ ਦੀ , ਬਾਬਾ ਬੋਹੜ ਗੁਰਦਾਸ ਮਾਨ ਜੀ ਦੇ ਕਹੇ ਬੋਲ ਚੇਤੇ ਆ ਰੇ ਆ ਵੀ "ਕੰਮ ਛੋਟਾ ਵੱਡਾ ਨੀ ਬੰਦੇ ਦੀ ਨੀਤ ਹੈ ਵੱਡੀ ਛੋਟੀ " 🆔 @tale__of_hearts 💕🇨🇦 #FOLLOW___PLZ @tale__of_hearts ❣️ @tale__of_hearts ❣️ @tale__of_hearts ❣️ ਕੁਝ ਨਵੀਆਂ ਗੱਲਾਂ ਕੁੱਝ ਪੁਰਾਣੀਆਂ ਯਾਦਾਂ 💝 @quickpollywood @simichahal9 @poem @poet @iamhimanshikhurana @mr_mrs_randhawa @that.couplethough @lovelynoorofficial @simar_doraha @babbumaaninsta @satindersartaaj @hassiya.khedia @zubairalitabish #nevergiveup #lovethoughts #punjab #canada #studentlife #love #ishq #ਬੇਬੇ #sister #brothers #poems #poets #shayar #sufi #ludhiana #jalandhar #punjabisuits #att #siraa #yaarannalbaharan ❣️❣️❣️

ਦਹੀਂ ਭੱਲਿਆਂ ਦੇ ਚੱਕਰ ਚ ,, ਅੰਨੀ ਦੇ ਨੇ ਚਪੇੜ ਕਿੰਨੀ ਕਰਾਰੀ ਮਾਰੀਂ ,, 😂😂🤭🤭🤭
🆔 @tale__of_hearts 💕💕
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਦਹੀਂ ਭੱਲਿਆਂ ਦੇ ਚੱਕਰ ਚ ,, ਅੰਨੀ ਦੇ ਨੇ ਚਪੇੜ ਕਿੰਨੀ ਕਰਾਰੀ ਮਾਰੀਂ ,, 😂😂🤭🤭🤭 🆔 @tale__of_hearts 💕💕 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਬਾਈ ਵਿਚੋਲੇ ਦਾ ਪਤਾ ਦਸਦੇ 🙏🙏 ਕੀ ਪਤਾ,, ਸਾਡੇ ਵੀ ਲੇਖ ਬਦਲ ਜਾਣ 🤣🤣🤣
ਇਸ਼ਕ 💕💕
#FOLLOW___PLZ
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਬਾਈ ਵਿਚੋਲੇ ਦਾ ਪਤਾ ਦਸਦੇ 🙏🙏 ਕੀ ਪਤਾ,, ਸਾਡੇ ਵੀ ਲੇਖ ਬਦਲ ਜਾਣ 🤣🤣🤣 ਇਸ਼ਕ 💕💕 #FOLLOW___PLZ @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

#again_again_and_again___I_LOVE_YOU
ਇਸ਼ਕ 💕💕
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

#again_again_and_again___I_LOVE_YOU ਇਸ਼ਕ 💕💕 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਧੰਨ ਧੰਨ ਮੇਰਾ ਬਾਬਾ ਨਾਨਕ ਦੇਵ ਜੀ 🙏🙏
#ਵਾਹਿਗੁਰੂ #ਵਾਹਿਗੁਰੂ
@tale__of_hearts 🇨🇦
@tale__of_hearts 🇨🇦
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਧੰਨ ਧੰਨ ਮੇਰਾ ਬਾਬਾ ਨਾਨਕ ਦੇਵ ਜੀ 🙏🙏 #ਵਾਹਿਗੁਰੂ #ਵਾਹਿਗੁਰੂ @tale__of_hearts 🇨🇦 @tale__of_hearts 🇨🇦 @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਮੁੱਖ ਮੋੜ ਗਏ ਦਿਲਾਂ ਦੇ ਜਾਨੀ❤️ ਵੇ ਰੱਬਾ ਹੁਣ ਕੀ ਕਰੀਏ 🤲🤲 ਸਾਡੀ ਮਿੱਟੀ ਵਿਚ ਰੋਲ ਕੇ ਜਵਾਨੀ🙇‍♂️ ਵੇ ਰੱਬਾ ਹੁਣ ਕੀ ਕਰੀਏ 🤲🤲
ਉਸਤਾਦ ਲੋਕ @simar_doraha veera 👌❤️
@tale__of_hearts 🇨🇦
@tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦
#FOLLOW KRO JII
#punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਮੁੱਖ ਮੋੜ ਗਏ ਦਿਲਾਂ ਦੇ ਜਾਨੀ❤️ ਵੇ ਰੱਬਾ ਹੁਣ ਕੀ ਕਰੀਏ 🤲🤲 ਸਾਡੀ ਮਿੱਟੀ ਵਿਚ ਰੋਲ ਕੇ ਜਵਾਨੀ🙇‍♂️ ਵੇ ਰੱਬਾ ਹੁਣ ਕੀ ਕਰੀਏ 🤲🤲 ਉਸਤਾਦ ਲੋਕ @simar_doraha veera 👌❤️ @tale__of_hearts 🇨🇦 @tale__of_hearts 🇨🇦 @tale__of_hearts 🇨🇦 ਹੋਰ ਵੀ ਬਹੁਤ ਕੁਝ ਨਵਾਂ ਵੇਖਣ ਲਈ ਜ਼ਰੂਰ ਫੋਲੋ ਕਰੋ ਸਦਾ ਪੇਜ @tale__of_hearts 🇨🇦 #FOLLOW KRO JII #punjab #studentlife #love #family #luv_u #blessings #salute #ਬੇਬੇ #home #happiness #punjabisuits #punjabiwedding #poem #poet #shayar #sufi #ishq #ludhiana #canada #usa #uk #australia #family

ਮੈਂਨੂੰ ਲਗਿਆ ਮੈ ਅੱਠਵੀਂ ਫਿਰ ਤੋਂ ਪਾਸ ਕਰ ਲਈ😊ਬੱਸ, ਚੀਕਾਂ ਹੀ ਨਹੀਂ ਮਾਰੀਆਂ🤐
👉ਜਿਹੜੀ ਚੀਜ਼ ਸਾਡੀਆਂ ਖੁਸ਼ੀਆਂ ਲਈ ਹਾਨੀਕਾਰਕ ਆ ,, ਛੱਡਣਾ ਬਿਹਤਰ ਆ ✋
#FOLLOW KRO JII
@tale__of_hearts 🇨🇦
@tale__of_hearts 🇨🇦
@tale__of_hearts 🇨🇦
@tale__of_hearts 🇨🇦
@tale__of_hearts 🇨🇦 @tale__of_hearts ਹੋਰ ਵੀ ਬਹੁਤ ਕੁਝ ਜ਼ਿੰਦਗੀ ਦੀਆਂ ਕੁਝ ਹੋਰ ਸੱਚੀਆਂ ਗੱਲਾਂ ਲਈ ਸਾਡੇ ਪੇਜ ਨੂ ਜਰੂਰ ਫੋਲੋ ਕਰੋ
#ਪੰਜਾਬ #ਪੰਜਾਬੀ #ਖੁਸ਼ੀਆਂ
#punjab #studentlife #love #family #luv_u #ਬੇਬੇ #home
#canada 🇨🇦 #studentlife✈️ #usa
#UK #heartbroken #punjabiwedding #dil #heer_ranjha #couplegoal #LOVE_MY_LIFE #babbumaan #tarsemjassar #bababeli #ludhiana #pindawale #farmerlife
@tale__of_hearts @tale__of_hearts

ਮੈਂਨੂੰ ਲਗਿਆ ਮੈ ਅੱਠਵੀਂ ਫਿਰ ਤੋਂ ਪਾਸ ਕਰ ਲਈ😊ਬੱਸ, ਚੀਕਾਂ ਹੀ ਨਹੀਂ ਮਾਰੀਆਂ🤐 👉ਜਿਹੜੀ ਚੀਜ਼ ਸਾਡੀਆਂ ਖੁਸ਼ੀਆਂ ਲਈ ਹਾਨੀਕਾਰਕ ਆ ,, ਛੱਡਣਾ ਬਿਹਤਰ ਆ ✋ #FOLLOW KRO JII @tale__of_hearts 🇨🇦 @tale__of_hearts 🇨🇦 @tale__of_hearts 🇨🇦 @tale__of_hearts 🇨🇦 @tale__of_hearts 🇨🇦 @tale__of_hearts ਹੋਰ ਵੀ ਬਹੁਤ ਕੁਝ ਜ਼ਿੰਦਗੀ ਦੀਆਂ ਕੁਝ ਹੋਰ ਸੱਚੀਆਂ ਗੱਲਾਂ ਲਈ ਸਾਡੇ ਪੇਜ ਨੂ ਜਰੂਰ ਫੋਲੋ ਕਰੋ #ਪੰਜਾਬ #ਪੰਜਾਬੀ #ਖੁਸ਼ੀਆਂ #punjab #studentlife #love #family #luv_u #ਬੇਬੇ #home #canada 🇨🇦 #studentlife✈️ #usa #UK #heartbroken #punjabiwedding #dil #heer_ranjha #couplegoal #LOVE_MY_LIFE #babbumaan #tarsemjassar #bababeli #ludhiana #pindawale #farmerlife @tale__of_hearts @tale__of_hearts

ਦਿਨ ਤਾਂ ਕੋਈ ਵੀ ਮਾੜਾ ਨੀ ਹੁੰਦਾ ਪਰ ਅੱਜ ਕੁਝ ਖਾਸ ਹੈ ,, ਅੱਜ ਦਾ ਦਿਨ ਮੇਰੇ ਓਹਨਾ ਦੋਸਤਾਂ ਦੇ ਨਾਮ ਜਿਹਨਾਂ ਦਿਲ ਤੋਂ ਕੀਤਾ ,, ਦਿਮਾਗ ਨੂੰ ਥੋੜਾ ਜਿਹਾ ਪਿੱਛੇ ਰੱਖ ਕੇ ,, ਦਿਲੋਂ ਧੰਨਵਾਦ ਸ਼ੁਕਰਗੁਜ਼ਾਰ ਸਜਦਾ ਮੇਰੇ ਦੋਸਤਾਂ ਦਾ ,, 💕💕ਵਾਹਿਗੁਰੂ ਜੀ ਮੇਹਰ ਕਰੋ 🙏

ਦਿਨ ਤਾਂ ਕੋਈ ਵੀ ਮਾੜਾ ਨੀ ਹੁੰਦਾ ਪਰ ਅੱਜ ਕੁਝ ਖਾਸ ਹੈ ,, ਅੱਜ ਦਾ ਦਿਨ ਮੇਰੇ ਓਹਨਾ ਦੋਸਤਾਂ ਦੇ ਨਾਮ ਜਿਹਨਾਂ ਦਿਲ ਤੋਂ ਕੀਤਾ ,, ਦਿਮਾਗ ਨੂੰ ਥੋੜਾ ਜਿਹਾ ਪਿੱਛੇ ਰੱਖ ਕੇ ,, ਦਿਲੋਂ ਧੰਨਵਾਦ ਸ਼ੁਕਰਗੁਜ਼ਾਰ ਸਜਦਾ ਮੇਰੇ ਦੋਸਤਾਂ ਦਾ ,, 💕💕ਵਾਹਿਗੁਰੂ ਜੀ ਮੇਹਰ ਕਰੋ 🙏

ਧਨ ਜਿਗਰਾ ਮੇਰੀ ਇਸ ਮਾਂ ਦਾ 🙏,, ਲੱਖ ਵਾਰੀ ਸਜਦਾ ਮੇਰੀ ਇਸ ਮਾਂ ਨੂੰ ਤੇ ਮੇਰੇ ਵੀਰ ਨੂੰ ,🙏, ਜਿਹੜਾ ਜਿਸਮ ਤੋਂ ਸਾਡੇ ਕੋਲੋਂ ਰੁਖ਼ਸਤ ਹੋ ਗਿਆ ਪਰ ਰੂਹ ਹਜੇ ਵੀ ਜ਼ਿੰਦਾ ਹੈ ,, ਪ੍ਰਣਾਮ ਸ਼ਹੀਦਾਂ ਨੂੰ 🙏🙏
#salute #proud #indian🇮🇳 #army 🇮🇳
@tale__of_hearts
@tale__of_hearts
#ਪੰਜਾਬ #ਪੰਜਾਬੀ #ਪੰਜਾਬੀਅਤ 🚩🚩

ਧਨ ਜਿਗਰਾ ਮੇਰੀ ਇਸ ਮਾਂ ਦਾ 🙏,, ਲੱਖ ਵਾਰੀ ਸਜਦਾ ਮੇਰੀ ਇਸ ਮਾਂ ਨੂੰ ਤੇ ਮੇਰੇ ਵੀਰ ਨੂੰ ,🙏, ਜਿਹੜਾ ਜਿਸਮ ਤੋਂ ਸਾਡੇ ਕੋਲੋਂ ਰੁਖ਼ਸਤ ਹੋ ਗਿਆ ਪਰ ਰੂਹ ਹਜੇ ਵੀ ਜ਼ਿੰਦਾ ਹੈ ,, ਪ੍ਰਣਾਮ ਸ਼ਹੀਦਾਂ ਨੂੰ 🙏🙏 #salute #proud #indian🇮🇳 #army #ਪੰਜਾਬੀ #ਪੰਜਾਬੀਅਤ 🚩🚩